Advertisement - Remove

ਕਰਨ - Example Sentences

Popularity:
Difficulty:
karana  karana
ਕਮੇਟੀ ਨੂੰ ਖਰੀਦਦਾਰਾਂ ਦੀ ਸਮੱਸਿਆਵਾਂ ਦੀਆਂ ਪਹਿਚਾਣ ਕਰਨ ਅਤੇ ਉਨ੍ਹਾਂ ਨਾਲ ਨਿਪਟਣ ਦੇ ਉਪਰਾਲੇ ਸੁਝਾਉਣ ਦੀ ਜ਼ਿੰਮੇਵਾਰੀ ਸੌਂਪੀ ਗਈ ਸੀ।
The mandate of the Committee was to identify the problems and to make clear recommendations to solve the issues raised by homebuyers.
ਇਸ ਲਈ ਅਸੀਂ 2022, ਅਜ਼ਾਦੀ ਦੇ 75 ਸਾਲ ਤੱਕ ਹਿੰਦੁਸਤਾਨ ਦੇ ਕਿਸਾਨ ਦੀ ਆਮਦਨ ਦੁੱਗਣੀ ਕਰਨ ਲਈ ਅਨੇਕ ਨਵੇਂ-ਨਵੇਂ ਕਾਰਜਾਂ ਨੂੰ ਜੋੜ ਰਹੇ ਹਾਂ।
Therefore, in order to double the income of the farmers by 2022 that will mark 75 years of Indian independence, we are trying to add several new initiatives.
ਖਾਦ ਦੀ ਵਰਤੋਂ ਕਿਵੇਂ ਘੱਟ ਹੋਵੇ , ਘੱਟ ਪਾਣੀ ਦੀ ਉਚਿਤ ਵਰਤੋਂ ਕਿਵੇਂ ਹੋਵੇ, ਫ਼ਸਲ ਦੇ ਭੰਡਾਰਨ ਦੀ ਤਕਨੀਕ ਬਿਹਤਰ ਕਿਵੇਂ ਹੋਵੇ , ਰੋਬੋਟ ਅਤੇ ਡਰੋਨ ਜਿਹੀ ਤਕਨੀਕ ਦੀ ਖੇਤੀ ਵਿੱਚ ਪ੍ਰਭਾਵੀ ਵਰਤੋਂ ਕਿਵੇਂ ਕੀਤੀ ਜਾਵੇ , ਅਜਿਹੇ ਅਨੇਕ ਵਿਸ਼ੇ ਹਨ ਜਿਨ੍ਹਾਂ ‘ਤੇ ਜ਼ਿਆਦਾ ਕੰਮ ਕਰਨ ਦੀ ਜ਼ਰੂਰਤ ਹੈ ।
It is essential to discuss on myriad issues like how to use less fertilizers, how to maximize the utilization of less water, how to improve warehouses for crops and how to use techniques like robots and drones effectively in agriculture.
ਜੀਐੱਸਟੀ ਪਰਿਸ਼ਦ ਦੇ ਕਾਰਜ ਨੇ ਇੱਕ ਨਵੇਂ ਪੜਾਅ ਦੀ ਸ਼ੁਰੂਆਤ ਕੀਤੀ ਹੈ, ਜਿੱਥ ਕੇਂਦਰੀ ਸਰਕਾਰਾਂ ਦੇਸ਼ ਦੇ ਅਪ੍ਰਤੱਖ ਟੈਕਸ ਸ਼ਾਸਨ ਨਾਲ ਸਬੰਧਤ ਸਾਰੇ ਮੁੱਦਿਆਂ ’ਤੇ ਸਮੂਹਿਕ ਫੈਸਲਾ ਕਰਨ ਦੇ ਲਈ ਮਿਲਕੇ ਕੰਮ ਕਰਦੀਆਂ ਹਨ। *****
The working of GST Council has ushered in a New Phase of Cooperative Federalism where the Central and the State Governments work together to take collective decisions on all issues relating to Indirect Tax regime of the country.
ਸ਼੍ਰੀਮਤੀ ਹਰਸਿਮਰਤ ਕੌਰ ਬਾਦਲ ਨੇ ਮੈਗਾ ਫੂਡ ਪਾਰਕ ਸਥਾਪਤ ਕਰਨ ਵਿੱਚ ਸਮਰਥਨ ਦੇ ਲਈ ਮੁੱਖ ਮੰਤਰੀ ਅਤੇ ਰਾਜ ਸਰਕਾਰ ਦਾ ਧੰਨਵਾਦ ਕੀਤਾ।
Harsimrat Kaur Badal thanked the Chief Minister and the State Government for the support extended by them in setting up the Mega Food Park.
Advertisement - Remove
ਸਾਥੀਓ, ਜਿਵੇਂ ਭਾਰਤ ਦੇ ਪੱਛਮੀ ਸਿਰੇ ‘ਤੇ ਆਰਥਕ ਗਤੀਵਿਧੀਆਂ ਹੁੰਦੀਆਂ ਹਨ, ਉਸ ਦੀ ਬਰਾਬਰੀ ਕਰਨ ਦੀ, ਬਲਕਿ ਮੈਂ ਕਹਾਂਗਾ ਕਿ ਉਸ ਤੋਂ ਵੀ ਅੱਗੇ ਨਿਕਲਣ ਦੀ ਤਾਕਤ ਸਾਡੇ ਬਿਹਾਰ ਅਤੇ ਪੂਰਬੀ ਭਾਰਤ ਵਿੱਚ ਹੈ।
Friends, Bihar and Eastern India have the ability to not only compete at par with the economic activities going on in the western front of the country, but also has the strength to leave it behind.
ਗੱਲਬਾਤ ਦੇ ਦੌਰਾਨ, ਉੱਚ ਪੱਧਰੀ ਸਬੰਧਾਂ ਨੂੰ ਹੋਰ ਮਜ਼ਬੂਤ ਬਣਾਉਂਦੇ ਹੋਏ ਖੇਤਰ ਵਿੱਚ ਸ਼ਾਂਤੀ ਅਤੇ ਸੁਰੱਖਿਆ ਸੁਨਿਸ਼ਚਿਤ ਕਰਨ ਲਈ ਦੋਹਾਂ ਦੇਸ਼ਾਂ ਦਰਮਿਆਨ ਵਿਆਪਕ ਰਣਨੀਤਕ ਭਾਈਵਾਲੀ ਨੂੰ ਮਜ਼ਬੂਤ ਕਰਨ ਦੇ ਮਹੱਤਵ ਉੱਤੇ ਜ਼ੋਰ ਦਿੱਤਾ ਗਿਆ।
Nguyen uan Phuc on a wide range of issues and underscored the importance of strengthening the Comprehensive Strategic Partnership between the two nations to ensure peace and security in the region.
ਇਕੱਠ ਨੂੰ ਸੰਬੋਧਨ ਕਰਦੇ ਹੋਏ, ਸ਼੍ਰੀ ਪ੍ਰਕਾਸ਼ ਜਾਵੇਡਕਰ ਨੇ ਸੂਚਨਾ, ਸਿੱਖਿਆ ਅਤੇ ਮਨੋਰੰਜਨ ਦੇ ਸੰਦੇਸ਼ ਦਾ ਪ੍ਰਸਾਰ ਕਰਨ ਲਈ ਸਰਹੱਦੀ ਖੇਤਰਾਂ ਵਿੱਚ ਜਨਤਾ ਤੱਕ ਪਹੁੰਚਣ ਲਈ ਸੂਚਨਾ ਅਤੇ ਪ੍ਰਸਾਰਣ ਮੰਤਰਾਲੇ ਵਿਸ਼ੇਸ਼ ਕਰਕੇ ਦੂਰਦਰਸ਼ਨ ਦੇ ਯਤਨਾਂ ਦੀ ਸ਼ਲਾਘਾ ਕੀਤੀ।
Addressing the gathering, Shri Prakash Javadekar appreciated the efforts of the Ministry of Information and Broadcasting especially Doordarshan for reaching out to the public in border areas to disseminate the message of Information, Education and Entertainment.
ਉਨ੍ਹਾਂ ਕਿਹਾ, ''ਤੁਹਾਡਾ ਉਦੇਸ਼ ਸਿਰਫ਼ ਸਿਵਲ ਸੇਵਾਵਾਂ ਵਿੱਚ ਚੁਣਿਆ ਜਾਣਾ ਨਹੀਂ ਹੋਣਾ ਚਾਹੀਦਾ ਸਗੋਂ ਭਾਰਤ ਨੂੰ ਭ੍ਰਿਸ਼ਟਾਚਾਰ ਤੋਂ ਮੁਕਤ ਕਰਨ ਦਾ ਰਾਹ ਅਪਣਾਉਣ ਦਾ ਅਤੇ ਵਿਦੇਸ਼ੀ ਅਤੇ ਅੰਦਰੂਨੀ ਖਤਰਿਆਂ ਤੋਂ ਦੇਸ਼ ਨੂੰ ਮੁਕਤ ਕਰਨ ਦਾ ਹੋਣਾ ਚਾਹੀਦਾ ਹੈ।
He stated, Your aim must not end by getting selected in Civil Services, but the path to make India free from corruption and become safe and secure from external and internal threats, starts from here on.
ਇਸ ਤਹਿਤ ਕਈ ਸਥਾਨਾਂ ‘ਤੇ ਆਯੋਜਿਤ ਹੋਣ ਵਾਲੇ ਪ੍ਰੋਗਰਾਮਾਂ ਵਿੱਚ ਮੁਕਾਬਲੇ, ਰੈਲੀਆਂ, ਸੱਭਿਆਚਾਰਕ ਪ੍ਰੋਗਰਾਮ ਆਦਿ ਸ਼ਾਮਲ ਹਨ ਜੋ ਜਲ ਸੰਭਾਲ਼ ਪ੍ਰਯਤਨਾ ਬਾਰੇ ਜਾਗਰੂਕਤਾ ਪੈਦਾ ਕਰਨ ਉੱਤੇ ਕੇਂਦਰਿਤ ਹੋਣਗੇ ।
The field units at those locations would have different activities like competitions, rallies, cultural programmes on the side-lines of visit of the bus, in order to create awareness on water conservation efforts.
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading