Advertisement - Remove

ਖੇਤੀ - Example Sentences

Popularity:
Difficulty:
khētī  khetee
(i) ਐੱਮਏਐੱਫਐੱਫ ਅਤੇ ਐੱਮਓਏਐੱਫਡਬਲਿਊ ਨੇ ਇਸ ਗੱਲ ਤੇ ਚਰਚਾ ਕੀਤੀ ਕਿ ਜਪਾਨ ਕਿਵੇਂ ਜਪਾਨੀ ਟੈਕਨੋਲੋਜੀ ਦੀ ਵਰਤੋਂ ਕਰਕੇ ਭਾਰਤ ਵਿੱਚ ਖੇਤੀ ਉਤਪਾਦਕਤਾ ਸੁਧਾਰ ਸਕਦਾ ਹੈ।
l MAFF and MoAFW discussed as to how Japan can contribute to improve agricultural productivity by using Japanese technologies.
ਪ੍ਰਧਾਨ ਮੰਤਰੀ ਨਾਲ ਚਰਚਾ ਦੌਰਾਨ ਵੱਖ-ਵੱਖ ਖੇਤੀ ਸਕੀਮਾਂ ਦੇ ਲਾਭਾਰਥੀਆਂ ਨੇ ਦੱਸਿਆ ਕਿ ਕਿਵੇਂ ਵੱਖ-ਵੱਖ ਸਰਕਾਰੀ ਸਕੀਮਾਂ ਨੇ ਉਨ੍ਹਾਂ ਨੂੰ ਉਪਜ ਵਧਾਉਣ ਵਿੱਚ ਮਦਦ ਕੀਤੀ ਹੈ।
Interacting with the Prime Minister, beneficiaries of various agricultural schemes explained howvarious government schemes helped improve production.
ਵਿਚਾਰ ਚਰਚਾ ਵਿੱਚ ਹਿੱਸਾ ਲੈਣ ਵਾਲਿਆਂ ਨੇ ਇਸ ਗੱਲ `ਤੇ ਜ਼ੋਰ ਦਿੱਤਾ ਕਿ ਖੇਤੀ ਉਤਪਾਦਕਤਾ ਵਧਾਉਣ, ਖੁਰਾਕ ਅਤੇ ਪੌਸ਼ਟਿਕ ਸੁਰੱਖਿਆ ਵਿੱਚ ਵਾਧਾ ਕਰਨ ਅਤੇ ਨੌਕਰੀਆਂ ਪੈਦਾ ਕਰਨ ਤੋਂ ਇਲਾਵਾ ਖੇਤੀ ਉਤਪਾਦਾਂ ਦੀਆਂ ਕੀਮਤਾਂ ਵਿੱਚ ਵਾਧਾ ਕਰਨ ਵਿੱਚ ਖੁਰਾਕ ਪ੍ਰੋਸੈੱਸਿੰਗ ਖੇਤਰ ਦੀ ਅਹਿਮ ਭੂਮਿਕਾ ਹੈ।
The participants stressed that the food processing sector is vital for raising farm productivity, food and nutrition security, creating jobs, and adding value to agricultural produce.

ਪ੍ਰਧਾਨ ਮੰਤਰੀ ਨੇ ਖੇਤੀ ਉਤਪਾਦਕਤਾ ਅਤੇ ਕਿਸਾਨਾਂ ਦੀ ਆਮਦਨ ਵਧਾਉਣ ਵਿੱਚ ਇਸ ਇਕੱਠ ਵਿੱਚ ਹਿੱਸਾ ਲੈਣ ਵਾਲਿਆਂ ਵੱਲੋਂ ਚੁੱਕੇ ਜਾ ਰਹੇ ਕਦਮਾਂ ਦਾ ਸਵਾਗਤ ਕੀਤਾ।
The Prime Minister welcomed the measures being taken by the participants in raising agricultural productivity and farmers’ incomes.
Advertisement - Remove
ਦੋਹਾਂ ਦੇਸ਼ਾਂ ਦਰਮਿਆਨ ਇਸ ਸਮਝੌਤੇ ਵਿੱਚ ਬਨਸਪਤੀ ਸਵੱਛਤਾ (ਫਾਇਟੋਸੈਨਟਰੀ) ਸਬੰਧੀ ਮਾਮਲਿਆਂ, ਖੇਤੀ ਉਤਪਾਦਨ ਅਤੇ ਪਸ਼ੂਪਾਲਣ, ਖੇਤੀਬਾੜੀ ਖੋਜ, ਫੂਡ ਪ੍ਰੋਸੈੱਸਿੰਗ ਅਤੇ ਦੋਹਾਂ ਪੱਖਾਂ ਵੱਲੋਂ ਆਪਸੀ ਤੌਰ `ਤੇ ਪ੍ਰਵਾਨਤ ਹੋਰ ਖੇਤਰਾਂ ਸਮੇਤ ਖੇਤਰਾਂ ਦੀ ਵਿਸ਼ਾਲ ਲੜੀ ਨੂੰ ਸ਼ਾਮਲ ਕਰਨ ਦਾ ਪ੍ਰਬੰਧ ਕੀਤਾ ਗਿਆ ਹੈ।
The MoU provides for cooperation in the fields of Phytosanitary issues, agricultural production and a wide range of other sectors including animal husbandry, agricultural research, food processing and other additional fields as may be mutually decided by both the sides.

ਮੌਸਮ ਤਬਦੀਲੀ ਨੂੰ ਘਟਾਉਣ ਤੋਂ ਵਧੀਆ ਖੇਤੀ ਉਤਪਾਦਿਕਤਾ ਤੱਕ, ਸਵੱਛ ਉਰਜਾ ਤੋਂ ਪਾਣੀ ਦੀ ਸੰਭਾਲ ਤੱਕ, ਕੁਪੋਸ਼ਣ ਦਾ ਮੁਕਾਬਲਾ ਕਰਨ ਤੋਂ ਪ੍ਰਭਾਵਸ਼ਾਲੀ ਵੇਸਟ ਮੈਨੇਜਮੈਂਟ ਤੱਕ, ਆਓ ਅਸੀਂ ਸਾਰੇ ਵਾਅਦਾ ਕਰੀਏ ਕਿ ਵਧੀਆ ਵਿਚਾਰ ਭਾਰਤੀ ਲੈਬਾਰਟਰੀਆਂ ਵਿਚੋਂ ਅਤੇ ਭਾਰਤੀ ਵਿਦਿਆਰਥੀਆਂ ਕੋਲੋਂ ਹੀ ਨਿਕਲਣਗੇ।
From mitigating climate change to ensuring better agricultural productivity, From cleaner energy to water conservation, From combating malnutrition to effective waste management.
ਮੈਨੂੰ ਦੱਸਿਆ ਗਿਆ ਹੈ ਕਿ ਉੱਤਰ ਪੂਰਬੀ ਖੇਤਰ ਵਿਕਾਸ ਦੇ ਮੰਤਰਾਲੇ ਵੱਲੋਂ ਉੱਤਰ ਪੂਰਬੀ ਹੱਥਖੱਡੀ ਅਤੇ ਹੱਥਕਰਘਾ ਵਿਕਾਸ ਕਾਰਪੋਰੇਸ਼ਨ ਦੀਆਂ ਸਰਗਰਮੀਆਂ ਨੂੰ ਮਦਦ ਦਿੱਤੀ ਜਾ ਰਹੀ ਹੈ ਅਤੇ ਨਾਲ ਹੀ ਉੱਤਰ ਪੂਰਬੀ ਖੇਤਰੀ ਖੇਤੀ ਮਾਰਕੀਟਿੰਗ ਕਾਰਪੋਰੇਸ਼ਨ ਦੀਆਂ ਸਰਗਰਮੀਆਂ ਨੂੰ ਵੀ ਹਮਾਇਤ ਦਿੱਤੀ ਜਾ ਰਹੀ ਹੈ।
I am told, the Ministry for Development of the North-East Region is also supporting the activities of the North Eastern Handicrafts and Handloom Development Corporation; and the North Eastern Regional Agricultural Marketing Corporation.
ਇਸ ਸਕੀਮ ਦਾ ਉਦੇਸ਼ ਜ਼ਮੀਨੀ ਪੱਧਰ ਉੱਤੇ ਛੋਟੀ ਮਿਆਦ ਦੇ ਫਸਲੀ ਕਰਜ਼ੇ ਸਸਤੀ ਦਰ ਉੱਤੇ ਮੁਹੱਈਆ ਕਰਵਾਉਣਾ ਹੋਵੇਗਾ ਤਾਂਕਿ ਦੇਸ਼ ਵਿੱਚ ਖੇਤੀ ਉਤਪਾਦਕਤਾ ਅਤੇ ਉਤਪਾਦਨ ਨੂੰ ਹੁਲਾਰਾ ਮਿਲੇ।
The objective of the scheme is to make available at ground level, agricultural credit for Short Term crop loans at an affordable rate to give a boost to agricultural productivity and production in the country.
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading