Advertisement - Remove

ਕਰਨ - Example Sentences

Popularity:
Difficulty:
karana  karana
ਉਨ੍ਹਾਂ ਨੇ ਕਿਹਾ ਕਿ ਸਰਕਾਰ ਆਪਣੀਆਂ ਸੀਮਾਵਾਂ ਨੂੰ ਜ਼ਿਆਦਾ ਸੁਰੱਖਿਅਤ ਕਰਨ ਲਈ ਸੀਮਾਵਰਤੀ ਇਲਾਕਿਆਂ ਵਿੱਚ ਬੁਨਿਆਦੀ ਢਾਂਚੇ ਦੇ ਵਿਕਾਸ ਨੂੰ ਪ੍ਰਮੁੱਖਤਾ ਦੇ ਰਹੀ ਹੈ।
He highlighted that the government has given primacy to development of border area infrastructure to make our borders more secure.
ਉਸ ਦਿਨ 16 ਬਿਹਾਰ ਰੈਜੀਮੈਂਟ ਦੇ ਫ਼ੌਜੀ ਜਵਾਨਾਂ ਦੀਆਂ ਕੁਰਬਾਨੀਆਂ ਨੇ ਚੀਨ ਵਾਲੇ ਪਾਸੇ ਢਾਂਚੇ ਖੜ੍ਹੇ ਕਰਨ ਦੀ ਕੋਸ਼ਿਸ਼ ਨੂੰ ਨਾਕਾਮ ਕਰ ਦਿੱਤਾ ਸੀ ਅਤੇ ਅਸਲ ਕੰਟਰੋਲ ਰੇਖਾ ਦੀ ਉਲੰਘਣਾ ਦੀ ਕੋਸ਼ਿਸ਼ ਨੂੰ ਸਫ਼ਲ ਨਹੀਂ ਹੋਣ ਦਿੱਤਾ ਸੀ।
The sacrifices of the soldiers of the 16 Bihar Regiment foiled the attempt of the Chinese side to erect structures and also cleared the attempted transgression at this point of the LAC on that day.
ਇਹ ਟੀਮ ਰਾਜ ਦੇ ਅਧਿਕਾਰੀਆਂ ਨਾਲ ਗੱਲਬਾਤ ਕਰੇਗੀ ਅਤੇ ਕੋਵਿਡ-19 ਦੇ ਪ੍ਰਬੰਧਨ ਵਿੱਚ ਉਨ੍ਹਾਂ ਦੇ ਯਤਨਾਂ ਨੂੰ ਮਜ਼ਬੂਤੀ ਪ੍ਰਦਾਨ ਕਰਨ ਲਈ ਉਨ੍ਹਾਂ ਨਾਲ ਤਾਲਮੇਲ ਕਰੇਗੀ।
The team will interact with the State officials and coordinate with them to strengthen ongoing efforts for management of COVID-19.
ਕੇਂਦਰੀ ਖਾਦ ਵਿਭਾਗ ਲਗਾਤਾਰ ਸਥਿਤੀ ਦੀ ਨਿਗਰਾਨੀ ਕਰ ਰਿਹਾ ਹੈ, ਅਤੇ ਚਾਲੂ ਖਰੀਫ ਸੀਜ਼ਨ ਦੇ ਦੌਰਾਨ ਕਿਸਾਨਾਂ ਦੀ ਮੰਗ ਨੂੰ ਪੂਰਾ ਕਰਨ ਦੇ ਲਈ ਯੂਰੀਆ ਦੀ ਉਚਿਤ ਸਪਲਾਈ ਕਰਨ ਲਈ ਪ੍ਰਤੀਬੱਧ ਹੈ।
Union Department of Fertilizers is continuously monitoring the situation, and is committed to make adequate supply of urea to meet the demand of farmers during ongoing Kharif season.
ਇਸ ਵੇਲੇ 75 ਲੱਖ ਵਲੰਟੀਅਰ ਹਨ ਅਤੇ ਅਸੀਂ ਅਨਲੌਕ 2 ਦੌਰਾਨ ਇਸ ਗਿਣਤੀ ਨੂੰ ਵਧਾ ਕੇ 1 ਕਰੋੜ ਕਰਨ ਦਾ ਫ਼ੈਸਲਾ ਕੀਤਾ ਹੈ।
There are currently 75 lakh volunteers and we have decided to take that number up to 1 crore in Unlock 2.
Advertisement - Remove
ਪਾਣੀ ਦੀ ਸਪਲਾਈ ਦੀ ਗੁਣਵੱਤਾ ਦੇ ਲਈ ਭਾਈਚਾਰੇ ਨੂੰ ਨਿਗਰਾਨੀ ਕਰਨ ਦੇ ਸਮਰੱਥ ਬਣਾਇਆ ਜਾ ਰਿਹਾ ਹੈ, ਜਿਸ ਦੇ ਲਈ ਪਿੰਡਾਂ ਵਿੱਚ ਪੰਜ ਗ੍ਰਾਮੀਣਾਂ ਤਰਜੀਹੀ ਤੌਰ 'ਤੇ ਮਹਿਲਾਵਾਂ ਨੂੰ ਸਿਖਲਾਈ ਦੇ ਕੇ ਉਤਸ਼ਾਹਿਤ ਕੀਤਾ ਜਾਂਦਾ ਹੈ, ਤਾਕਿ ਪਿੰਡਾਂ ਵਿੱਚ ਸਪਲਾਈ ਕੀਤੇ ਜਾਣ ਵਾਲੇ ਪਾਣੀ ਦੀ ਸਥਾਨਕ ਪੱਧਰ 'ਤੇ ਟੈਸਟਿੰਗ ਕੀਤੀ ਜਾ ਸਕੇ।
Communities are being enabled to take up surveillance for quality of water-supplied, for which in villages by training five villagers, preferably women, is encouraged so that water supplied in villages could be tested locally.
ਆਂਧਰ ਪ੍ਰਦੇਸ਼: ਸਰਕਾਰ ਨੇ ਜਨਤਕ ਥਾਵਾਂ, ਕੰਮ ਕਰਨ ਵਾਲੀਆਂ ਥਾਵਾਂ ਅਤੇ ਯਾਤਰਾ ਦੌਰਾਨ ਮਾਸਕ ਪਹਿਨਣਾ ਲਾਜ਼ਮੀ ਕਰਨ ਦਾ ਫੈਸਲਾ ਕੀਤਾ ਹੈ; ਇਸ ਬਾਰੇ ਅੱਜ ਆਦੇਸ਼ ਜਾਰੀ ਕੀਤੇ ਗਏ ਹਨ।
Andhra Pradesh: Government has decided to make wearing mask mandatory in public places, work places and during travel orders have been issued to this effect today.
ਭਾਰਤ ਸਰਕਾਰ ਨੇ ਰਾਜ ਸਰਕਾਰਾਂ ਤੇ ਰਾਜਾਂ ਦੇ ਉੱਦਮਾਂ ਆਦਿ ਦੀਆਂ ਖ਼ਰੀਦਦਾਰੀਆਂ ਉੱਤੇ ਇਹ ਆਦੇਸ਼ ਲਾਗੂ ਕਰਨ ਲਈ ਰਾਜ ਸਰਕਾਰਾਂ ਦੇ ਮੁੱਖ ਸਕੱਤਰਾਂ ਨੂੰ ਭਾਰਤੀ ਸੰਵਿਧਾਨ ਦੀ ਧਾਰਾ 257(1) ਦੀਆਂ ਵਿਵਸਥਾਵਾਂ ਲਾਗੂ ਕਰਨ ਵਾਸਤੇ ਲਿਖਿਆ ਹੈ।
The Government of India has written to the Chief Secretaries of the State Governments invoking the provisions of Article 257(1) of the Constitution of India for the implementation of this Order in procurement by State Governments and state undertakings etc.
ਸੈਨਾ ਹਸਪਤਾਲ ਨੂੰ ਰਾਸ਼ਟਰਪਤੀ ਦਾ ਯੋਗਦਾਨ ਰਾਸ਼ਟਰਪਤੀ ਭਵਨ ਵਿੱਚ ਖਰਚ ਨੂੰ ਕਿਫਾਇਤੀ ਬਣਾਉਣ ਅਤੇ ਇਸ ਪ੍ਰਕਾਰ ਕੋਵਿਡ-19 ਨੂੰ ਕੰਟਰੋਲ ਕਰਨ ਲਈ ਜ਼ਿਆਦਾ ਸਰੋਤ ਉਪਲੱਬਧ ਕਰਾਉਣ ਦੇ ਇੱਕ ਪ੍ਰਯੋਗ ਦੇ ਕਾਰਨ ਸੰਭਵ ਹੋ ਸਕਿਆ ਹੈ।
The Presidents contribution to the Army Hospital has been made possible due to an exercise to economise expenditure in the Rashtrapati Bhavan and thus make more resources available to contain Covid-19.
ਪੱਛਮੀ ਬੰਗਾਲ ਦੇ ਮੁੱਖ ਮੰਤਰੀ ਸੁਸ਼੍ਰੀ ਮਮਤਾ ਬੈਨਰਜੀ ਨੇ ਰਾਜਾਂ ਪ੍ਰਤੀ ਪ੍ਰਧਾਨ ਮੰਤਰੀ ਦੇ ਸਹਿਯੋਗੀ ਰਵੱਈਏ ਦੀ ਸ਼ਲਾਘਾ ਕਰਦਿਆਂ ਆਪਣੇ ਰਾਜ ਵਿੱਚ ਕੇਸਾਂ ਨੂੰ ਟ੍ਰੈਕ ਕਰਨ , ਟੈਲੀਮੈਡੀਸਨ ਦੀ ਵਰਤੋਂ ਦੀਆਂ ਕੋਸ਼ਿਸ਼ਾਂ ਦੇ ਨਾਲਨਾਲ ਰਾਜ ਦੀਆਂ ਕੂਝ ਮੌਜੂਦਾ ਲੈਬੋਰੇਟਰੀਜ਼ ਵਿੱਚ ਸੁਵਿਧਾਵਾਂ ਦਾ ਵਾਧਾ ਕਰਨ ਦੀ ਲੋੜ ਉੱਤੇ ਵੀ ਜ਼ੋਰ ਦਿੱਤਾ।
Mamata Banerjee appreciated the cooperative attitude of the Prime Minister to wards the States, spoke about efforts to track cases, use of tele-medicine and also about the need to ramp up facilities in some of the existing labs in the State.
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading