Advertisement - Remove

ਕਰਨ - Example Sentences

Popularity:
Difficulty:
karana  karana
ਭਾਈਓ ਅਤੇ ਭੈਣੋ, ਦੁਨੀਆ ਸਾਹਮਣੇ ਕਈ ਵੱਡੀਆਂ ਚੁਣੌਤੀਆਂ ਹਨ, ਜਿਨ੍ਹਾਂ ਦਾ ਮੁਕਾਬਲਾ ਕਰਨ ਲਈ ਗਾਂਧੀ ਜੀ ਦੇ ਵਿਚਾਰ ਅੱਜ ਵੀ ਪ੍ਰਾਸੰਗਿਕ ਹਨ।
Brothers and sisters, The world is facing some huge challenges and in order to overcome them the ideas of Gandhi Ji are still relevant.
ਵਿੱਤ ਮੰਤਰੀ ਨੇ ਦੱਸਿਆ ਕਿ ਦੇਸ਼ ਵਿੱਚ ਰੱਖਿਆ ਉਤਪਾਦਨ ਸਮਰੱਥਾਵਾਂ ਨੂੰ ਉਤਸ਼ਾਹਿਤ ਕਰਨ ਲਈ ਕਈ ਪਹਿਲਕਦਮੀਆਂ ਕੀਤੀਆਂ ਗਈ ਹਨ ਤਾਂਕਿ ਰੱਖਿਆ ਜਰੂਰਤਾਂ ਦੇ ਮਾਮਲੇ ਵਿੱਚ ਦੇਸ਼ ਆਤਮ ਨਿਰਭਰ ਬਣ ਸਕੇ।
A number of initiatives have been taken to develop and nurture intrinsic defence production capability to make the Nation self-reliant for meeting our defence needs, the Finance Minister explained.
ਸੈਨਾ ਦੀ ਸਮਰੱਥਾ ਹੋਵੇ ਜਾਂ ਫਿਰ ਬਹਾਦਰ ਜਵਾਨਾਂ ਦੇ ਜੀਵਨ ਨੂੰ ਸੁਗਮ ਅਤੇ ਸਰਲ ਬਣਾਉਣ ਦਾ ਕੰਮ ਹੋਵੇ - ਵੱਡੇ ਅਤੇ ਸਖ਼ਤ ਫੈਸਲੇ ਕਰਨ ਦਾ ਸਾਹਸ ਇਸ ਸਰਕਾਰ ਵਿੱਚ ਹੈ ਅਤੇ ਇਹ ਅੱਗੇ ਵੀ ਬਰਕਰਾਰ ਰਹੇਗਾ।
Be it improvement of the capability of the army or making the lives of these valiant soldiers easier - this government has the courage to take robust decisions and it will remain the same in the future as well.
ਪਿਛਲੇ ਕੁਝ ਸਾਲਾਂ ਦੌਰਾਨ ਮੌਤ ਦਰ ਵਿੱਚ ਤੇਜ਼ ਗਿਰਾਵਟ ਆਉਣ ਨਾਲ ਭਾਰਤ ਜੱਚਾ ਅਤੇ ਬੱਚਾ ਸਿਹਤ ਦੇ ਐੱਸਡੀਜੀ ਟੀਚੇ 2030 ਨੂੰ ਨਿਸ਼ਚਿਤ ਸਮੇਂ ਤੋਂ ਪਹਿਲਾਂ ਹੀ ਪ੍ਰਾਪਤ ਕਰਨ ਦੀ ਰਾਹ 'ਤੇ ਹੈ।
With sustained momentum, and a faster rate of decline during the last few years, India is on course to attend the SDG targets for maternal and child health, much ahead of the agreed date of 2030.
ਕੇਂਦਰ ਸਰਕਾਰ ਵੱਲੋਂ ਪ੍ਰੋਜੈਕਟਾਂ ਨੂੰ ਮੁਕੰਮਲ ਕਰਨ ਵਿੱਚ ਜੋ ਸ਼ਕਤੀ ਅਤੇ ਉਦੇਸ਼ਪੂਰਨ ਪਹੁੰਚ ਅਪਣਾਈ ਗਈ ਹੈ ਉਸ ਦਾ ਜ਼ਿਕਰ ਕਰਦਿਆਂ ਪ੍ਰਧਾਨ ਮੰਤਰੀ ਨੇ ਕਿਹਾ ਕਿ ਪ੍ਰਧਾਨ ਮੰਤਰੀ ਦੇ ਦਫਤਰ ਵਿੱਚ ਕਿਵੇਂ 'ਪ੍ਰਗਤੀ' ਸਿਸਟਮ ਲਾਗੂ ਕੀਤਾ ਗਿਆ ਹੈ, ਉਸ ਨਾਲ ਰੁਕੇ ਹੋਏ ਪ੍ਰੋਜੈਕਟਾਂ ਦੀ ਮਾਨੀਟ੍ਰਿੰਗ ਵੀਡੀਓ ਕਾਨਫਰੰਸਿੰਗ ਰਾਹੀਂ ਕੀਤੀ ਜਾ ਰਹੀ ਹੈ।
Elaborating on the more energetic and purposeful approach to project completion in the Union Government, the Prime Minister explained how the PRAGATI system set up in the Prime Minister's Office enables monitoring of stalled projects through video conferencing.
Advertisement - Remove
ਇਹ ਵੀ ਅਤਿਅੰਤ ਸੰਤੋਸ਼ ਦੀ ਗੱਲ ਹੈ ਕਿ ਅੱਠ ਭਾਰਤੀ ਰਾਜ ਆਪਣੇ ਇੱਥੇ ਉਪਲੱਬਧ ਨਿਵੇਸ਼ ਅਵਸਰਾਂ ’ਤੇ ਪ੍ਰਕਾਸ਼ ਪਾਉਣ ਲਈ ਇਸ ਫੋਰਮ ਦਾ ਉਪਯੋਗ ਕਰਨ ਲਈ ਅੱਗੇ ਆਏ ਹਨ ।
It is also a matter of satisfaction, that eight Indian States have come forward to make use of this Forum to high-light their respective investment opportunities.
ਉਨ੍ਹਾਂ ਕਿਹਾ ਕਿ ਪਟਨਾ ਵਿੱਚ ਇੱਕ ਏਮਸ ਬਣ ਗਿਆ ਹੈ ਜਦਕਿ ਲੋਕਾਂ ਦੀਆਂ ਸਿਹਤ ਸੰਭਾਲ ਲੋੜਾਂ ਪੂਰੀਆਂ ਕਰਨ ਲਈ ਰਾਜ ਵਿੱਚ ਇੱਕ ਹੋਰ ਏਮਸ ਸਥਾਪਤ ਕਰਨ ਲਈ ਕੰਮ ਚਲ ਰਿਹਾ ਹੈ।'' ਪ੍ਰਧਾਨ ਮੰਤਰੀ ਨੇ ਪਟਨਾ ਵਿਖੇ ਰਿਵਰ ਫਰੰਟ ਡਿਵੈਲਪਮੈਂਟ ਦੇ ਪਹਿਲੇ ਪੜਾਅ ਦਾ ਉਦਘਾਟਨ ਕੀਤਾ।
He added that AIIMS has come up in Patna while work is on to set up another AIIM in the state to meet the healthcare needs of the people. PM inaugurated the first phase of River Front Development at Patna .
ਉਨ੍ਹਾਂ ਨੇ ਮੀਡੀਆ ਨੂੰ ਸੱਦਾ ਦਿੱਤਾ ਕਿ ਉਹ ਪਾਰਟੀਆਂ ਅਤੇ ਉਮੀਦਵਾਰਾਂ ਦਾ ਇੱਕ ਪ੍ਰਦਰਸ਼ਨ ਲੇਖਾ ਪਰੀਖਿਆ ਕਰਨ ਅਤੇ ਲੋਕਾਂ ਦੇ ਸਾਹਮਣੇ ਇੱਕ ਪ੍ਰਗਤੀ ਰਿਪੋਰਟ ਰੱਖਣ ਤਾਕਿ ਚੋਣ ਦੇ ਲਈ ਚੰਗੀ ਜਾਣਕਾਰੀ ਦਿੱਤਾ ਜਾ ਸਕੇ।
He called upon the media to conduct a performance audit of parties and candidates and place a progress report before the people to enable them make an informed choice.
ਸਰਕਾਰ ਵਲੋਂ ਉੱਤਰ-ਪੂਰਬੀ ਖੇਤਰ ਵਿਚ ਚਲ ਰਹੇ ਵਿਕਾਸ ਪ੍ਰੋਜੈਕਟ ਲਾਗੂ ਕਰਨ ਲਈ ਸਾਰੇ ਯਤਨ ਕੀਤੇ ਜਾਣਗੇ ਅਤੇ ਨਾਲ ਹੀ ਉਹ ਉੱਤਰ ਪੂਰਬੀ ਖੇਤਰ ਦੇ ਲੋਕਾਂ ਲਈ ਨਵੇਂ ਪ੍ਰੋਜੈਕਟ ਸ਼ੁਰੂ ਕਰਨ ਲਈ ਵੀ ਕਦਮ ਚੁੱਕੇਗੀ।
The Government will make all efforts for the implementation of ongoing development projects in North East and will take measures to introduce new projects for the benefit of people of North East.
ਅਜ਼ਾਦੀ ਤੋਂ ਬਾਅਦ ਪਹਿਲੀ ਵਾਰੀ ਇਸ ਸਾਲ ਸਬਸਿਡੀ ਤੋਂ ਬਿਨਾਂ ਰਿਕਾਰਡ ਗਿਣਤੀ ਵਿੱਚ 2 ਲੱਖ ਭਾਰਤੀ ਮੁਸਲਮਾਨ ਹੱਜ ਕਰਨ ਜਾਣਗੇ।
He said that the Centre Government has ended deceit of Haj subsidy with decisive honesty and transparency and for the first time since Independence, a record number of 2 lakh Indian Muslims will go to Haj this year without any subsidy.
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading