Advertisement - Remove

ਕਰਨ - Example Sentences

Popularity:
Difficulty:
karana  karana
ਭਾਰਤ ਕੋਵਿਡ ਦਾ ਸਾਹਮਣਾ ਕਰਨ ਵਿੱਚ ਟੈਕਨੋਲੋਜੀ ਦੇ ਇਸਤੇਮਾਲ ਪ੍ਰਤੀ ਸਾਡੇ ਨਜ਼ਰੀਏ ਤੋਂ ਮਿਲੀ ਸਿੱਖਿਆ ਹੋਰ ਬਾਕੀ ਦੁਨੀਆ ਦੇ ਨਾਲ ਵੀ ਉਪਲਬਧ ਸਮਾਧਾਨ ਨੂੰ ਸਾਂਝਾ ਕਰਨ ਦਾ ਇੱਛੁਕ ਹੈ। ਭਾਰਤ ਦਾ ਕਹਿਣਾ ਹੈ ਕਿ ਕੋਈ ਵੀ ਸਰਕਾਰ ਇਸ ਮਹਾਮਾਰੀ ਦਾ ਸਾਹਮਣਾ ਕਰਨ ਵਿੱਚ ਇਸ ਦਾ ਇਸਤੇਮਾਲ ਕਰ ਸਕਦੀ ਹੈ।
India is keen to share learnings from our approach to technology to fight COVID-19 and make the benefits of the solution available to the rest of the world and any government can use it for fighting the pandemic.
ਸੀਆਈਪੀਈਟੀ ਨੇ ਜ਼ਰੂਰੀ ਸੇਵਾ ਨੂੰ ਜਾਰੀ ਰੱਖਣ ਵਿੱਚ ਮਦਦ ਕਰਨ ਲਈ ਪ੍ਰਸ਼ਾਸਨਿਕ ਮੰਤਰਾਲੇ ਦੇ ਨਿਰਦੇਸ਼ ਉੱਤੇ ਅਨਾਜ ਪੈਕੇਜਿੰਗ ਦੀ ਜਾਂਚ ਲਈ ਆਪਣੀ ਸਮਰੱਥਾ ਵਿੱਚ ਵਿਸਤਾਰ ਕੀਤਾ ਸੀ।
CIPET had expanded its capacity to test food grain packaging in order to support the essential service as per the directive of administrative ministry.
ਕੋਲਾ ਬਲਾਕ ਅਲਾਟਮੈਂਟ ਕਰਨ ਲਈ ਹੁਣ ਇੱਕ ਵਿਕਲਪ ਉਪਲਬੱਧ ਹੈ ਤਾਕਿ ਸੰਭਾਵਿਤ ਕੰਮ ਕਰਾਉਣ ਅਤੇ ਭੂ- ਵਿਗਿਆਨਕ ਰਿਪੋਰਟ (ਜੀਆਰ) ਤਿਆਰ ਕਰਨ ਲਈ ਇਕ ਮਾਨਤਾ ਪ੍ਰਾਪਤ ਸੰਭਾਵਿਤ ਏਜੰਸੀ ਨੂੰ ਸ਼ਾਮਲ ਕੀਤਾ ਜਾ ਸਕੇ ਤਾਕਿ ਕੋਲਾ ਖੇਤਰ ਦੀ ਖੋਜ ਵਿੱਚ ਤੇਜ਼ੀ ਲਿਆਂਦੀ ਜਾ ਸਕੇ, ਟੈਕਨੋਲੋਜੀ ਨੂੰ ਲਿਆ ਕੇ ਵਿਕਾਸ ਨੂੰ ਵਧਾਇਆ ਜਾ ਸਕੇ।
An option is now available to Coal Block allocatee to engage an Accredited Prospecting Agency for conduct of prospecting operation and preparation of Geological Report (GR) with a view to expedite exploration, bringing technology and faster growth of coal sector.
ਸ਼੍ਰੀ ਨਿਸ਼ੰਕ ਨੇ ਸੰਸਥਾਨਾਂ ਨੂੰ ਸਖ਼ਤ ਮਿਹਨਤ ਕਰਨ ਦੀ ਬੇਨਤੀ ਕੀਤੀ, ਤਾਂ ਜੋ ਪ੍ਰਧਾਨ ਮੰਤਰੀ ਦਾ ਨਵਭਾਰਤ ਦੀ ਉਸਾਰੀ ਦਾ ਸੁਫ਼ਨਾ ਸੱਚ ਹੋ ਸਕੇ।
Shri Nishank urged the institutions work hard to make the dream of Prime Minister true to build a New India.
ਸਾਈਟ ਤੇ ਗਤਿਵਿਧੀ ਸ਼ੁਰੂ ਕਰਨ ਤੋਂ ਪਹਿਲਾਂ ਨਿਰੰਤਰ ਜਲ ਸਪਲਾਈ ਦੀ ਵਿਵਸਥਾ ਕਰ ਦਿੱਤੀ ਜਾਵੇਗੀ। ਇਨ੍ਹਾਂ ਵਿਵਸਥਾਵਾਂ ਨੂੰ ਕਰਨ ਵਿੱਚ 5-6 ਦਿਨ ਲਗ ਸਕਦੇ ਹਨ ਅਤੇ ਅਪ੍ਰੇਸ਼ਨ ਨੂੰ ਪੂਰਾ ਕਰਨ ਵਿੱਚ ਤਕਰੀਬਨ 4 ਹਫ਼ਤਿਆਂ ਦਾ ਸਮਾਂ ਲਗ ਸਕਦਾ ਹੈ।
Arrangements of continuous water supply will have to be made before activities are undertaken at the site which is likely to take 5-6 days to make these arrangements,and all the operations will take about 4 weeks to complete.
Advertisement - Remove
ਲੱਖਾਂ ਲੋਕਾਂ ਨੇ ਪਹਿਲਾਂ ਹੀ ਆਈਡੀਵਾਈ - 2020 ਦਾ ਹਿੱਸਾ ਬਣਨ ਲਈ ਆਪਣੀ ਪ੍ਰਤੀਬੱਧਤਾ ਜਤਾ ਦਿੱਤੀ ਹੈ ਅਤੇ ਆਯੁਸ਼ ਮੰਤਰਾਲੇ ਦੇ ਟੀਚਿਆਂ ਵਿੱਚੋਂ ਇੱਕ ਟੀਚਾ ਇਨ੍ਹਾਂ ਯੋਗ ਪ੍ਰਦਰਸ਼ਨਾਂ ਵਿੱਚ ਤਾਲਮੇਲ ਕਾਇਮ ਕਰਨ ਦਾ ਹੈ।
Lakhs of people have already committed to be part of IDY- 2020 and one of the goals of the Ministry of AYUSH has been to achieve harmony in the Yoga performances.
ਉਨ੍ਹਾਂ ਕਿਹਾ ਕਿ ਸਾਡੇ ਨੌਜਵਾਨ ਨਵੇਂ ਤੇ ਮੌਲਿਕ ਤਰੀਕੇ ਸੋਚਣ ਦੇ ਬਹੁਤ ਜ਼ਿਆਦਾ ਸਮਰੱਥ ਹਨ ਅਤੇ ਸਾਨੂੰ ਉਨ੍ਹਾਂ ਦੇ ਵਿਚਾਰਾਂ ਨੂੰ ਉੱਦਮਾਂ ਵਿੱਚ ਤਬਦੀਲ ਕਰਨ ਵਿੱਚ ਹਰ ਸੰਭਵ ਜਤਨ ਕਰਨਾ ਚਾਹੀਦਾ ਹੈ।
He said that our youngsters are very capable of thinking innovatively and we should make every possible effort to help them convert their ideas into enterprises.
ਆਯੋਗ ਦੀ ਚਰਚਾ ਸਾਰਥਕ ਰਹੀ ਅਤੇ ਉਸਨੇ ਇਸ ਮਾਮਲੇ ਵਿੱਚ ਆਪਣੀਆਂ ਸਿਫਾਰਸ਼ਾਂ ਕਰਨ ਵਿੱਚ ਮੰਤਰਾਲੇ ਦੇ ਸੁਝਾਅ ’ਤੇ ਵਿਚਾਰ ਕਰਨ ਦਾ ਵਾਅਦਾ ਕੀਤਾ ਹੈ।
The Commission had a fruitful discussion and promised to take into consideration the suggestion of the Ministry in making its recommendation in the matter.
ਸਨਸਨੀਖੇਜ਼ ਖ਼ਬਰਾਂ ਜਾਂ ਘਬਰਾਹਟ ਪੈਦਾ ਕਰਨ ਵਾਲੀਆਂ ਸੋਸ਼ਲ ਮੀਡੀਆ ਪੋਸਟਾਂ ਨੂੰ ਲੈ ਕੇ ਲੋਕਾਂ ਨੂੰ ਜਾਗਰੂਕ ਕਰਦੇ ਹੋਏ ਉਪ ਰਾਸ਼ਟਰਪਤੀ ਨੇ ਉਨ੍ਹਾਂ ਨੂੰ ਸਚਾਈ ਨੂੰ ਸਵੀਕਾਰ ਕਰਨ ਅਤੇ ਆਪਣੀ ਤੇ ਪਰਿਵਾਰ ਦੀ ਸੁਰੱਖਿਆ ਲਈ ਸਖ਼ਤ ਮਿਹਨਤ ਕਰਨ ਦਾ ਇੱਕ ਨਜ਼ਰੀਆ ਵਿਕਸਿਤ ਕਰਨ ਨੂੰ ਕਿਹਾ।
Cautioning the citizens not to get carried away by sensational news or the panic-inducing social media posts, the Vice President asked them to develop an attitude of accepting the reality and working hard to protect themselves and their families.
ਅਜੀਤ ਕੁਮਾਰ ਨੇ ਵਰਚੁਅਲ ਵਿਭਾਗੀ ਜੀਐੱਸਟੀ ਦਿਵਸਪ੍ਰੋਗਰਾਮ ਵਿੱਚ ਕਰਦਾਤਿਆਂ ਦੀ ਸਹਾਇਤਾ ਕਰਨ ਅਤੇ ਉਨ੍ਹਾਂ ਦੀਆਂ ਸ਼ਿਕਾਇਤਾਂ ਨੂੰ ਹੱਲਕਰਨ ਲਈ ਉਨ੍ਹਾਂ ਤੱਕ ਪਹੁੰਚਣ ’ਤੇ ਜ਼ੋਰ ਦਿੱਤਾ। ਸੰਖੇਪ ਵਿੱਚ ਉਨ੍ਹਾਂ ਨੇ ਵਿੱਤਮੰਤਰੀ ਦੇ ਕਾਰੋਬਾਰ ਕਰਨਾ ਅਸਾਨ ਕਰਨ ਦੇ ਸੰਦੇਸ਼ ਦਾ ਸਹੀ ਅਰਥਾਂ ਵਿੱਚ ਸਨਮਾਨ ਕਰਨ ਦਾ ਸੱਦਾ ਦਿੱਤਾ।
M Ajit Kumar in a virtual departmental GST Day programme emphasised on assisting taxpayers and reaching out to them to resolve their grievances and honor the FMs message of Ease of Doing Business in its true essence.
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading