Advertisement - Remove

ਅੱਠ - Example Sentences

aṭha  atha
ਰਾਜ ਦੇ ਬਾਹਰ ਕੋਵਿਡ ਨੇ ਅੱਠ ਅਤੇ ਕੇਰਲ ਵਾਸੀਆਂ ਨੇ ਦਮ ਤੋੜ ਦਿੱਤਾ।
Eight more Keralites have succumbed to the Covid outside the state.
813 ਮਾਮਲਿਆਂ ਵਿੱਚੋਂ 50 ਅੰਤਰ-ਰਾਜੀ ਅਤੇ ਅੱਠ ਕੇਸ ਵਿਦੇਸ਼ ਤੋਂ ਆਏ ਹਨ।
Of the 813 cases, 50 are inter-state cases and eight from abroad.
ਰਾਜ ਤੋਂ ਬਾਹਰ ਅੱਠ ਹੋਰ ਕੇਰਲ ਨਿਵਾਸੀਆਂ ਨੇ ਕੋਵਿਡ -19 ਕਾਰਨ ਆਪਣੀ ਜਾਨ ਗਵਾਈ।
Eight more Keralites lost their lives to the Covid-19 outside the state.
ਦੇਸ਼ ਅੰਦਰ, ਅੱਠ ਰਾਜ (ਮਹਾਰਾਸ਼ਟਰ, ਤਮਿਲ ਨਾਡੂ, ਦਿੱਲੀ, ਕਰਨਾਟਕ, ਤੇਲੰਗਾਨਾ, ਆਂਧਰ ਪ੍ਰਦੇਸ਼, ਉੱਤਰ ਪ੍ਰਦੇਸ਼ ਅਤੇ ਗੁਜਰਾਤ) ਐਕਟਿਵ ਕੇਸਾਂ ਦਾ 90% ਹਿੱਸਾ ਪਾਉਂਦੇ ਹਨ ਅਤੇ 49 ਜ਼ਿਲ੍ਹਿਆਂ ਦੇ ਐਕਟਿਵ ਕੇਸ 80% ਹਨ।
Within the country, eight states (Maharashtra, Tamil Nadu, Delhi, Karnataka, Telangana, Andhra Pradesh, Uttar Pradesh and Gujarat) contribute to around 90 of the active caseload and 49 districts account for 80 of active caseload, as of today.
ਆਪ ਇੱਕ ਸਾਲ ਵਿੱਚ ਸੱਤ ਤੋ ਅੱਠ ਹਜ਼ਾਰ ਪ੍ਰੋਗਰਾਮ ਕਰਦੇ ਹੋ, ਦੇਸ਼ ਦੇ ਸੈਂਕੜੇ ਸ਼ਹਿਰਾਂ-ਪਿੰਡਾਂ-ਕਸਬਿਆਂ ਵਿੱਚ ਲੱਖਾਂ ਲੋਕਾਂ ਨਾਲ ਅਤੇ ਵਿਸ਼ੇਸ਼ ਕਰਕੇ ਨੌਜਵਾਨਾਂ ਨਾਲ ਸਿੱਧਾ ਸੰਵਾਦ ਕਰਦੇ ਹੋ ।
You organise seven to eight thousand programmes in a year, and communicate directly to millions of people in villages and towns and especially to the youth.
Advertisement - Remove
ਅੱਠ ਸਾਲ ਦੇ ਬਾਅਦ ਸਰਦਾਰ ਸਾਹਬ ਦੀ ਜਯੰਤੀ ਦੇ 150 ਸਾਲ ਹੋਣਗੇ।
Eight years later we will be celebrating 150th birth anniversary of Sardar Sahib.
ਕਦੀ ਅੱਠ ਮਹੀਨੇ ਤੱਕ ਬੱਚੇ ਦੀ ਗਰੋਥ ਠੀਕ ਹੋ ਰਹੀ ਹੈ , ਵਜ਼ਨ ਬਰਾਬਰ ਚੱਲ ਰਿਹਾ ਹੈ ; ਮੀਂਹ ਦਾ ਮੌਸਮ ਆ ਗਿਆ - ਅਚਾਨਕ ਬਿਮਾਰੀਆਂ ਦਾ ਦੌਰ ਚੱਲ ਪਿਆ ।
Sometimes even if the growth of a child is good for 8 months but suddenly he or she falls ill due to the rainy season, then the growth of the past eight months will be of no use.
ਅਤੇ ਆਉਣ ਵਾਲੇ ਦਿਨਾਂ ਵਿੱਚ ਅੱਠ ਲੱਖ ਪਰਿਵਾਰਾਂ ਨੂੰ ਮਕਾਨ ਦੇਣ ਦਾ ਸਾਡਾ ਸੁਪਨਾ ਹੈ ਅਤੇ ਮੈਨੂੰ ਵਿਸ਼ਵਾਸ ਹੈ ਕਿ ਯੋਗੀ ਜੀ ਦੀ ਅਗਵਾਈ ਵਿੱਚ ਇਹ ਜ਼ਰੂਰ ਸੰਭਵ ਹੋਵੇਗਾ ਅਤੇ ਸਮਾਂ - ਸੀਮਾ ਵਿੱਚ ਹੀ ਸੰਭਵ ਹੋਵੇਗਾ ।
It is our dream to have houses for eight lakh families in the coming days and I believe that under the leadership of Yogiji it will be possible and this will be done in a time-bound manner.
ਇਸ ਦਾ ਪ੍ਰਕਾਸ਼ਨ 13 ਭਾਸ਼ਾਵਾਂ ਵਿੱਚ ਕੀਤਾ ਜਾਂਦਾ ਹੈ ਅਤੇ ਇਸ ਦੀ ਸੰਯੁਕਤ ਪ੍ਰਸਾਰ ਸੰਖਿਆ ਲਗਭਗ ਦੋ ਲੱਖ ਹੈ। ਯੋਜਨਾ ਦੇ ਪਾਠਕ ਅੱਠ ਲੱਖ ਤੋਂ ਅਧਿਕ ਹਨ।
Published in 13 languages, the journal has a combined circulation of about 2 lakhs and readership of over 8 lakhs.
ਅੱਠ ਯੋਜਨਾਵਾਂ ਨੂੰ ਮਿਲਾ ਕੇ ਇੱਕ 'ਰਾਸ਼ਟਰੀ ਯੁਵਾ ਸਸ਼ਕਤੀਕਰਣ ਕਾਰਯਕ੍ਰਮ (ਆਰਵਾਈਐੱਸਕੇ)' ਬਣਾਇਆ ਗਿਆ ਹੈ।
Eight Schemes are merged into a new umbrella Scheme called Rashtriya Yuva Sashaktikaran Karyakram (RYSK).
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading