Advertisement - Remove

study - Example Sentences

Popularity:
Difficulty:
ਸ੍ਟਡੀ
He called upon the CI to study the best practices evolving in other countries for the post-Covid era, and adopt them in India, after taking into account various aspects and local situation.
ਉਨ੍ਹਾਂ ਨੇ ਕਿਯੂਸੀਆਈ ਦਾ ਆਹਵਾਨ ਕੀਤਾ ਕਿ ਉਹ ਕੋਵਿਡ ਦੇ ਬਾਅਦ ਦੇ ਯੁੱਗ ਦੇ ਲਈ ਦੂਜੇ ਦੇਸ਼ਾਂ ਵਿੱਚ ਵਿਕਸਿਤ ਹੋਣ ਵਾਲੀਆਂ ਉੱਤਮ ਪ੍ਰਣਾਲੀਆਂ ਦਾ ਅਧਿਐਨ ਕਰਨ ਅਤੇ ਵੱਖੋ-ਵੱਖਰੇ ਪਹਿਲੂਆਂ ਅਤੇ ਸਥਾਨਕ ਸਥਿਤੀ ਨੂੰ ਧਿਆਨ ਵਿੱਚ ਰੱਖਦੇ ਹੋਏ ਉਨ੍ਹਾਂ ਨੂੰ ਭਾਰਤ ਵਿੱਚ ਅਪਣਾਉਣ।
The study has been published in the journal European Journal of Medicinal Chemistry.
ਖੋਜ ਅਧਿਐਨ ਨੂੰ ਯੂਰਪੀਨ ਜਰਨਲ ਆਵ੍ ਮੈਡੀਸਿਨਲ ਕੈਮਿਸਟਰੀ ਪਤ੍ਰਿਕਾ ਵਿੱਚ ਪ੍ਰਕਾਸ਼ਿਤ ਕੀਤਾ ਗਿਆ ਹੈ।
The study highlights that it is important to not only screen the COVID-19 patients for neurological symptoms but also further segregate when the symptom appears.
ਅਧਿਐਨ ਵਿੱਚ ਜ਼ੋਰ ਦਿੱਤਾ ਗਿਆ ਹੈ ਕਿ ਇਹ ਅਹਿਮ ਹੈ ਕਿ ਕੋਵਿਡ-19 ਦੇ ਮਰੀਜ਼ਾਂ ਦੀ ਨਿਊਰੋਲੋਜੀਕਲ ਚਿੰਨ੍ਹਾਂ ਕਾਰਨ ਸਿਰਫ ਸਕ੍ਰੀਨਿੰਗ ਹੀ ਨਾ ਕੀਤੀ ਜਾਵੇ, ਸਗੋਂ ਜਦੋਂ ਅਜਿਹੇ ਚਿੰਨ੍ਹ ਨਜ਼ਰ ਆਉਣ ਤਾਂ ਉਸ ਦਾ ਹੋਰ ਵਿਸ਼ਲੇਸ਼ਣ ਕੀਤਾ ਜਾਵੇ।
Facts of the claim and details of the stated scientific study are not known to the Ministry.
ਖ਼ਬਰ ਵਿੱਚ ਦੱਸੇ ਗਏ ਵਿਗਿਆਨਕ ਅਧਿਐਨ ਦੇ ਦਾਅਵੇ ਅਤੇ ਵੇਰਵਿਆਂ ਦੇ ਤੱਥਾਂ ਤੋਂ ਮੰਤਰਾਲਾ ਜਾਣੂ ਨਹੀਂ ਹੈ।
He was Professor of Palaeobiology and In-charge, Scanning Electron Microscope Facilities, Centre of Advanced Study in Geology, Panjab University, Chandigarh (1979-2003) where he continues as be Emeritus Professor.
ਉਹ ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ (1979-2003) ਵਿਚ ਪ੍ਰੋਫੈਸਰ ਆਫ ਪੈਲੀਬਾਇਓਲੋਜੀ ਅਤੇ ਇੰਚਾਰਜ ਸਕੈਨਿੰਗ ਇਲੈਕਟ੍ਰੌਨ ਮਾਈਕ੍ਰੋਸਕੋਪ ਫੈਸਿਲਟੀ, ਸੈਂਟਰ ਆਫ ਅਡਵਾਂਸ ਸਟੱਡੀ ਇਨ ਜੀਓਲੋਜੀ ਦੇ ਇੰਚਾਰਜ ਰਹੇ ਜਿਥੇ ਕਿ ਉਹ ਹੁਣ ਐਮੈਰੀਟਸ ਪ੍ਰੋਫੈਸਰ ਵਜੋਂ ਕੰਮ ਕਰ ਰਹੇ ਹਨ।
Advertisement - Remove
It has been proved to detect asymptomatic individuals with an accuracy of 92, specificity of 90, and a sensitivity of 92 in a study conducted with Medanta Medicity hospital.
ਮੇਦਾਂਤਾ ਮੈਡੀਸਿਟੀ ਹਸਪਤਾਲ ਨਾਲ ਕੀਤੇ ਗਏ ਅਧਿਐਨ ਵਿੱਚ 92% ਦੀ ਸਟੀਕਤਾ, 90% ਦੀ ਵਿਸ਼ਿਸ਼ਟਤਾ ਅਤੇ 92% ਦੀ ਸੰਵੇਦਨਸ਼ੀਲਤਾ ਵਾਲੇ ਅਸਿੰਪਟੋਮੈਟਿਕ ਵਿਅਕਤੀਆਂ ਦਾ ਪਤਾ ਲਗਾਉਣਾ ਸਾਬਤ ਹੋ ਚੁੱਕਿਆ ਹੈ।
This study is currently registered in Clinical Trials Registry- India (CTRI) and is acknowledged by World Health Organisation (WHO).
ਇਹ ਅਧਿਐਨ ਇਸ ਸਮੇਂ ਕਲੀਨਿਕਲ ਟਰਾਇਅਲਜ਼ ਰਜਿਸਟਰੀ- ਇੰਡੀਆ (ਸੀਟੀਆਰਆਈ) ਵਿੱਚ ਰਜਿਸਟਰਡ ਹੈ ਅਤੇ ਵਿਸ਼ਵ ਸਿਹਤ ਸੰਗਠਨ (ਡਬਲਯੂਐਚਓ) ਦੁਆਰਾ ਸਵੀਕਾਰਿਆ ਗਿਆ ਹੈ।
This publication lists various good practices followed in land records modernisation across national policy framework and in nine study states namely Karnataka, Andhra Pradesh, Gujarat, Haryana, Maharashtra, Tripura, Himachal Pradesh, Jharkhand and Rajasthan.
ਇਸ ਪਬਲੀਕੇਸ਼ਨ ਵਿੱਚ ਰਾਸ਼ਟਰੀ ਨੀਤੀ ਫਰੇਮਵਰਕ ਅਤੇ ਅਧਿਐਨ ਵਿੱਚ ਸ਼ਾਮਲ ਨੌਂ ਰਾਜਾਂ ਕਰਨਾਟਕ, ਆਂਧਰ ਪ੍ਰਦੇਸ਼, ਗੁਜਰਾਤ,ਹਰਿਆਣਾ,ਮਹਾਰਾਸ਼ਟਰ,ਤ੍ਰਿਪੁਰਾ,ਹਿਮਾਚਲ ਪ੍ਰਦੇਸ਼,ਝਾਰਖੰਡ ਅਤੇ ਰਾਜਸਥਾਨ ਵਿੱਚ ਲੈਂਡ ਰਿਕਾਰਡਸ ਮੌਡਰਨਾਈਜੇਸ਼ਨ ਦੇ ਲਈ ਅਪਣਾਏ ਗਏ 'ਬਿਹਤਰੀਨ ਪਿਰਤਾਂ' ਦੀ ਸੂਚੀ ਦਿੱਤੀ ਗਈ ਹੈ।
The study agrees with recent studies which suggest that one uniform mechanism cannot explain the evolution of the Himalayan metamorphic core.
ਇਹ ਅਧਿਐਨ ਹਾਲ ਹੀ ਦੇ ਅਧਿਐਨਾਂ ਨਾਲ ਸਹਿਮਤ ਹੈ ਜੋ ਇਹ ਸੁਝਾਅ ਦਿੰਦੇ ਹਨ ਕਿ ਇੱਕ ਸਮਾਨ ਵਿਵਸਥਾ ਹਿਮਾਲੀਅਨ ਮੈਟਾਮੋਰਫਿਕ ਕੋਰ ਦੇ ਵਿਕਾਸ ਦੀ ਵਿਆਖਿਆ ਨਹੀਂ ਕਰ ਸਕਦੀ।
However, this study has shown short and distinct pulses of magmatism, which indicate events of strain localization and deformation along discreet shear zones.
ਫਿਰ ਵੀ ਇਸ ਅਧਿਐਨ ਨੇ ਮੈਗਮੇਟਿਜ਼ਮ ਦੇਲਘੂ ਅਤੇ ਵਿਲੱਖਣ ਮਿਜ਼ਾਜ ਦਰਸਾਏ ਹਨ, ਜੋ ਕਿ ਵਿਸ਼ਿਸ਼ਟ ਸ਼ੀਅਰ ਜ਼ੋਨਾਂ ਦੇ ਨਾਲ ਸਟ੍ਰੇਨ ਦੇ ਸਥਾਨਕੀਕਰਨ ਅਤੇ ਵਿਗਾੜ ਦੀਆਂ ਘਟਨਾਵਾਂ ਨੂੰ ਦਰਸਾਉਂਦੇ ਹਨ।
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading