Advertisement - Remove

ਖੇਤੀ - Example Sentences

Popularity:
Difficulty:
khētī  khetee
ਖੇਤੀ ਲਈ ਆਪਣੇ ਦ੍ਰਿਸ਼ਟੀਕੋਣ ਨੂੰ ਅੱਜ ਨਵੀਂ ਦਿੱਲੀ ਵਿੱਚ ਕ੍ਰਿਸ਼ੀ ਉੱਨਤੀ ਮੇਲੇ ‘ਤੇ ਕਿਸਾਨਾਂ ਨਾਲ ਸਾਂਝਾ ਕਰਦੇ ਹੋਏ ਪ੍ਰਧਾਨ ਮੰਤਰੀ ਨੇ ਕਿਹਾ ਹੈ ਕਿ ਭਾਂਵੇ ਕਿ ਇਹ ਕਾਰਜ ਚੁਣੌਤੀਪੂਰਨ ਹੋ ਸਕਦਾ ਹੈ,ਪਰ ਇਸ ਵਿੱਚ ਕੋਈ ਸ਼ੱਕ ਨਹੀਂ ਹੈ ਕਿ ਇਹ ਇੱਕ ਅਸਲ ਵਾਧੇ ਲਈ ਉਦੇਸ਼ ਹੋ ਸਕਦਾ ਹੈ।
Sharing his vision for Indian agriculture, with farmers at the Krishi Unnati Mela in New Delhi today, the Prime Minister said that while this task may be challenging, there can be no doubt that this is an objective worth aiming for.
ਅਸੀਂ ਖੇਤੀ ਤੋਂ ਲੈ ਕੇ ਹਵਾਬਾਜ਼ੀ ਤੱਕ ਅਤੇ ਪੁਲਾੜ ਮਿਸ਼ਨ ਤੋਂ ਲੈ ਕੇ ਸੇਵਾ ਦੀ ਵੰਡ ਤੱਕ ਟੈਕਨੋਲੋਜੀ ਦੀ ਵਰਤੋਂ ਇੱਕ ਬੇਮਿਸਾਲ ਢੰਗ ਨਾਲ ਕਰ ਰਹੇ ਹਾਂ।
We are using technology in an un-paralleled way from agriculture to aeronautics and from space missions to service delivery.
ਅਸੀਂ ਖੇਤੀ ਤੋਂ ਲੈ ਕੇ ਹਵਾਬਾਜ਼ੀ ਤੱਕ ਅਤੇ ਪੁਲਾੜ ਮਿਸ਼ਨ ਤੋਂ ਲੈ ਕੇ ਸੇਵਾ ਦੀ ਵੰਡ ਤੱਕ ਟੈਕਨੋਲੋਜੀ ਦੀ ਵਰਤੋਂ ਇੱਕ ਬੇਮਿਸਾਲ ਢੰਗ ਨਾਲ ਕਰ ਰਹੇ ਹਾਂ।
We are using technology in an un-paralleled way from agriculture to aeronautics and from space missions to service delivery.
ਖੇਤੀ ਖੇਤਰ ਦੀ ਦ੍ਰਿਸ਼ਟੀ ਤੋਂ ਇਹ ਸ਼ੁਭ ਸੰਕੇਤ ਹਨ।
It is a sign of good times for the agricultural sector.
ਵਿਸ਼ਾਲ ਅਨਾਜ ਉਤਪਾਦਨ ਲਈ ਮੈਂ ਦੇਸ਼ ਦੇ ਕਿਸਾਨਾਂ ਨੂੰ, ਖੇਤੀ ਮਜ਼ਦੂਰਾਂ ਨੂੰ ਖੇਤੀਬਾੜੀ ਦੇ ਖੇਤਰ ਵਿੱਚ ਕੰਮ ਕਰਨ ਵਾਲੇ ਵਿਗਿਆਨਿਕਾਂ ਨੂੰ, ਦੇਸ਼ ਵਿੱਚ ਖੇਤੀਬਾੜੀ ਕ੍ਰਾਂਤੀ ਨੂੰ ਸਫਲਤਾ ਨਾਲ ਅੱਗੇ ਵਧਾਉਣ ਲਈ ਦਿਲੋਂ ਤੋਂ ਬਹੁਤ-ਬਹੁਤ ਵਧਾਈ ਦਿੰਦਾ ਹਾਂ।
I sincerely acknowledge the role of our agricultural scientists, cultivators and farmers in successfully steering the green revolution across decades.
Advertisement - Remove
ਉਨ੍ਹਾਂ ਖੇਤੀ ਖੇਤਰ ਵਿੱਚ ਸੂਬੇ ਦੀ ਤਾਕਤ ਦਾ ਜ਼ਿਕਰ ਕੀਤਾ।
He noted its strengths in agriculture.
ਗ਼ਰੀਬੀ ਦੇ ਖ਼ਾਤਮੇ ਅਤੇ ਆਮਦਨ ਵਧਾਉਣ ਲਈ ਟਿਕਾਊ ਆਮਦਨ ਵਾਸਤੇ ਖੇਤੀ ਅਭਿਆਸਾਂ ਬਾਰੇ ਗਿਆਨ ਨੂੰ ਅਪਗ੍ਰੇਡ ਤੇ ਸਾਂਝਾ ਕਰਨ ਨੂੰ ਇੱਕ ਵਡਮੁੱਲੀ ਜ਼ਰੂਰਤ ਸਮਝਿਆ ਜਾਂਦਾ ਹੈ।
Upgradation and sharing of knowledge on agricultural practices for sustainable income is therefore, considered a valuable input for poverty alleviation and higher income generation.
(6) ਖੇਤੀ ਅਤੇ ਸਬੰਧਤ ਖੇਤਰਾਂ ਵਿੱਚ ਸਹਿਯੋਗ ਲਈ ਸਹਿਮਤੀ ਪੱਤਰ ।
MoU on Cooperation in the field of Agriculture and Allied Sectors vii.
ਇਸ ਤੋਂ ਪਹਿਲਾ ਪ੍ਰਧਾਨ ਮੰਤਰੀ ਨੇ ਪ੍ਰਦਰਸ਼ਨੀ ਮੰਡਪ ਦਾ ਦੌਰਾ ਕੀਤਾ,ਅਤੇ ਵੱਖ ਵੱਖ ਸੰਸਥਾਵਾਂ ਅਤੇ ਖੇਤੀ ਉੱਦਮੀਆਂ ਵੱਲੋਂ ਅਪਣਾਏ ਬਿਹਤਰੀਨ ਪਿਰਤਾਂ ਅਤੇ ਤਕਨੀਕਾਂ; ਨਵੀਨਤਮ ਖੇਤੀ ਮਸ਼ੀਨਾਂ, ਅਤੇ ਦੁਧਾਰੂ ਪਸ਼ੂਆਂ ਬਾਰੇ ਜਾਣਕਾਰੀ ਪ੍ਰਾਪਤ ਕੀਤੀ।
Earlier, the Prime Minister visited the exhibition pavilions, and was given an overview of best practices and techniques followed by various institutions and agriculture entrepreneurs; latest agriculture equipment, and milch cattle.
ਰਵਾਂਡਾ ਵਿੱਚ ਖੇਤੀ ਸਿੰਚਾਈ ਯੋਜਨਾ ਲਈ 100 ਮਿਲੀਅਨ ਅਮਰੀਕੀ ਡਾਲਰਾਂ ਦਾ ਐੱਲਓਸੀ ਸਮਝੌਤਾ
LOC Agreement for US $ 100 million for Agriculture irrigation scheme in Rwanda
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading