Advertisement - Remove

ਅੱਠ - Example Sentences

Popularity:
aṭha  atha
ਅੱਜ ਸਾਰੇ ਦੇਸ਼ ਵਿੱਚ ਤਿੰਨ ਹਜ਼ਾਰ ਤੋਂ ਵੱਧ ਜਨ ਔਸ਼ਧੀ ਕੇਂਦਰ ਖੋਲ੍ਹੇ ਗਏ ਹਨ, ਜਿੱਥੇ ਅੱਠ ਸੌ ਤੋਂ ਜ਼ਿਆਦਾ ਦਵਾਈਆਂ ਘੱਟ ਕੀਮਤ ’ਤੇ ਉਪਲੱਬਧ ਕਰਵਾਈਆਂ ਜਾ ਰਹੀਆਂ ਹਨ।
Presently, more than three thousand Jan Aushadhi Kendras have been opened across the country and more than eight hundred medicines are being made available there at an affordable price.
ਉਨ੍ਹਾਂ ਨੇ ਕਿਹਾ ਕਿ 9ਵਾਂ ਐਲਾਨ ਇਹ ਹੈ ਕਿ ਅੱਠ ਕਿਰਤ ਕਾਨੂੰਨਾਂ ਅਤੇ 10 ਕੇਂਦਰੀ ਨਿਯਮਾਂ ਤਹਿਤ ਰਿਟਰਨ ਹੁਣ ਸਾਲ ਵਿੱਚ ਇੱਕ ਹੀ ਵਾਰ ਫਾਈਲ ਕੀਤੀਆਂ ਜਾਣਗੀਆਂ ।
He said the ninth announcement is that the return under 8 labour laws and 10 Union regulations must now be filed only once a year.
ਤੁਹਾਡੀ ਸਹਾਇਤਾ ਤੋਂ ਬਗ਼ੈਰ, ਅੱਠ ਦੋ-ਸਾਲਾ ਅਧਿਆਇ ਸੰਭਵ ਨਹੀਂ ਹੋ ਸਕਦੇ ਸਨ; ਹਰੇਕ ਅਧਿਆਇ ਪਹਿਲੇ ਨੂੰ ਬਿਹਤਰ ਅਤੇ ਵੱਡਾ ਹੁੰਦਾ ਰਿਹਾ ਹੈ।
Without your support, this event could not have seen eight biennial chapters; each better and bigger than the earlier one.
ਅਤੇ ਜੇਕਰ ਸਾਰੇ ਚਾਰਟਰਡ ਅਕਾਊਂਟੈਂਟ, ਆਰਟੀਕਲ ਅਸਿਸਟੈਂਟ ਤੁਹਾਡੇ ਸਾਫ਼ ਸੁਥਰੇ ਕਰਮਚਾਰੀ ਇਨ੍ਹਾਂ ਸਾਰਿਆਂ ਨੂੰ ਜੋੜ ਦਿੱਤਾ ਜਾਵੇ ਤਾਂ ਮੇਰਾ ਮੋਟਾ-ਮੋਟਾ ਅੰਦਾਜ਼ਾ ਹੈ ਕਿ ਇਹ ਗਿਣਤੀ ਅੱਠ ਲੱਖ ਤੋਂ ਵੀ ਜ਼ਿਆਦਾ ਹੈ।
And if we add all those chartered accountants and ‘articled assistants’ and all your staff then roughly these numbers will be more than eight lakhs.
ਖੇਤੀ ਆਮਦਨ ਵਧਾਉਣ, ਮੁਦਰਾ ਸਿਹਤ ਕਾਰਡ, ਸ਼ਿਕਾਇਤ ਨਿਵਾਰਨ, ਨਾਗਰਿਕ ਕੇਂਦਰਿਤ ਸੇਵਾਵਾਂ, ਬਿਜਲੀ ਖੇਤਰ ਵਿੱਚ ਸੁਧਾਰ, ਸੈਰ-ਸਪਾਟਾ ਸਹਾਇਤਾ, ਈ-ਨਿਲਾਮੀ ਅਤੇ ਸਮਾਰਟ ਸ਼ਹਿਰੀ ਵਿਕਾਸ ਜਿਹੇ ਵਿਸ਼ਿਆਂ ’ਤੇ ਅਧਿਕਾਰੀਆਂ ਨੇ ਅੱਠ ਚੋਣਵੀਆਂ ਪੇਸ਼ਕਾਰੀਆਂ ਦਿੱਤੀਆਂ ।
8 selected presentations were made by the officers, on themes such as raising farm incomes, soil health cards, grievance redressal, citizen-centric services, power sector reform, tourist facilitation, e-auctions, and smart urban development solutions.
Advertisement - Remove
ਸੰਮੇਲਨ ਦਾ ਉਦਘਾਟਨ ਸਵੇਰੇ 10:30 ਵਜੇ ਮਾਣਯੋਗ ਪ੍ਰਧਾਨ ਮੰਤਰੀ ਵੱਲੋਂ ਕੀਤਾ ਜਾ ਰਿਹਾ ਹੈ ਜਿਸ ਤੋਂ ਬਾਅਦ ਹੇਠ ਲਿਖੇ ਅੱਠ ਵਿਸ਼ਾਗਤ ਖੇਤਰਾਂ ਨੂੰ ਕਵਰ ਕਰਦੇ ਸੈਸ਼ਨ ਹੋਣਗੇ –
The Conference is being inaugurated by Hon’ble Prime Minister at 10.30 AM which will be followed by breakout sessions covering eight thematic areas namely:
ਅਤੇ ਅੱਠ ਹੋਰ ਰਿਐਕਟਰਾਂ ਦੇ ਨਿਰਮਾਣ ਦੇ ਪ੍ਰਸਤਾਵ ਨਾਲ ਸਾਡੇ ਪ੍ਰਮਾਣੂ ਊਰਜਾ ਖੇਤਰ ਵਿੱਚ ਵਿਆਪਕ ਸਹਿਯੋਗ ਦੋਨੋਂ ਪੱਖਾਂ ਨੂੰ ਫਾਇਦਾ ਪਹੁੰਚਾਉਣ ਲਈ ਤਿਆਰ ਕੀਤਾ ਗਿਆ ਹੈ।
And, with proposed construction of another eight reactors, our wide ranging cooperation in nuclear energy is set to bring rich dividends for both of us.
ਅੱਠ ਦਿਨਾਂ ਬਾਅਦ, ਪਾਕਿਸਤਾਨੀ ਦਹਿਸ਼ਤਗਰਦਾਂ ਨੇ ਪਠਾਨਕੋਟ ਉੱਤੇ ਹਮਲਾ ਕਰ ਦਿੱਤਾ ਸੀ।
Eight days later, Pakistani terrorists attacked Pathankot.
ਇਸ ਤਰ੍ਹਾਂ ਦੇ ਪਹਿਲੇ ਸੈੱਟ ਦੀਆਂ ਅੱਠ ਪੇਸ਼ਕਾਰੀਆਂ ਜਨਵਰੀ 2016 ਵਿੱਚ ਕੀਤੀਆਂ ਗਈਆਂ ਸਨ।
The first such set of eight presentations had been made in January 2016.
ਪਿਛਲੇ ਵੀਹ ਵਰ੍ਹਿਆਂ ਦੌਰਾਨ, ਏਸ਼ੀਆ-ਪ੍ਰਸ਼ਾਂਤ ਖੇਤਰ ਦੇ ਦੇਸ਼ਾਂ ਵਿੱਚ ਆਫ਼ਤਾਂ ਦੌਰਾਨ ਸਾਢੇ ਅੱਠ ਲੱਖ ਵਿਅਕਤੀ ਮਾਰੇ ਗਏ ਹਨ।
Over the last twenty years, more than eight hundred and fifty thousand people died from disasters in the Asia-Pacific.
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading