Advertisement - Remove

study - Example Sentences

Popularity:
Difficulty:
ਸ੍ਟਡੀ
Chattopadhyay said, myself and my team at CSIR-IICB are exploring ways to use the -scan method to study ASyn aggregates ex vivo using a suitable animal Parkinsons disease model, while Dr.
ਚਟੋਪਾਧਿਆਏ ਨੇ ਕਿਹਾ,' 'ਮੈਂ ਅਤੇ ਸੀਐੱਸਆਈਆਰ-ਆਈਆਈਸੀਬੀ ਦੀ ਮੇਰੀ ਟੀਮ ਐਸੀਨ ਐਗਰੀਗੇਟ ਐਕਸ ਵੀਵੋ ਦਾ ਢੁਕਵੇਂ ਜਾਨਵਰ ਪਾਰਕਿੰਸਨ ਰੋਗ ਮਾਡਲ ਦੀ ਵਰਤੋਂ ਕਰਦਿਆਂ ਅਧਿਐਨ ਕਰਨ ਲਈ ਜ਼ੈੱਡ-ਸਕੈਨ ਵਿਧੀ ਦੀ ਵਰਤੋਂ ਕਰਨ ਦੇ ਤਰੀਕਿਆਂ ਦੀ ਪੜਚੋਲ ਕਰ ਰਹੀ ਹੈ, ਜਦੋਂ ਕਿ ਡਾ.
Speaking about Shri Reddys sincerity and seriousness towards legislative work, Shri Naidu said that he used to deeply study the issue and come out with logical observations before speaking in the assembly or parliament on it.
ਸ਼੍ਰੀ ਰੈੱਡੀ ਦੀ ਵਿਧਾਨਕ ਕਾਰਜ ਪ੍ਰਤੀ ਸੁਹਿਰਦਤਾ ਤੇ ਗੰਭੀਰਤਾ ਬਾਰੇ ਬੋਲਦਿਆਂ ਸ਼੍ਰੀ ਨਾਇਡੂ ਨੇ ਕਿਹਾ ਕਿ ਉਹ ਕਿਸੇ ਵੀ ਮੁੱਦੇ ਦਾ ਡੂੰਘਾਈ ਨਾਲ ਅਧਿਐਨ ਕਰਦੇ ਹੁੰਦੇ ਸਨ ਤੇ ਵਿਧਾਨ ਸਭਾ ਜਾਂ ਸੰਸਦ ਵਿੱਚ ਭਾਸ਼ਣ ਦੇਣ ਤੋਂ ਪਹਿਲਾਂ ਆਪਣੇ ਤਰਕਪੂਰਣ ਵਿਚਾਰ ਕਾਇਮ ਕਰ ਲੈਂਦੇ ਸਨ।
He also directed the North Eastern Development Finance Corporation Limited, Nedfi to undertake a comprehensive Bamboo Study in coordination with other stakeholders and identify project profiles at the earliest. Dr.
ਉਨ੍ਹਾਂ ਉੱਤਰ ਪੂਰਬੀ ਵਿਕਾਸ ਵਿੱਤ ਕਾਰਪੋਰੇਸ਼ਨ ਲਿਮਿਟਿਡ, ਨੈਡਫੀ ਨੂੰ ਵੀ ਹੋਰ ਹਿਤਧਾਰਕਾਂ ਨਾਲ ਤਾਲਮੇਲ ਕਰਕੇ ਬਾਂਸ ਦਾ ਇੱਕ ਵਿਆਪਕ ਅਧਿਐਨ ਕਰਨ ਅਤੇ ਪ੍ਰੋਜੈਕਟ ਦੇ ਪ੍ਰੋਫਾਈਲ ਦੀ ਜਲਦੀ ਤੋਂ ਜਲਦੀ ਪਹਿਚਾਣ ਕਰਨ ਦੇ ਨਿਰਦੇਸ਼ ਦਿੱਤੇ। ਡਾ.
Madhya Pradesh Government has decided to conduct a Sero Surveillance study in three major cities i.e. Indore, Bhopal and Ujjain Survey will be conducted under the supervision of AIIMS, Bhopal.
ਮੱਧ ਪ੍ਰਦੇਸ਼: ਮੱਧ ਪ੍ਰਦੇਸ਼ ਸਰਕਾਰ ਨੇ ਤਿੰਨ ਪ੍ਰਮੁੱਖ ਸ਼ਹਿਰਾਂ ਅਰਥਾਤ ਇੰਦੌਰ, ਭੋਪਾਲ ਅਤੇ ਉਜੈਨ ਵਿੱਚ ਇੱਕ ਸੀਰੋ-ਸਰਵੇਲੈਂਸ ਅਧਿਐਨ ਕਰਨ ਦਾ ਫੈਸਲਾ ਕੀਤਾ ਹੈ; ਸਰਵੇ ਏਮਜ਼, ਭੋਪਾਲ ਦੀ ਨਿਗਰਾਨੀ ਹੇਠ ਕੀਤਾ ਜਾਵੇਗਾ।
C R Reddy was an ardent believer in promoting academic and scholarly study of law.
ਸੀਆਰ ਰੈੱਡੀ ਕਾਨੂੰਨ ਦੇ ਅਕੈਡਮਿਕ ਅਤੇ ਵਿਦਵਤਾਪੂਰਨ ਅਧਿਐਨ ਨੂੰ ਉਤਸ਼ਾਹਿਤ ਕਰਨ ਵਿੱਚ ਪ੍ਰਬਲ ਵਿਸ਼ਵਾਸ ਰੱਖਦੇ ਸਨ।
Advertisement - Remove
He visualized this institution as a centre for comparative and interdisciplinary study of Law, which would mould outstanding practitioners and teachers of law.
ਉਨ੍ਹਾਂ ਨੇ ਇਸ ਸੰਸਥਾ ਦੀ ਕਾਨੂੰਨ ਦੇ ਤੁਲਨਾਤਮਕ ਅਤੇ ਅੰਤਰ-ਅਨੁਸ਼ਾਸਨੀ ਅਧਿਐਨ ਲਈ ਇੱਕ ਕੇਂਦਰ ਵਜੋਂ ਕਲਪਨਾ ਕੀਤੀ, ਜੋ ਉਤਕ੍ਰਿਸ਼ਟ ਪ੍ਰੈਕਟੀਸ਼ਨਰਾਂ ਅਤੇ ਕਾਨੂੰਨ ਦੇ ਅਧਿਆਪਿਕਾਂ ਨੂੰ ਤਿਆਰ ਕਰਦਾ।
I am happy to note that the College has been constantly endeavouring to raise the benchmarks for teaching and research to prepare the students for advanced study and research at LL.M., and Ph.D.
ਮੈਨੂੰ ਇਹ ਜਾਣ ਕੇ ਖੁਸ਼ੀ ਹੈ ਕਿ ਕਾਲਜ ਐੱਲਐੱਲਐੱਮ, ਅਤੇ ਪੀਐੱਚਡੀ ਪੱਧਰ ਤੇ ਵਿਦਿਆਰਥੀਆਂ ਨੂੰ ਉੱਨਤ ਅਧਿਐਨ ਅਤੇ ਖੋਜ ਲਈ ਤਿਆਰ ਕਰਨ ਵਾਸਤੇ ਅਧਿਆਪਨ ਅਤੇ ਖੋਜ ਦੇ ਮਾਪਦੰਡਾਂ ਨੂੰ ਵਧਾਉਣ ਲਈ ਅਤੇ ਵਕਾਲਤ ਵਿੱਚ ਉਨ੍ਹਾਂ ਦਾ ਕਰੀਅਰਬਣਾਉਣ ਲਈ ਨਿਰੰਤਰ ਕੋਸ਼ਿਸ਼ ਕਰ ਰਿਹਾ ਹੈ।
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading