Advertisement - Remove

ਕਰਨ - Example Sentences

Popularity:
Difficulty:
karana  karana
ਉਨ੍ਹਾਂ ਨੇ ਵਿਸ਼ੇਸ਼ ਤੌਰ ‘ਤੇ ਸਭ ਨੂੰ ਅਪੀਲ ਕੀਤੀ ਕਿ ਉਹ ਪੀਐੱਮ ਕੇਅਰਸ ਫੰਡ ਵਿੱਚ ਪੈਸਾ ਦਾਨ ਕਰਨ ਜੋ ਕਿ ਭਾਰਤ ਸਰਕਾਰ ਦੁਆਰਾ ਸਥਾਪਿਤ ਕੀਤਾ ਗਿਆ ਹੈ।
He specifically appealed to them to donate to the PM CARES fund that has been created by Government of India.
ਈਪੀਐੱਫਓ ਇਸ ਮੁਸ਼ਕਿਲ ਸਥਿਤੀ ਦੇ ਦੌਰਾਨ ਆਪਣੇ ਮੈਂਬਰਾਂ ਦੀ ਸੇਵਾ ਕਰਨ ਦੀ ਆਪਣੀ ਪ੍ਰਤੀਬੱਧਤਾ ਨੂੰ ਦੁਹਰਾਉਂਦਾ ਹੈ ਅਤੇ ਈਪੀਐੱਫਓ ਦਫ਼ਤਰ ਇਸ ਸੰਕਟ ਨੂੰ ਦੂਰ ਕਰਨ ਵਿੱਚ ਸਹਾਇਤਾ ਕਰਨ ਲਈ ਕਾਰਜਸ਼ੀਲ ਹਨ।
EPFO reiterates its commitment to serve its members during this difficult situation, and EPFO offices are functional to help them overcome this crisis.
ਸ਼੍ਰੀ ਸੰਜੈ ਧੋਤ੍ਰੇ ਨੇ ਅੱਗੇ ਕਿਹਾ ਕਿ ਕਈ ਸਰਕਾਰੀ ਵਿਭਾਗਾਂ ਨੂੰ ਡਾਕ ਵਿਭਾਗ ਦੀ ਮਜ਼ਬੂਤ ਵੰਡ ਪ੍ਰਣਾਲੀ ਦੀ ਵਰਤੋਂ ਕਰਨ ਦੀ ਲੋੜ ਹੋ ਸਕਦੀ ਹੈ ਅਤੇ ਅੰਤਰ ਵਿਭਾਗੀ ਸਹਿਯੋਗ ਡਾਕ ਵਿਭਾਗ ਨੂੰ ਨਵਾਂ ਮੌਕਾ ਪ੍ਰਦਾਨ ਕਰ ਸਕਦਾ ਹੈ।
Shri Sanjay Dhotre further said that many government departments may also be requiring to make use of the robust delivery system of Department of Posts and inter departmental coordination can offer new opportunity to Department of Posts.
ਪ੍ਰਧਾਨ ਮੰਤਰੀ ਨੇ ਸਰਪੰਚਾਂ ਨੂੰ ਤਾਕੀਦ ਕੀਤੀ ਕਿ ਉਹ ਕੁਆਰੰਟੀਨ, ਸਮਾਜਿਕ ਦੂਰੀ ਅਤੇ ਮਾਸਕਾਂ ਨਾਲ ਚਿਹਰੇ ਢੱਕਣ ਨੂੰ ਸੁਨਿਸ਼ਚਿਤ ਕਰਦੇ ਹੋਏ ਬਜ਼ੁਰਗਾਂ, ਦਿੱਵਿਯਾਂਗਾਂ ਅਤੇ ਹੋਰ ਲੋੜਵੰਦਾਂ ਦੀ ਦੇਖਭਾਲ਼ ਕਰਨ ਲਈ ਪਿੰਡਾਂ ਵਿੱਚ ਸਵੱਛਤਾ ਮੁਹਿੰਮ ਦੀ ਦਿਸ਼ਾ ਵਿੱਚ ਕੰਮ ਕਰਨ।
The Prime Minister urged the Sarpanchs to work towards the Swachhata Campaign in the villages, to take care of the old, divyang and other needy in the villages, while ensuring quarantine, social distancing and covering the faces with masks.
ਰੱਖਿਆ ਮੰਤਰੀ ਨੇ ਉਨ੍ਹਾਂ ਨੂੰ ਹਿਦਾਇਤ ਕੀਤੀ ਕਿ ਉਹ ਲੌਕਡਾਊਨ ਦੇ ਖਾਤਮੇ ਤੋਂ ਬਾਅਦ ਅਪ੍ਰੇਸ਼ਨ ਸ਼ੁਰੂ ਕਰਨ ਲਈ ਅਚਨਚੇਤੀ ਯੋਜਨਾਵਾਂ ਤਿਆਰ ਕਰਨ ਤਾਕਿ ਇਸ ਦੌਰਾਨ ਕੰਮਕਾਜੀ ਘੰਟਿਆਂ ਦਾ ਜੋ ਨੁਕਸਾਨ ਹੋਇਆ ਹੈ, ਉਸ ਦੀ ਵੱਧ ਤੋ ਵੱਧ ਪੂਰਤੀ ਹੋ ਸਕੇ।
Raksha Mantri directed them to prepare contingency plans for resumption of operations after the lifting of lock down to compensate for the lost working time to the extent possible and ramp up production.
Advertisement - Remove
ਉਨ੍ਹਾਂ ਨੇ ਮਹਾਮਾਰੀ ਮੌਕੇ ਜ਼ਰੂਰੀ ਫਾਰਮਾਸਿਊਟੀਕਲ ਉਤਪਾਦਾਂ ਦੀ ਸਪਲਾਈ ਸੁਨਿਸ਼ਚਿਤ ਕਰਨ ਲਈ ਆਪਸੀ ਸਹਿਯੋਗ ਵਧਾਇਆ। ਨੇਤਾਵਾਂ ਨੇ ਕੋਵਿਡ-19 ਦੇ ਸਿਹਤ ਅਤੇ ਆਰਥਿਕ ਪ੍ਰਭਾਵ ਨਾਲ ਪ੍ਰਭਾਵੀਸ਼ਾਲੀ ਢੰਗ ਨਾਲ ਹੱਲ ਕਰਨ ਲਈ ਖੇਤਰੀ ਅਤੇ ਆਲਮੀ ਤਾਲਮੇਲ ਦੇ ਮਹੱਤਵ ਨੂੰ ਪਛਾਣਿਆ।
They appreciated mutual cooperation extended in the face of the pandemic, including for ensuring supplies of essential pharmaceutical products.The leaders recognized the importance of regional and global coordination to effectively address the health and economic impact of COVID-19.
ਵਿੱਤ ਮੰਤਰੀ ਨੇ ਅੱਗੇ ਕਿਹਾ ਕਿ ਸਰਕਾਰ ਸਾਰਿਆਂ ਲਈ ਸਮਾਨ ਸਿੱਖਿਆ ਸੁਨਿਸ਼ਚਿਤ ਕਰਨ ਲਈ ਵਚਨਬੱਧ ਹੈ, ਤਾਂ ਜੋ ਸਾਰੇ ਵਿਦਿਆਰਥੀਆਂ ਨੂੰ ਸਿੱਖਿਆ ਦੇ ਸਾਰੇ ਪੱਧਰਾਂ ਤੇ ਅਤੇ ਸਾਰੀਆਂ ਭੂਗੋਲਿਕ ਲੋਕੇਸ਼ਨਾਂ, ਇੱਥੋਂ ਤੱਕ ਕਿ ਦੇਸ਼ ਦੇ ਸਭ ਤੋਂ ਦੂਰ-ਦੁਰਾਡੇ ਇਲਾਕਿਆਂ ਵਿੱਚ ਵੀ ਕਵਰ ਕੀਤਾ ਜਾ ਸਕੇ।
Finance Minister further said that the government is committed to ensuring learning for all, with equity, so as to cover all students at all levels of education and in all geographical locations, even in the remotest parts of the country.
ਉਨ੍ਹਾਂ ਨੂੰ ‘ਪਰਿਵਰਤਨ ਦੇ ਵਾਹਕ’ ਕਰਾਰ ਦਿੰਦਿਆਂ ਉਨ੍ਹਾਂ ਕਿਹਾ ਕਿ ਇਹ ਸਟੇਸ਼ਨ ਰੋਜ਼ਾਨਾ ਕਰੋੜਾਂ ਲੋਕਾਂ ਤੱਕ ਪੁੱਜਦੇ ਹਨ ਅਤੇ ਮੰਤਰਾਲਾ ਛੇਤੀ ਹੀ ਅਜਿਹੇ ਸਟੇਸ਼ਨਾਂ ਦੀ ਗਿਣਤੀ ਵਿੱਚ ਵਾਧਾ ਕਰਨ ਦੀ ਇੱਕ ਯੋਜਨਾ ਲਿਆਵੇਗਾ।
Terming them agents of change, he said that the stations reach out to millions of people every day, and that the Ministry will come out with a plan to increase the number of such Stations soon.
ਕੋਵਿਡ-19 ਮਹਾਮਾਰੀ ਦੇ ਖ਼ਿਲਾਫ਼ ਲੜਾਈ ਵਿੱਚ ਮਾਰੀਸ਼ਸ ਦੇ ਸਿਹਤ ਅਧਿਕਾਰੀਆਂ ਦੀ ਮਦਦ ਕਰਨ ਲਈ ਦਵਾਈਆਂ ਦੀ ਖੇਪ ਅਤੇ 14 ਮੈਂਬਰੀ ਮੈਡੀਕਲ ਟੀਮ ਦੇ ਨਾਲ ਜਹਾਜ਼ ਮਾਰੀਸ਼ਸ ਪਹੁੰਚਿਆ ਸੀ।
He thanked PM for sending the Indian Naval Ship 'Kesari' to Mauritius as part of 'Operation Sagar', with a consignment of medicines and a 14-member medical team to help the Mauritian health authorities fight the COVID-19 pandemic.
ਕੋਵਿਡ ਲੌਕਡਾਊਨ ਤੋਂ ਬਾਅਦ ਲੌਕਡਾਊਨ ਦੇ ਪ੍ਰਭਾਵ ਦਾ ਮੁਲਾਂਕਣ ਕਰਨ ਅਤੇ ਇਸ ਦੀਆਂ ਗਤੀਵਿਧੀਆਂ ਵਿੱਚ ਬਾਅਦ ਵਿੱਚ ਢਿੱਲ ਦੇਣ ਅਤੇ ਅਰਥਵਿਵਸਥਾ ਨੂੰ ਫਿਰ ਤੋਂ ਪਟੜੀ 'ਤੇ ਲਿਆਉਣ ਦੇ ਲਈ ਸੁਝਾਵਾਂ 'ਤੇ ਗੌਰ ਕਰਨ ਲਈ ਐਸੋਸੀਏਸ਼ਨਾਂ ਨਾਲ ਇਸ ਤਰ੍ਹਾਂ ਦੀ ਇਹ ਪੰਜਵੀਂ ਬੈਠਕ ਸੀ।
This was the fifth such meeting since the lockdown with the associations, to assess the impact of Covid-19 lockdown and subsequent relaxations on their activities, and take note of their suggestions to put the economy back on tracks.
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading