Advertisement - Remove

study - Example Sentences

Popularity:
Difficulty:
ਸ੍ਟਡੀ
He said that emphasis on interdisciplinary study will ensure the focus is on what the student wants to learn rather than what the student is expected to do by the society.
ਉਨ੍ਹਾਂ ਕਿਹਾ ਕਿ ਅੰਤਰਅਨੁਸ਼ਾਸਨੀ ਅਧਿਐਨ ਉੱਤੇ ਜ਼ੋਰ ਇਹ ਯਕੀਨੀ ਬਣਾਏਗਾ ਕਿ ਧਿਆਨ ਉਸੇ ਵਿਸ਼ੇ ਉੱਤੇ ਕੇਂਦ੍ਰਿਤ ਰਹੇਗਾ ਜੋ ਵੀ ਵਿਦਿਆਰਥੀ ਸਿੱਖਣਾ ਚਾਹੁੰਦਾ ਹੈ ਨਾ ਕਿ ਉਸ ਤੋਂ ਸਮਾਜ ਦੇ ਇਸ਼ਾਰੇ ਮੁਤਾਬਕ ਚੱਲਦੇ ਰਹਿਣ ਦੀ ਆਸ ਰੱਖੀ ਜਾਂਦੀ ਹੈ।
As a result, the sisters of the country have received respect, security and convenience crores of daughters of the country are now confident to study non-stop lakhs of poor children are now able to prevent diseases.
ਇਸ ਦੀ ਵਜ੍ਹਾ ਨਾਲ, ਦੇਸ਼ ਦੀਆਂ ਭੈਣਾਂ ਨੂੰ ਸਨਮਾਨ, ਸੁਰੱਖਿਆ ਅਤੇ ਸੁਵਿਧਾ ਮਿਲੀ। ਇਸ ਦੀ ਵਜ੍ਹਾ ਨਾਲ, ਦੇਸ਼ ਦੀਆਂ ਲੱਖਾਂ ਬੇਟੀਆਂ ਨੂੰ ਬਿਨਾ ਰੁਕੇ ਪੜ੍ਹਾਈ ਦਾ ਭਰੋਸਾ ਮਿਲਿਆ। ਇਸ ਦੀ ਵਜ੍ਹਾ ਨਾਲ, ਲੱਖਾਂ ਗ਼ਰੀਬ ਬੱਚਿਆਂ ਨੂੰ ਬਿਮਾਰੀਆਂ ਤੋਂ ਬਚਣ ਦਾ ਉਪਾਅ ਮਿਲਿਆ।
Also, the collaboration is expected to increase the inflow of Moroccan students to India under the Study in India Programme.
ਇਸ ਦੇ ਇਲਾਵਾ, ਇਸ ਸਹਿਯੋਗ ਨਾਲ ਭਾਰਤ ਵਿੱਚ ਅਧਿਐਨ ਪ੍ਰੋਗਰਾਮ ਤਹਿਤ ਭਾਰਤ ਆਉਣ ਵਾਲੇ ਮੋਰੱਕੋ ਦੇ ਵਿਦਿਆਰਥੀਆਂ ਦੀ ਸੰਖਿਆ ਵਧਣ ਦੀ ਉਮੀਦ ਹੈ।
I do not know whether Harivansh ji has taken it in his book or not but I have tried to study that matter closely.
ਮੈਂ ਨਹੀਂ ਜਾਣਦਾ ਹਾਂ ਹਰੀਵੰਸ਼ ਜੀ ਨੇ ਇਸ ਨੂੰ ਪਾਠ ਕੋਸ਼ ਵਿੱਚ ਲਿਆ ਹੈ ਕਿ ਨਹੀਂ ਲਿਆ ਹੈ, ਲੇਕਿਨ ਮੈਂ ਉਸ ਗੱਲ ਨੂੰ ਨਜ਼ਦੀਕ ਤੋਂ ਅਧਿਐਨ ਕਰਨ ਦੀ ਕੋਸ਼ਿਸ਼ ਕੀਤੀ ਸੀ।
It came from his upbringing, his values and his continuous study of the Indian philosophy.
ਉਨ੍ਹਾਂ ਦੀ ਪਰਵਰਿਸ਼, ਉਨ੍ਹਾਂ ਦੇ ਸੰਸਕਾਰ ਅਤੇ ਭਾਰਤੀ ਦਰਸ਼ਨ ਦੇ ਨਿਰੰਤਰ ਅਧਿਐਨ ਤੋਂ।
Advertisement - Remove
Study of the countries most affected by Corona virus has revealed another aspect.
ਦੁਨੀਆ ਦੇ ਜਿਨ੍ਹਾਂ ਦੇਸ਼ਾਂ ਵਿੱਚ ਕੋਰੋਨਾ ਵਾਇਰਸ ਦਾ ਪ੍ਰਭਾਵ ਜ਼ਿਆਦਾ ਦੇਖਿਆ ਜਾ ਰਿਹਾ ਹੈ, ਉੱਥੇ ਅਧਿਐਨ ਵਿੱਚ ਇੱਕ ਹੋਰ ਗੱਲ ਸਾਹਮਣੇ ਆਈ ਹੈ।
A study done in Hong Kong shows that social distancing can reduce the spread by 44.
ਹਾਂਗਕਾਂਗ ਵਿੱਚ ਕੀਤੇ ਗਏ ਇੱਕ ਅਧਿਐਨ ਤੋਂ ਪਤਾ ਚਲਿਆ ਹੈ ਕਿ ਸਮਾਜਿਕ ਦੂਰੀ ਬਣਾਈ ਰੱਖਕੇ 44% ਤੱਕ ਸੰਕਰਮਣ ਨੂੰ ਫੈਲਣ ਤੋਂ ਰੋਕਿਆ ਜਾ ਸਕਦਾ ਹੈ।
But recent genomes study show first it must have leapt from bat to an intermediary species before it latched on to humans.
ਲੇਕਿਨ, ਹਾਲ ਹੀ ਵਿੱਚ ਹੋਏ ਜੀਨੋਮ ਦੇ ਅਧਿਐਨ ਤੋਂ ਪਤਾ ਚਲਦਾ ਹੈ ਕਿ ਇਨਸਾਨਾਂ ਵਿੱਚ ਪਹੁੰਚਣ ਤੋਂ ਪਹਿਲਾਂ ਇਸ ਨੂੰ ਕਿਸੇ ਇੰਟਰਮੀਡੀਅਰੀ ਪ੍ਰਜਾਤੀ ਤੱਕ ਜਾਣਾ ਚਾਹੀਦਾ ਸੀ ।
Statement issued by them states, "This Study Group is deeply conscious of the challenging task assigned to it in the tough times of COVID-19 Global pandemic crisis.
ਉਨ੍ਹਾਂ ਦੁਆਰਾ ਜਾਰੀ ਬਿਆਨ ਇਸ ਤਰ੍ਹਾਂ ਹੈ, "ਇਹ ਅਧਿਐਨ ਗਰੁੱਪ ਕੋਵਿਡ-19 ਮਹਾਮਾਰੀ ਸੰਕਟ ਵਿੱਚ ਉਸ ਨੂੰ ਸੌਂਪੇ ਗਏ ਚੁਣੌਤੀਪੂਰਨ ਕਾਰਜ ਲਈ ਪੂਰੀ ਤਰ੍ਹਾਂ ਸਤਰਕ ਹੈ।
Dr Mishra told that based on this they can study from where the virus has come which strain has more similarity, the varied mutations and which strain is weak and what strain is strong.
ਡਾ. ਮਿਸ਼ਰਾ ਨੇ ਕਿਹਾ ਕਿ "ਇਸ ਦੇ ਅਧਾਰ ‘ਤੇ ਉਹ ਅਧਿਐਨ ਕਰ ਸਕਦੇ ਹਨ ਕਿ ਇਹ ਵਾਇਰਸ ਕਿਥੋਂ ਆਇਆ ਹੈ ਅਤੇ ਕਿਸ ਸਟ੍ਰੇਨ ਵਿੱਚ ਵਧੇਰੇ ਸਮਾਨਤਾ, ਵੱਖ-ਵੱਖ ਮਿਊਟੇਸ਼ਨ ਹਨ ਅਤੇ ਕਿਹੜਾ ਸਟ੍ਰੇਨ ਕਮਜ਼ੋਰ ਹੈ ਅਤੇ ਕਿਹੜਾ ਮਜ਼ਬੂਤ ਹੈ।
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading