Advertisement - Remove

ਅੱਠ - Example Sentences

Popularity:
aṭha  atha
ਰਾਜ ਦੀਆਂ ਸਹਾਇਕ ਨਰਸ ਮਿਡਵਾਈਵਜ਼ (ਏਐੱਨਐੱਮ) ਦੀ ਸਹਾਇਤਾ ਦੇ ਨਾਲ ਆਸ਼ਾ ਵਰਕਰਾਂ ਦੇ ਯੋਗਦਾਨ ਨੇ ਐਕਟਿਵ ਨਿਗਰਾਨੀ ਅਤੇ ਸੂਚਨਾ ਪ੍ਰਸਾਰ ਲਈ ਅੱਠ ਕਰੋੜ ਪਰਿਵਾਰਾਂ ਦੇ ਲਗਭਗ 39 ਕਰੋੜ ਲੋਕਾਂ ਤੱਕ ਰਸਾਈ ਕਰਵਾਈ।
The contribution of the ASHAs, in collaboration with the states Auxiliary Nurse Midwives (ANMs), enabled reaching out to nearly 39 cr people in eight crore households for active surveillance and information dissemination.
ਉਨ੍ਹਾਂ ਨਵੰਬਰ 2020 ਤੱਕ ਅੱਠ ਮਹੀਨਿਆਂ ਲਈ 800 ਮਿਲੀਅਨ ਤੋਂ ਵੱਧ ਲੋਕਾਂ ਨੂੰ ਮੁਫਤ ਅਨਾਜ ਮੁਹੱਈਆ ਕਰਵਾਉਣ ਸਬੰਧੀ ਫੁਰਤੀਲੇ ਉਪਰਾਲਿਆਂ ਦਾ ਵੀ ਹਵਾਲਾ ਦਿੱਤਾ।
She also referred to the swift measures to provide free food grain to over 800 million people for eight months till November 2020.
ਜੂਨ, 2020 ਦੇ ਅੰਤ ਤੱਕ ਅੱਠ ਟੀਬੀਸੀਬੀ ਸਹਾਇਕ ਕੰਪਨੀਆਂ ਅਪ੍ਰੇਸ਼ਨਲ ਸਨ ਅਤੇ ਟੀਬੀਸੀਬੀ ਦੀਆਂ 11 ਸਹਾਇਕ ਕੰਪਨੀਆਂ ਲਾਗੂਕਰਨ ਅਧੀਨ ਸਨ।
Eight TBCB subsidiaries were operational and eleven TBCB subsidiaries were under implementation as at the end of June 30, 2020.
ਉਨ੍ਹਾਂ ਨੇ ਦੱਸਿਆ ਕਿ ਉਨ੍ਹਾਂ ਦੀ ਪ੍ਰਧਾਨਗੀ ਵਿੱਚ ਬੀਤੇ ਤਿੰਨ ਵਰ੍ਹਿਆਂ ਦੇ ਦੌਰਾਨ ਅੱਠ ਸੈਸ਼ਨਾਂ ਵਿੱਚ ਕੁੱਲ ਉਤਪਾਦਕਤਾ 65.5% ਰਹੀ ਉਹ ਵੀ ਤਦ ਜਦਕਿ ਵਿੱਚੇ ਹੀ ਚੋਣ ਸਾਲ ਦੇ ਦੌਰਾਨ ਤਿੰਨ ਸੈਸ਼ਨਾਂ ਵਿੱਚ ਸਦਨ ਦੀ ਕਾਰਵਾਹੀ ਗੰਭੀਰ ਰੂਪ ਨਾਲ ਰੁਕੀ ਰਹੀ।
Shri Naidu informed that the overall productivityof the last eight sessions presided by him during the last three years has been 65.50, despite the intervening election year seriously impacting the functioning of the House for three sessions.
ਰਾਜ ਸਭਾ ਦੀਆਂ ਅੱਠ ਵਿਭਾਗਾਂ ਸਬੰਧੀ ਸੰਸਦੀ ਸਥਾਈ ਕਮੇਟੀਆਂ ਦੇ ਕੰਮਕਾਜ ਉਨ੍ਹਾਂ ਲਈ ਚਿੰਤਾ ਅਤੇ ਧਿਆਨ ਦਾ ਵਿਸ਼ਾ ਰਿਹਾ ਹੈ, ਚੇਅਰਮੈਨ ਨੇ ਇਸ ਸਬੰਧ ਵਿੱਚ ਵੀ ਸੁਧਾਰਾਂ ਬਾਰੇ ਦੱਸਿਆ ਜਿਸ ਨੂੰ ਉਨ੍ਹਾਂ ਨੇ ਪਰਿਵਰਤਨ ਦਾ ਸੰਕੇਤ ਕਿਹਾ।
Stating that the functioning of the eight Department Related Parliamentary Standing Committees of Rajya Sabha has been an area of concern and focus for him, the Chairman informed about the improvements in this regard as further indication of the change.
Advertisement - Remove
ਸੈਨਾ ਮੈਡਲ (ਵੀਰਤਾ) ਸੱਠ ਅੱਠ ਮਰਨ ਉਪਰੰਤ ਸਮੇਤ 4.
Sena Medal (Gallantry) Sixty Including eight posthumous 4.
ਮਿਜ਼ੋਰਮ: ਮਿਜ਼ੋਰਮ ਵਿੱਚ ਕੱਲ ਅੱਠ ਨਵੇਂ ਕੋਵਿਡ -19 ਕੇਸਾਂ ਦੀ ਪੁਸ਼ਟੀ ਹੋਈ।
Mizoram: Eight new COVID-19 cases confirmed in Mizoram yesterday.
ਕੋਇੰਬਟੂਰ ਵਿੱਚ ਕੋਵਿਡ ਕੇਸਾਂ ਦਾ ਅੰਕੜਾ 8000 ਨੂੰ ਪਾਰ ਕਰ ਚੁੱਕਾ ਹੈ; ਸ਼ੁੱਕਰਵਾਰ ਨੂੰ 385 ਤਾਜ਼ਾ ਮਾਮਲਿਆਂ ਨਾਲ ਕੋਵਿਡ ਦੇ ਕੇਸਾਂ ਦੀ ਸੰਖਿਆ 8,274 ਹੋ ਗਈ ਹੈ ਅਤੇ ਵਾਇਰਲ ਇਨਫੈਕਸ਼ਨ ਕਾਰਨ ਅੱਠ ਹੋਰ ਵਿਅਕਤੀਆਂ ਦੀ ਮੌਤ ਹੋ ਗਈ ਜਿਸ ਨਾਲ ਮੌਤਾਂ ਦੀ ਸੰਖਿਆ 164 ਹੋ ਗਈ ਹੈ। ਤਮਿਲ ਨਾਡੂ ਦੇ ਰਾਜਪਾਲ ਬਨਵਾਰੀਲਾਲ ਪੁਰੋਹਿਤ ਕੋਵਿਡ - 19 ਤੋਂ ਰਿਕਵਰ ਹੋ ਚੁੱਕੇ ਹਨ ਅਤੇ ਨੈਗੀਟਿਵ ਪਾਏ ਗਏ ਹਨ।
Covid cases in Coimbatore crosses 8000 mark infection tally swelled to 8,274 with 385 fresh cases on Friday and death toll rose to 164 after eight more persons succumbed to the viral infection.TN Governor BanwarilalPurohit recovered from Covid-19 and tested negative.
ਅੱਠ ਲੱਖ ਕਰੋੜ ਦੇ ਨਿਵੇਸ਼ ਵਾਲੇ 400 ਤੋਂ ਜ਼ਿਆਦਾ ਪ੍ਰੋਜੈਕਟਾਂ ਦੀ ਚੋਣ ਕੀਤੀ ਜਾ ਚੁੱਕੀ ਹੈ, ਅਤੇ ਇੱਕ ਲੱਖ ਕਰੋੜ ਦੇ ਲਗਭਗ ਦੇ ਪ੍ਰੋਜੈਕਟ ਚਲਣ ਦੇ ਵੱਖ - ਵੱਖ ਪੜਾਵਾਂ ਵਿੱਚ ਹਨ।
More than 400 projects with an investment of 8 lakh crores have been selected and projects worth around one lakh crore Rupees are in different stages of implementation.
ਅੱਠ ਪ੍ਰਮੁੱਖ ਸਨਅਤਾਂ ਵਿੱਚੋਂ ਕੱਚੇ ਤੇਲ ਦੇ ਉਤਪਾਦਨ ਵਿੱਚ 2017-18 ਵਿੱਚ ਕਮੀ ਦੇਖੀ ਗਈ।
Out of the eight core industries, Crude Oil production registered a decline in 2017-18.
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading