Advertisement - Remove

ਅੱਠ - Example Sentences

aṭha  atha
ਮੰਤਰੀ ਮੰਡਲ ਸਕੱਤਰ ਨੇ ਇਸ ਸਾਲ ਜਨਵਰੀ ਵਿੱਚ ਸਕੱਤਰਾਂ ਦੇ ਅੱਠ ਸਮੂਹਾਂ ਵੱਲੋਂ ਪ੍ਰਧਾਨ ਮੰਤਰੀ ਨੂੰ ਪੇਸ਼ ਕੀਤੀਆਂ ਗਈਆਂ ਰਿਪੋਰਟਾਂ ‘ਤੇ ਹੁਣ ਤੱਕ ਕੀਤੇ ਕੰਮ ਸਬੰਧੀ ਸੰਖੇਪ ਪੇਸ਼ਕਾਰੀ ਦਿੱਤੀ|
The Cabinet Secretary made a brief presentation on the work done so far, as a follow up to the reports presented by the eight Groups of Secretaries to the Prime Minister in January this year.
ਅੱਠ ਸਮੂਹਾਂ ਵਿੱਚੋਂ ਦੋ ਸਮੂਹਾਂ ਨੇ ਆਪਣੇ ਸਮੂਹ ਦੀਆਂ ਸਿਫਾਰਸ਼ਾਂ ਨੂੰ ਲਾਗੂ ਕਰਨ ਸਬੰਧੀ ਮੌਜੂਦਾ ਸਥਿਤੀ ਬਾਰੇ ਪੇਸ਼ਕਾਰੀ ਦਿੱਤੀ|
The rapporteurs for two out of the eight groups also made presentations on the status of implementation of the recommendations of their groups.
ਜਿਵੇਂ ਕਿ ਟੀਸੀਐੱਲ ਵੱਲੋਂ ਸੂਚਿਤ ਕੀਤਾ ਗਿਆ ਹੈ, ਰਾਸ਼ਟਰੀ ਕੰਪਨੀ ਕਾਨੂੰਨ ਟ੍ਰਿਬਿਊਨਲ (ਐੱਨਸੀਐੱਲਟੀ) ਵੱਲੋਂ ਪ੍ਰਬੰਧਨ ਯੋਜਨਾ ਨੂੰ ਸਵੀਕਾਰ ਕਰਨ ਲਈ ਲਗਭਗ ਸੱਤ ਤੋਂ ਅੱਠ ਮਹੀਨੇ ਦੀ ਲੋੜ ਹੋਵੇਗੀ।
As intimated by the TCL, approximately seven to eight months would be required for the approval of Scheme of Arrangement by National Company Law Tribunal (NCLT).
ਜਿਵੇਂ ਕਿ ਟੀਸੀਐੱਲ ਵੱਲੋਂ ਸੂਚਿਤ ਕੀਤਾ ਗਿਆ ਹੈ, ਰਾਸ਼ਟਰੀ ਕੰਪਨੀ ਕਾਨੂੰਨ ਟ੍ਰਿਬਿਊਨਲ (ਐੱਨਸੀਐੱਲਟੀ) ਵੱਲੋਂ ਪ੍ਰਬੰਧਨ ਯੋਜਨਾ ਨੂੰ ਸਵੀਕਾਰ ਕਰਨ ਲਈ ਲਗਭਗ ਸੱਤ ਤੋਂ ਅੱਠ ਮਹੀਨੇ ਦੀ ਲੋੜ ਹੋਵੇਗੀ।
As intimated by the TCL, approximately seven to eight months would be required for the approval of Scheme of Arrangement by National Company Law Tribunal (NCLT).
ਯੋਜਨਾ ਤਹਿਤ ਪਿਛਲੇ ਅੱਠ ਮਹੀਨਿਆਂ ਵਿੱਚ ਲਗਭਗ 87 ਹਜ਼ਾਰ ਆਵਾਸ ਕਰਜ਼ੇ ਮਨਜ਼ੂਰ ਕੀਤੇ ਜਾ ਚੁੱਕੇ ਹਨ ਅਤੇ 40,000 ਅਰਜ਼ੀਆਂ ’ਤੇ ਵਿਚਾਰ ਕੀਤਾ ਜਾ ਰਿਹਾ ਹੈ।
Nearly 8 7,000 Housing Loans have been sanctioned in last 8 months under the Scheme and over 40,000 applications are under consideration for approval.
Advertisement - Remove
ਉਪਰੋਕਤ ਦੱਸੇ ਗਏ ਅੱਠ ਸ਼ਹਿਰਾਂ ਸਮੇਤ 13 ਸ਼ਹਿਰਾਂ ਵਿੱਚ 537 ਕਿਲੋਮੀਟਰ ਕੁੱਲ ਲੰਬਾਈ ਦੇ ਮੈਟਰੋ ਪ੍ਰੋਜੈਕਟ ਪ੍ਰਗਤੀ ਵਿੱਚ ਹਨ।
Metro Projects with a total length of 537 kms are in progress in 13 cities including the eight mentioned above.
ਉਪਰੋਕਤ ਦੱਸੇ ਗਏ ਅੱਠ ਸ਼ਹਿਰਾਂ ਸਮੇਤ 13 ਸ਼ਹਿਰਾਂ ਵਿੱਚ 537 ਕਿਲੋਮੀਟਰ ਕੁੱਲ ਲੰਬਾਈ ਦੇ ਮੈਟਰੋ ਪ੍ਰੋਜੈਕਟ ਪ੍ਰਗਤੀ ਵਿੱਚ ਹਨ।
Metro Projects with a total length of 537 kms are in progress in 13 cities including the eight mentioned above.
ਪਰ ਇਹ ਸਭ ਹੋਇਆ ਇਸ ਲਈ ਕਿ ਅੱਠ ਨਵੰਬਰ ਨੂੰ ਰਾਤ ਨੂੰ ਅੱਠ ਵਜੇ ਜੋ ਮੈਂ ਐਲਾਨ ਕੀਤਾ ਇਸ ਕਾਰਨ ਹੋਇਆ ਹੈ।
This happened because of my 8 th November evening 8 pm address.
ਹਾਲ ਹੀ ਵਿੱਚ ਮੈਨੂੰ ਹਰਿਆਣਾ ਦੇ ਮੁੱਖ ਮੰਤਰੀ ਮਿਲੇ, ਉਹ ਕਹਿ ਰਹੇ ਸਨ ਕਿ ਨਵੰਬਰ ਤੱਕ ਉਹ ਅੱਠ ਜ਼ਿਲ੍ਹਿਆਂ ਨੂੰ ਮਿੱਟੀ ਦੇ ਤੇਲ ਤੋਂ ਮੁਕਤ ਕਰ ਦੇਣਗੇ।
The other day Haryana’s chief minister was telling me he is going to make eight districts kerosene free by this November.
ਉੱਤਰੀ-ਪੂਰਬੀ ਖੇਤਰ ਭਾਰਤ ਦੇ ਜ਼ਮੀਨੀ ਖੇਤਰ ਦਾ ਅੱਠ ਫ਼ੀਸਦੀ ਹਿੱਸਾ ਹੈ, ਵਿੱਚ ਦੇਸ਼ ਦੇ ਇੱਕ-ਤਿਹਾਈ ਪਾਣੀ ਦੇ ਸੰਸਾਧਨ ਹਨ।
The North-Eastern region, with eight percent of India's land area, contains one-third of the country's water resources.
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading