Advertisement - Remove

ਖੇਤੀ - Example Sentences

Popularity:
Difficulty:
khētī  khetee
ਸ਼੍ਰੀ ਤੋਮਰ ਨੇ ਕਿਹਾ ਕਿ ਕੇਂਦਰ ਸਰਕਾਰ ਨੇ ਹਾਲ ਹੀ ਵਿਚ ਆਤਮ ਨਿਰਭਰ ਭਾਰਤ ਅਧੀਨ ਕਈ ਤਬਦੀਲੀ ਵਾਲੇ ਕਦਮਾਂ ਦਾ ਐਲਾਨ ਕੀਤਾ ਹੈ ਅਤੇ ਖੇਤਰ ਵਿਸ਼ੇਸ਼ ਲਈ ਕਈ ਵਿੱਤੀ ਪੈਕੇਜਾਂ ਦਾ ਐਲਾਨ ਖੇਤੀ ਵਿਚ ਮਦਦ ਲਈ ਕੀਤਾ ਹੈ।
Shri Tomar said that the Union Government under Atma Nirbhar Bharat has recently announced a series of transformative measures and sector specific financial packages to help agriculture.
ਖੇਤੀ ਲਈ ਢੁਕਵਾਂ ਮਾਹੌਲ ਕਾਇਮ ਕਰਨ ਲਈ ਕਈ ਅਹਿਮ ਵਿਧਾਨਕ ਸੋਧਾਂ ਕੀਤੀਆਂ ਗਈਆਂ ਹਨ।
Significant legislative amendments have been made to create conducive environment for agriculture.
ਸਾਡੇ ਦੇਸ਼ ਦਾ ਕਿਸਾਨ ਚਾਹੇ ਤਾਂ ਇਮਾਰਤੀ ਲੱਕੜ ਦੀ ਖੇਤੀ ਕਰਕੇ ਦੁਨੀਆ ਵਿੱਚੋਂ ਲਿਆਉਣ ਵਾਲੀ ਲੱਕੜ ਬੰਦ ਹੋ ਜਾਏ ਤਾਂ ਕਿਸਾਨ ਦੀ ਆਮਦਨ ਵਧੇਗੀ ਜਾਂ ਨਹੀਂ ਵਧੇਗੀ?
If the farmers of our country want then they can do timber farming and put an end to the import of timber wood.
ਵਾਰਤਾ ਤੋਂ ਬਾਅਦ ਰਾਸ਼ਟਰਪਤੀ ਟਰਾਂ ਦਾਈ ਕੁਆਂਗ ਅਤੇ ਪ੍ਰਧਾਨ ਮੰਤਰੀ ਹੋਰਨਾਂ ਵਿੱਚੋਂ ਮੋਦੀ ਪ੍ਰਮਾਣੂ ਊਰਜਾ, ਵਪਾਰ, ਖੇਤੀ ਅਤੇ ਮੱਛੀ ਪਾਲਣ 'ਤੇ ਸਮਝੌਤੇ ਦੇ ਆਦਾਨ ਪ੍ਰਦਾਨ ਦੇ ਗਵਾਹ ਬਣੇ।
After the talks, President Tran Dai uang and Prime Minister Modi witnessed the exchange of agreements on atomic energy, trade, agriculture and fishery, among others.
ਸਾਥੀਓ , ਇਹ ਤਾਂ ਉਹ ਕੰਮ ਹਨ ਜੋ ਖੇਤੀ ਨੂੰ ਲਾਭਕਾਰੀ ਬਣਾਉਣ ਲਈ ਕੀਤੇ ਜਾ ਰਹੇ ਹਨ , ਇਸ ਦੇ ਇਲਾਵਾ ਦੂਜੇ ਮਾਧਿਅਮਾਂ ਤੋਂ ਵੀ ਕਿਸਾਨਾਂ ਦੀ ਆਮਦਨ ਵਧਾਉਣ ਦੇ ਯਤਨ ਹੋ ਰਹੇ ਹਨ ।
Friends, These steps are for making agriculture profitable. Besides, other steps are also being taken to increase the income of the farmers.
Advertisement - Remove
ਮੈਂ ਹਰਿਆਣਾ ਸਰਕਾਰ ਨੂੰ ਵਿਸ਼ੇਸ਼ ਰੂਪ ਵਿੱਚ ਵਧਾਈ ਦੇਣਾ ਚਾਹੁੰਦਾ ਹਾਂ, ਉਨ੍ਹਾਂ ਨੇ ਕਿਸਾਨਾਂ ਦੇ ਨਾਲ ਗੱਲਬਾਤ ਕਰਕੇ ਉਨ੍ਹਾਂ ਨੰ ਰਵਾਇਤੀ ਖੇਤੀ ਤੋਂ ਹਟ ਕੇ ਘੱਟ ਪਾਣੀ ਵਾਲੀਆਂ ਫਸਲਾਂ ਲਈ ਪ੍ਰੇਰਿਤ ਕੀਤਾ।
I specially congratulate the Haryana Government for establishing a connect with the farmers to wean them away from conventional modes of farming towards crops that do not require much water.
ਖੇਤੀ ਮੰਤਰੀ ਨੇ ਕਿਹਾ ਕਿ ਇਨ੍ਹਾਂ ਸਾਰੇ ਉਪਰਾਲਿਆਂ ਨਾਲ ਰਿਕਾਰਡ ਅਨਾਜ ਉਤਪਾਦਨ ਹੋਇਆ ਹੈ।
The Agriculture Minister said all these efforts have resulted in record foodgrain production.
ਸ਼੍ਰੀ ਤੋਮਰ ਨੇ ਕਿਹਾ ਕਿ ਸਰਕਾਰ ਵਿਸ਼ੇਸ਼ ਰੂਪ ਨਾਲ ਕੋਵਿਡ-19 ਮਹਾਮਾਰੀ ਨਾਲ ਲੜਨ ਲਈ ਸਮਾਜਿਕ ਦੂਰੀ ਦੇ ਉਪਾਵਾਂ ਨੂੰ ਦੇਖਦੇ ਹੋਏ ਖੇਤੀ ਖੇਤਰ ਵਿੱਚ ਮਨੁੱਖੀ ਦਖਲ ਨੂੰ ਘੱਟ ਕਰਨ ਲਈ ਟੈਕਨੋਲੋਜੀ ਸੰਚਾਲਿਤ ਸਮਾਧਾਨਾਂ ਨੂੰ ਪ੍ਰੋਤਸਾਹਿਤ ਕਰ ਰਹੀ ਹੈ।
Shri Tomar said the Government is encouraging technology driven solutions to minimize human interface in the farming sector especially in view of social distancing norms to fight the COVID19 pandemic.
ਖੇਤੀ ਉਪਜ ਮੁੱਲ ਨਿਰਧਾਰਨ ਅਤੇ ਗੁਣਵੱਤਾ ਭਰੋਸਾ : ਸਰਕਾਰ ਕਿਸਾਨਾਂ ਨੂੰ ਸੁਚਾਰੂ, ਪਾਰਦਰਸ਼ੀ ਤਰੀਕੇ ਨਾਲ ਪ੍ਰੋਸੈੱਸਰ, ਐਗਰੀਗੇਟਰ, ਵੱਡੇ ਰਿਟੇਲਰਜ਼, ਨਿਰਯਾਤਕਾਂ ਆਦਿ ਨਾਲ ਜੁੜਨ ਵਿੱਚ ਸਮਰੱਥ ਬਣਾਉਣ ਲਈ ਇੱਕ ਸੁਵਿਧਾਜਨਕ ਕਾਨੂੰਨੀ ਢਾਂਚੇ ਨੂੰ ਅੰਤਿਮ ਰੂਪ ਦੇਵੇਗੀ।
Agriculture Produce Pricing and uality Assurance: The Government will finalise a facilitative legal framework to enable farmers to engage with processors, aggregators, large retailers, exporters etc.
ਭਾਰਤ ਇੱਕ ਖੇਤੀ ਪ੍ਰਧਾਨ ਦੇਸ਼ ਹੈ।
India is an agrarian country.
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading