Advertisement - Remove

ਕਰਨ - Example Sentences

Popularity:
Difficulty:
karana  karana
ਦੇਸ਼ ਭਰ ਵਿਚ ਨਵੀਨਤਾ ਦਾ ਸਭਿਆਚਾਰ ਪੈਦਾ ਕਰਨ ਲਈ ਇਸ ਮੈਰਾਥਨ ਦਾ ਹਰ ਕਦਮ ਮਹੱਤਵਪੂਰਨ ਸੀ। ਜੇਤੂ ਟੀਮਾਂ ਨੂੰ ਏਆਈਐਮ ਦੇ ਭਾਗੀਦਾਰਾਂ ਦੇ ਸਹਿਯੋਗ ਨਾਲ ਉਨ੍ਹਾਂ ਦੇ ਪ੍ਰੋਟੋਟਾਈਪ ਨੂੰ ਤੇਜ਼ ਕਰਨ ਦੇ ਕਈ ਮੌਕੇ ਪ੍ਰਦਾਨ ਕੀਤੇ ਜਾਣਗੇ।
Every step of this Marathon was important to create a culture of innovation across the country. The winning teams will be awarded a mix of opportunities to hone their prototypes in collaboration with AIMs partners.
ਸ਼੍ਰੀ ਨਾਇਡੂ ਨੇ ਇਹ ਇੱਛਾ ਵੀ ਪ੍ਰਗਟ ਕੀਤੀ ਕਿ ਵਿਗਿਆਨੀ, ਕਿਸਾਨਾਂ ਨਾਲ ਜੁੜੇ ਰਹਿਣ ਵਾਸਤੇ ਆਈਸੀਟੀ ਦੀ ਸਰਬੋਤਮ ਵਰਤੋਂ ਕਰਨ ਅਤੇ ਉਨ੍ਹਾਂ ਨੂੰ ਸਮੇਂ ਸਿਰ ਸਲਾਹ ਦੇਣ ਅਤੇ ਉਨ੍ਹਾਂ ਦੀ ਫ਼ਸਲ ਦੀ ਚੰਗੀ ਪੈਦਾਵਾਰ ਲਈ ਮਹੱਤਵਪੂਰਨ ਇਨਪੁਟਸ ਪ੍ਰਦਾਨ ਕਰਨ।
Shri Naidu also wanted the scientist to make the optimum use of ICT to remain connected with the farmers and provide them timely advice and inputs crucial to the success of their crop.
ਸੂਖ਼ਮ ਉਦਯੋਗਾਂ ਦੇ ਵਿਕਾਸ ਲਈ ਪੀਐੱਮਈਜੀਪੀ (PMEGP) ਯੋਜਨਾ ਦਾ ਪ੍ਰਚਾਰ ਕਰਨ ਵਾਸਤੇ ਜ਼ਿਲ੍ਹਾ ਅਤੇ ਰਾਜ ਪੱਧਰ 'ਤੇ ਜਾਗਰੂਕਤਾ ਕੈਂਪ ਲਗਾਏ ਜਾਂਦੇ ਹਨ।
Awareness camps at District level and State level are being organized in order to propagate the PMEGP scheme for the development of micro industries.
ਫਿਰ ਵੀ ਉਨ੍ਹਾਂ ਨੇ ਮੁੱਖ ਮੰਤਰੀਆਂ, ਵਿੱਤ ਮੰਤਰੀਆਂ ਅਤੇ ਰਾਜਾਂ ਦੇ ਅਧਿਕਾਰੀਆਂ ਦੀਆਂ ਮੀਟਿੰਗਾਂ ਦੀ ਬਹੁਤੀ ਗੱਲਬਾਤ ਵਿੱਚ ਦੇਖਿਆ ਹੈ ਕਿ ਜ਼ਿਆਦਾਤਰ ਰਚਨਾਤਮਕ ਪਹੁੰਚ ਹੁੰਦੀ ਸੀ ਅਤੇ ਜੀਐੱਸਟੀ ਲਾਗੂ ਕਰਨ ਦੀ ਇੱਕ ਜ਼ਰੂਰੀ ਵਚਨਬੱਧਤਾ ਸੀ।
Yet, he found both in those meetings and in his many interactions with Chief Ministers, Finance Ministers and officers of States, that most of them had a constructive approach and an underlying commitment to the introduction of GST.
ਇੰਨ੍ਹਾਂ ਵਿੱਚੋਂ 9 ਮੈਗਾ ਫੂਡ ਪਾਰਕ ਹੁਣ ਤੱਕ ਚਾਲੂ ਹੋ ਗਏ ਹਨ ਅਤੇ ਮੰਤਰਾਲੇ ਨੇ ਇਸ ਵਿੱਤੀ ਵਰ੍ਹੇ ਵਿੱਚ 6 ਹੋਰ ਮੈਗਾ ਫੂਡ ਪਾਰਕ ਚਾਲੂ ਕਰਨ ਦਾ ਟੀਚਾ ਰੱਖਿਆ ਹੈ ਅਤੇ ਅਗਲੇ ਵਿੱਤੀ ਸਾਲ 'ਚ 12 ਹੋਰ ਸ਼ੁਰੂ ਹੋ ਜਾਣਗੇ।
Out of these, 9 Mega Food Parks have become functional till date and Ministry has targeted to make 6 more Mega Food Parks functional in this financial year and 12 more by the next financial year.
Advertisement - Remove
ਮੈਂ ਤੁਹਾਨੂੰ ਸਾਰਿਆਂ ਨੂੰ ਇਸ ਸੁਵਿਧਾ ਦਾ ਪੂਰਾ ਉਪਯੋਗ ਕਰਨ ਦੀ ਤਾਕੀਦ ਕਰਦਾ ਹਾਂ ।
I urge you all to make full use of this facility.
ਇੰਨਾ ਹੀ ਨਹੀਂ, ਵਿਸਰਜਨ ਦੇ ਬਾਅਦ ਅਸੀਂ ਆਪਣੇ-ਆਪਣੇ ਪੱਧਰ 'ਤੇ ਸਮੁੰਦਰ ਤੋਂ ਮਿੱਠੀ ਨਦੀ ਸਹਿਤ ਪਾਣੀ ਦੇ ਦੂਜੇ ਸਰੋਤਾਂ ਨੂੰ ਪਲਾਸਟਿਕ ਮੁਕਤ ਕਰਨ ਵਿੱਚ ਜੁਟਾਂਗੇ।
Speaking about the first metro coach under Make in India, the CM expressed hope that we will be able to make metro coaches of international standard.
ਆਓ ਅਸੀਂ ਇੱਕ ਤੰਦਰੁਸਤ ਅਤੇ ਬਿਹਤਰ ਗ੍ਰਹਿ ਕਾਇਮ ਕਰਨ ਲਈ ਆਪਣੀ ਟੈਕਨੋਲੋਜੀ ਦੀ ਵਰਤੋਂ ਜਾਰੀ ਰੱਖੀਏ।" ****
May we keep harnessing technology in order to create a healthier and better planet. Narendra Modi (narendramodi) May 11, 2020
ਅੱਜ ਮੈਨੂੰ ਨਾਲ ਦੇ ਇੱਕ ਛੋਟੇ ਜਿਹੇ ਪਿੰਡ ਵਿੱਚ ਪਖਾਨਾ ਬਣਾਉਣ ਦਾ ਕੰਮ ਕਰਨ ਦਾ ਸੁਭਾਗ ਪ੍ਰਾਪਤ ਹੋਇਆ, ਪਿੰਡ ਦੇ ਲੋਕਾਂ ਨੇ ਤੈਅ ਕੀਤਾ ਹੈ ਕਿ ਉਹ 2 ਅਕਤੂਬਰ ਤੱਕ ਪਿੰਡ ਨੂੰ ‘ਖੁੱਲ੍ਹੇ ਵਿੱਚ ਹਗਣ’ ਤੋਂ ਮੁਕਤ ਕਰਨਗੇ ।
To day, I got the good opportunity to work in the construction of a toilet in a small village nearby. And the people of that village have determined that they will make their village open defecation free by the 2nd October.
ਪ੍ਰਤੱਖ ਟੈਕਸ ਇਕੱਤਰ ਕਰਨ ਲਈ 2016 ਵਿੱਚ ਵਰਤੋਂ ਦੇ ਆਧਾਰ ’ਤੇ ਈ-ਨਿਰਧਾਰਨ ਸ਼ੁਰੂ ਕੀਤਾ ਗਿਆ ਸੀ।
The Finance Minister also announced a proposal to roll out E-assessment across the country to almost eliminate person to person contact leading to greater efficiency and transparency in direct tax collection.
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading