Advertisement - Remove

ਅੱਠ - Example Sentences

aṭha  atha
ਵਿੱਤ ਮੰਤਰੀ ਨੇ ਅੱਜ ਕੋਲਾ, ਖਣਿਜ ਪਦਾਰਥਾਂ, ਰੱਖਿਆ ਉਤਪਾਦਨ, ਸ਼ਹਿਰੀ ਹਵਾਬਾਜ਼ੀ, ਬਿਜਲੀ ਖੇਤਰ, ਸਮਾਜਿਕ ਬੁਨਿਆਦੀ ਢਾਂਚਾ, ਪੁਲਾੜ ਤੇ ਪ੍ਰਮਾਣੂ ਊਰਜਾ ਦੇ ਅੱਠ ਖੇਤਰਾਂ ਵਿੱਚ ਨਿਮਨਲਿਖਤ ਢਾਂਚਾ ਸੁਧਾਰਾਂ ਦਾ ਐਲਾਨ ਕੀਤਾ।
The Finance Minister today announced the following structural reforms in the eight sectors of Coal, Minerals, Defence production, Civil Aviation, Power Sector, Social Infrastructure, Space and Atomic energy.
ਇਨ੍ਹਾਂ ਵਿੱਚੋਂ ਅੱਠ ਨਵੇਂ ਕੋਵਿਡ-19 ਮਰੀਜ਼ ਮਹਾਰਾਸ਼ਟਰ ਤੋਂ ਸੜਕ ਰਾਹੀਂ ਗੋਆ ਗਏ ਸਨ, ਜਦੋਂ ਕਿ ਇੱਕ ਕਰਨਾਟਕ ਤੋਂ ਸੜਕ ਰਾਹੀਂ ਆਇਆ ਸੀ।
Eight of these new COVID-19 patients had travelled to Goa by road from Maharashtra, while one came by road from Karnataka.
ਸ਼੍ਰੀ ਗਡਕਰੀ ਨੇ ਸੂਚਿਤ ਕੀਤਾ ਕਿ ਇਸ ਐਕਸਪ੍ਰੈੱਸਵੇਅ ਨਾਲ ਅੰਮ੍ਰਿਤਸਰ ਤੋਂ ਦਿੱਲੀ ਦੇ ਅੰਤਰਰਾਸ਼ਟਰੀ ਹਵਾਈ ਅੱਡੇ ਤੱਕ ਦੀ ਯਾਤਰਾ ਦਾ ਸਮਾਂ ਮੌਜੂਦਾ ਅੱਠ ਘੰਟਿਆਂ ਤੋਂ ਘਟ ਕੇ ਚਾਰ ਘੰਟੇ ਰਹਿ ਜਾਵੇਗਾ।
Shri Gadkari informed that with this expressway, travel time from Amritsar to Delhi International airport would reduce to about four hours from the present about eight hours.
ਯੂਟੀ ਵਿੱਚ ਪੁਡੂਚੇਰੀ ਆਰਟੀਸੀ ਬੱਸ ਡਰਾਈਵਰਾਂ ਦੇ ਅੱਠ ਨਵੇਂ ਮਾਮਲਿਆਂ ਨਾਲ ਮਾਮਲਿਆਂ ਦੀ ਕੁੱਲ ਗਿਣਤੀ 202 ’ਤੇ ਪਹੁੰਚ ਗਈ ਹੈ।
Puducherry RTC bus driver among the eight new cases of Covid-19 in the UT, tally reaches 202.
ਤਮਿਲ ਨਾਡੂ: ਪੁਦੂਚੇਰੀ ਵਿੱਚ ਕੋਵਿਡ-19 ਕਾਰਨ ਇੱਕ ਮੌਤ ਅਤੇ 30 ਟੈਸਟ ਪਾਜ਼ਿਟਿਵ ਪਾਏ ਗਏ; ਇਸ ਦੇ ਨਾਲ-ਨਾਲ ਅੱਠ ਮੌਤਾਂ ਕਾਰਨ ਕੇਂਦਰ ਸ਼ਾਸ਼ਿਤ ਪ੍ਰਦੇਸ ਵਿੱਚ ਕੁੱਲ ਕੇਸਾਂ ਦੀ ਗਿਣਤੀ 366 ਹੋ ਗਈ ਹੈ।
Tamil Nadu: One dies and 30 test positive for Covid-19 in Puducherry with this the total number of cases has risen to 366 in the UT with eight deaths.
Advertisement - Remove
ਅੱਠ ਹੋਰ ਕੇਰਲ ਵਾਸੀ ਰਾਜ ਤੋਂ ਬਾਹਰ ਵਾਇਰਸ ਦਾ ਸ਼ਿਕਾਰ ਹੋ ਗਏ।
Eight more Keralites succumbed to the virus outside the state.
ਕਮੇਟੀ ਵਿੱਚ ਖਾਣ ਮੈਨੇਜਮੈਂਟਾਂ ਦੇ 8 ਪ੍ਰਤੀਨਿਧੀ, ਟਰੇਡ ਯੂਨੀਅਨਾਂ ਵੱਲੋਂ ਅੱਠ ਪ੍ਰਤੀਨਿਧੀ ਸ਼ਾਮਲ ਹਨ, ਡਾਇਰੈਕਟਰ ਜਨਰਲ, ਚੇਅਰਮੈਨ ਵਜੋਂ ਅਤੇ ਡੀ ਜੀ ਐੱਨ ਐੱਸ (DGNS) ਦਾ ਇੱਕ ਅਫਸਰ ਮੈਂਬਰ ਸਕੱਤਰ ਵਜੋਂ ਸਰਕਾਰ ਦੀ ਪ੍ਰਤੀਨਿੱਧਤਾ ਕਰਦਾ ਹੈ ।
The Committee comprises of eight representatives from mine managements, eight representatives from trade unions and Government represented by Director General as Chairman and one officer of DGMS as its Member Secretary.
ਪਿਛਲੇ ਅੱਠ ਮਹੀਨਿਆਂ ਵਿੱਚ ਇਹ ਸਾਡੀ ਤੀਜੀ ਮੁਲਾਕਾਤ ਹੈ।
He also hosted a banquet in his honour.
ਪ੍ਰਧਾਨ ਮੰਤਰੀ ਉੱਜਵਲਾ ਯੋਜਨਾ ਤਹਿਤ ਨਿਰਧਾਰਿਤ ਮਿਤੀ ਤੋਂ ਪਹਿਲਾਂ ਅੱਠ ਕਰੋੜ ਐੱਲਪੀਜੀ ਕਨੈਕਸ਼ਨ ਦੇਣ ਦੀ ਉਪਲੱਬਧੀ ਦੇ ਅਵਸਰ ਉੱਤੇ ਪ੍ਰਧਾਨ ਮੰਤਰੀ ਨੇ ਪੰਜ ਲਾਭਾਰਥੀਆਂ ਨੂੰ ਐੱਲਪੀਜੀ ਕਨੈਕਸ਼ਨ ਵੀ ਵੰਡੇ ।
Marking the ahead-of-date achievement of 8 crore LPG connections under Pradhan Mantri Ujjwala Yojana, the PM distributed LPG connections to five beneficiaries.
ਅੱਠ ਹੋਰ ਕੇਰਲ ਵਾਸੀ, ਖਾੜੀ ਦੇਸ਼ਾਂ ਵਿੱਚ ਪੰਜ, ਨਵੀਂ ਦਿੱਲੀ ਵਿੱਚ ਦੋ ਅਤੇ ਮੁੰਬਈ ਵਿੱਚ ਇੱਕ, ਦੀ ਮੌਤ ਕੋਵਿਡ-19 ਕਾਰਨ ਰਾਜ ਤੋਂ ਬਾਹਰ ਹੋ ਗਈ।
Eight more Keralites, five in Gulf countries, two in New Delhi and one in Mumbai, died of COVID-19 outside the state.
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading