Advertisement - Remove

ਖੇਤੀ - Example Sentences

Popularity:
Difficulty:
khētī  khetee
ਪਾਣੀ ਦੀ ਬਿਹਤਰ ਅਤੇ ਵਧੇਰੇ ਕੁਸ਼ਲ ਵਰਤੋਂ ਭਾਰਤੀ ਖੇਤੀ ਅਤੇ ਉਦਯੋਗ ਲਈ ਇੱਕ ਚੁਣੌਤੀ ਹੈ ।
Better and more efficient use of water is a challenge for Indian agriculture and industry alike.
ਉਹ ਕਿਸਾਨਾਂ ਨੂੰ ਸੰਬੋਧਨ ਕਰਨਗੇ, ਜੈਵਿਕ ਖੇਤੀ ਬਾਰੇ ਇੱਕ ਪੋਰਟਲ ਤੋਂ ਪਰਦਾ ਹਟਾਉਣਗੇ ਅਤੇ 25 ਕ੍ਰਿਸ਼ੀ ਵਿਗਿਆਨ ਦੇ ਨੀਂਹ ਪੱਥਰ ਰੱਖਣਗੇ।
He will address farmers, unveil a portal on organic farming and lay the foundation stone of 25 Krishi Vigyan Kendras.
ਸਵੱਛ ਟੈਕਨੋਲੋਜੀ ਮੈਰੀਟਾਈਮ ਸਾਲਿਊਸ਼ਨਜ਼, ਬੰਦਰਗਾਹ ਆਧੁਨਿਕੀਕਰਨ, ਫੂਡ ਪ੍ਰੋਸੈਸਿੰਗ, ਸਿਹਤ ਅਤੇ ਲਾਈਫ ਸਾਇੰਸਿਜ਼ ਅਤੇ ਖੇਤੀ ਬਾਰੇ ਨੌਰਡਿਕ ਹੱਲਾਂ ਦਾ ਵੀ ਜ਼ਿਕਰ ਕੀਤਾ ਗਿਆ।
Nordic solutions in clean technologies, maritime solutions, port modernization, food processing, health and life-sciences and agriculture were mentioned.
ਖੇਤੀ ਭੂਮੀ ਦੀ ਵੰਡ ਅਤੇ ਜਲ ਸੰਸਾਧਨਾਂ ਦੀ ਘਾਟ ਹੋਣ ‘ਤੇ ਸੰਕਟ ਵਧਿਆ ਹੈ, ਜਦ ਕਿ ਅਪਣਾਏ ਗਏ ਨਵੇਂ ਪ੍ਰਭਾਵਸ਼ਾਲੀ ਸੰਸਾਧਨਾਂ ਤੇ ਜਲਵਾਯੂ ਦੇ ਅਨੁਕੂਲ ਸੂਚਨਾ ਅਤੇ ਟੈਕਨੋਲੋਜੀ ਦੇ ਇਸਤੇਮਾਲ ਨਾਲ ਖੇਤੀਬਾੜੀ ਖੇਤਰ ਸਮਾਰਟ ਹੋਇਆ ਹੈ ।
With fragmentation of agricultural land holdings and depletion of water resources, the adoption of a resource efficient ICT based climate smart agriculture can enhance its productivity and sustainability.
ਸਾਥੀਓ, ਖੇਤੀ ਢੰਗਾਂ ਦੀ ਮਦਦ ਲਈ ਟੈਕਨੋਲੋਜੀਆਂ ਵਿੱਚ ਕ੍ਰਾਂਤੀ ਲਿਆਂਦੇ ਜਾਣ ਦੀ ਜ਼ਰੂਰਤ ਹੈ।
Friends, There is a need for revolution in technologies assisting agricultural practices.
Advertisement - Remove
ਪਡਾਲਾ ਭੂਦੇਵੀ ਆਂਧਰ ਪ੍ਰਦੇਸ਼ ਦੀ ਇੱਕ ਜਨਜਾਤੀ ਮਹਿਲਾ ਕਿਸਾਨ ਅਤੇ ਗ੍ਰਾਮੀਣ ਉੱਦਮੀ ਹੈ ਜਦੋਂ ਕਿ ਬੀਨਾ ਦੇਵੀ ਮੁੰਗੇਰ, ਬਿਹਾਰ ਦੀ ਹੈ ਜਿਨ੍ਹਾਂ ਨੂੰ ਮਸ਼ਰੂਮ ਦੀ ਖੇਤੀ ਨੂੰ ਮਕਬੂਲ ਬਣਾਉਣ ਲਈ ਪਿਆਰ ਨਾਲ ‘ਮਸ਼ਰੂਮ ਮਹਿਲਾ’ ਕਿਹਾ ਜਾਂਦਾ ਹੈ। ਇਨ੍ਹਾਂ ਦੋਹਾਂ ਮਹਿਲਾਵਾਂ ਨੇ ਵੀ ਪ੍ਰਧਾਨ ਮੰਤਰੀ ਦੇ ਨਾਲ ਖੇਤੀ ਅਤੇ ਮਾਰਕੀਟਿੰਗ ਦੇ ਆਪਣੇ ਅਨੁਭਵਾਂ ਨੂੰ ਸਾਂਝਾ ਕੀਤਾ।
Padala Bhudevi a tribal woman farmer and rural entrepreneur from Andhra Pradesh, Bina Devi from Munger Bihar who is fondly known as Mushroom Mahila for popularizing mushroom cultivation also shared their experiences in farming and marketing with the Prime Minister.
ਅਨਾਜ ਦੀ ਲਦਾਈ ਲਈ ਖੇਤੀ ਮੰਤਰਾਲੇ ਨਾਲ ਵੀ ਨੇੜਿਓਂ ਸੰਪਰਕ ਰੱਖਿਆ ਜਾ ਰਿਹਾ ਹੈ।
Close association is being maintained with Ministry of agriculture for foodgrains loading.
ਖੇਤੀ ਮੰਤਰੀ ਨੇ ਰਾਜ ਮੰਤਰੀ (ਖੇਤੀ) ਨਾਲ ਮਿਲਕੇ ਬਕਾਇਦਾ ਤੌਰ ‘ਤੇ ਆਲ ਇੰਡੀਆ ਐਗਰੀ ਟ੍ਰਾਂਸਪੋਰਟ ਕਾਲ ਸੈਂਟਰ ਦੀ ਅੱਜ ਸ਼ੁਰੂਆਤ ਕੀਤੀ।
The Agriculture Minister along with Ministers of State (Agriculture) formally launched the All India Agri Transport Call Centre today.
ਇਸ ਤੋਂ ਇਲਾਵਾ ਵਿਭਾਗ ਨੇ ਲੌਕਡਾਊੇਨ ਮਿਆਦ ਦੇ ਦੌਰਾਨ ਖੇਤਰੀ ਪੱਧਰ 'ਤੇ ਕਿਸਾਨ ਅਤੇ ਖੇਤੀ ਗਤੀਵਿਧੀਆਂ ਨੂੰ ਸੁਵਿਧਾਜਨਕ ਬਣਾਉਣ ਦੇ ਲਈ ਹੋਰ ਕਰਦਮ ਵੀ ਉਠਾਏ ਹਨ।ਇਨ੍ਹਾ ਦੀ ਵਰਤਮਾਨ ਸਥਿਤੀ ਦਾ ਹੇਠਾਂ ਵਰਨਣ ਕੀਤਾ ਗਿਆ ਹੈ : 1.
Besides, the Department has taken several other measures to facilitate the farmers and farming activities at field level during the lockdown period.
ਇਹ ਵਪਾਰੀਆਂ ਦੀਆਂ ਮੰਡੀਆਂ ਤੋਂ ਵਿਭਿੰਨ ਹੋਰ ਸਥਾਨਾਂ ਉੱਤੇ ਖੇਤੀ ਪੈਦਾਵਾਰ ਦੀ ਤੇਜ਼ਰਫ਼ਤਾਰ ਆਵਾਜਾਈ ਲਈ ਉਨ੍ਹਾਂ ਦੇ ਆਲੇਦੁਆਲੇ ਦੇ ਖੇਤਰ ’ਚ ਉਪਲਬਧ ਟ੍ਰਾਂਸਪੋਰਟਰਾਂ ਨੂੰ ਲੱਭਣ ਵਿੱਚ ਸਹਾਇਤਾ ਕਰੇਗਾ।
This will help traders to find out transporters available in their vicinity for faster movement of farm produce from mandis to various other locations.
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading