Advertisement - Remove

study - Example Sentences

Popularity:
Difficulty:
ਸ੍ਟਡੀ
I would like to quote what Gurudev Rabindranath Tagore wrote in 1903, ' India's history is not what we study and memorize for our exams.
ਮੈਂ 1903 ਵਿੱਚ ਗੁਰੂਦੇਵ ਰਵਿੰਦਰਨਾਥ ਟੈਗੋਰ ਦੁਆਰਾ ਲਿਖੀ ਰਚਨਾ ਦਾ ਹਵਾਲਾ ਦੇਣਾ ਚਾਹੁੰਦਾ ਹਾਂ, ਭਾਰਤ ਦਾ ਇਤਿਹਾਸ ਉਹ ਨਹੀਂ ਹੈ ਜੋ ਅਸੀਂ ਆਪਣੇ ਲਈ ਅਧਿਐਨ ਕਰਦੇ ਹਾਂ।
Benefits The Government will have the benefit of recommendations from a specialised body on different aspects of law which are entrusted to the Commission for its study and recommendations, as per its terms of reference.
ਲਾਭ: ਸਰਕਾਰ ਨੂੰ ਵਿਚਾਰਯੋਗ ਵਿਸ਼ਿਆਂ ਅਨੁਸਾਰ ਅਧਿਐਨ ਅਤੇ ਸਿਫਾਰਸ਼ (ਸੁਝਾਵਾਂ) ਲਈ, ਕਮਿਸ਼ਨ ਨੂੰ ਸੌਂਪੇ ਗਏ ਕਾਨੂੰਨ ਦੇ ਵਿਭਿੰਨ ਪਹਿਲੂਆਂ ‘ਤੇ ਇੱਕ ਮੁਹਾਰਤ ਪ੍ਰਾਪਤ ਸੰਸਥਾ ਤੋਂ ਸਿਫਾਰਸ਼ਾਂ (ਸੁਝਾਅ) ਮਿਲਣ ਦਾ ਲਾਭ ਪ੍ਰਾਪਤ ਹੋਵੇਗਾ।
A 2017 study by the National Productivity Council (NPC) found that the SHC scheme has promoted sustainable farming and led to a decrease of use of chemical fertilizer application in the range of 8-10.
ਨੈਸ਼ਨਲ ਪ੍ਰੋਡਕਟੀਵਿਟੀ ਕੌਂਸਲ (ਐੱਨਪੀਸੀ) ਵੱਲੋਂ ਸਾਲ 2017 ਦੇ ਅਧਿਐਨ ਵਿੱਚ ਪਾਇਆ ਗਿਆ ਕਿ ਭੂਮੀ ਸਿਹਤ ਕਾਰਡ (ਐੱਸਐੱਚਸੀ) ਸਕੀਮ ਨੇ ਟਿਕਾਊ ਖੇਤੀ ਨੂੰ ਉਤਸ਼ਾਹਿਤ ਕੀਤਾ ਹੈ ਅਤੇ 8-10% ਰਕਬੇ ਵਿੱਚ ਰਸਾਇਣਕ ਖਾਦ ਦੀ ਵਰਤੋਂ ਦੀ ਵਰਤੋਂ ਵਿੱਚ ਕਮੀ ਆਈ ਹੈ।
This study will help us to know how fast it evolves and what are the future aspects of it said Dr Rakesh Mishra, Director, CCMB while speaking withSenior ScientistJyoti Sharma fromIndia Science Wire, DST.
ਇਹ ਅਧਿਐਨ ਸਾਨੂੰ ਇਹ ਜਾਣਨ ਵਿੱਚ ਮਦਦ ਕਰੇਗਾ ਕਿ ਕਿੰਨੀ ਜਲਦੀ ਇਹ ਇਵੌਲਵ ਹੁੰਦਾ ਹੈ ਅਤੇ ਇਸ ਦੇ ਭਵਿੱਖ ਦੇ ਕੀ ਪਹਿਲੂ ਹੋ ਸਕਦੇ ਹਨ।"
Assam regional unit of PIB has pointed out that ICMR is not contemplating a study on immunity of indigenous Assamese people.
ਪੀਆਈਬੀ ਦੀ ਅਸਮ ਖੇਤਰੀ ਯੂਨਿਟ ਨੇ ਸਾਫ਼ ਕੀਤਾ ਹੈ ਕਿ ਆਈਸੀਐੱਮਆਰ ਸਥਾਨਕ ਅਸਾਮੀ ਲੋਕਾਂ ਦੀ ਪ੍ਰਤੀਰੱਖਿਆ ਨੂੰ ਲੈ ਕੇ ਕਿਸੇ ਅਧਿਐਨ ‘ਤੇ ਵਿਚਾਰ ਨਹੀਂ ਕਰ ਰਿਹਾ ਹੈ।
Advertisement - Remove
He urged the participants to study the above aspects from Natures perspective and learn from what nature has taught us during this Crisis.
ਉਨ੍ਹ੍ਵਾਂ ਨੇ ਹਿੱਸਾ ਲੈਣ ਵਾਲਿਆਂ ਨੂੰ ਕੁਦਰਤ ਦੇ ਨਜ਼ਰੀਏ ਤੋਂ ਉਪਰੋਕਤ ਪਹਿਲੂਆਂ ਦਾ ਅਧਿਐਨ ਕਰਨ ਅਤੇ ਇਸ ਸੰਕਟ ਦੌਰਾਨ ਕੁਦਰਤ ਨੇ ਸਾਨੂੰ ਕੀ ਸਿਖਾਇਆ ਹੈ ਬਾਰੇ ਸਮਝਣ ਦੀ ਅਪੀਲ ਕੀਤੀ।
The two leaders discussed enhancing cooperation in various areas including measures aimed at supporting the financial sector of Mauritius, and enabling Mauritian youth to study Ayurvedic medicine.
ਦੋਹਾਂ ਰਾਜਨੇਤਾਵਾਂ ਨੇ ਕਈ ਖੇਤਰਾਂ ਵਿੱਚ ਸਹਿਯੋਗ ਵਧਾਉਣ ਉੱਤੇ ਚਰਚਾ ਕੀਤੀ, ਜਿਸ ਵਿੱਚ ਮਾਰੀਸ਼ਸ ਦੇ ਵਿੱਤੀ ਖੇਤਰ ਦਾ ਸਮਰਥਨ ਕਰਨ ਦੇ ਉਪਾਅ ਅਤੇ ਮਾਰੀਸ਼ਸ ਦੇ ਨੌਜਵਾਨਾਂ ਨੂੰ ਆਯੁਰਵੇਦਿਕ ਚਿਕਿਤਸਾ ਦਾ ਅਧਿਐਨ ਕਰਨ ਲਈ ਸਮਰੱਥ ਬਣਾਉਣਾ ਸ਼ਾਮਲ ਹੈ।
People changed their lifestyles and adapted quickly to live, work, study differently under the circumstances.
ਲੋਕਾਂ ਨੇ ਆਪਣੀ ਜੀਵਨ ਸ਼ੈਲੀ ਬਦਲੀ ਅਤੇ ਤੇਜ਼ ਗਤੀ ਨਾਲ ਅਜਿਹੀਆਂ ਸਥਿਤੀਆਂ ਤਹਿਤ ਅਲੱਗ ਤਰੀਕੇ ਰਹਿਣ, ਕਾਰਜ ਕਰਨ, ਅਧਿਐਨ ਕਰਨ ਲਈ ਖੁਦ ਨੂੰ ਤਿਆਰ ਕੀਤਾ।
Practise vigilant hand hygiene An analysis of 75,465 COVID-19 cases in China by a WHO-led study shows that novel coronavirus is primarily transmitted between people through respiratory droplets and contact routes.
ਹੱਥਾਂ ਦੀ ਸਵੱਛਤਾ ਨੂੰ ਲੈ ਕੇ ਸਤਰਕਤਾ ਵਰਤੋ ਵਿਸ਼ਵ ਸਿਹਤ ਸੰਗਠਨ ਦੀ ਅਗਵਾਈ ਵਿੱਚ ਚੀਨ ਵਿੱਚ 75,465 ਕੋਵਿਡ-19 ਮਾਮਲਿਆਂ ’ਤੇ ਕੀਤੇ ਗਏ ਇੱਕ ਅਧਿਐਨ ਤੋਂ ਪ੍ਰਦਰਸ਼ਿਤ ਹੁੰਦਾ ਹੈ ਕਿ ਨੋਵੇਲ ਕੋਰੋਨਾ ਵਾਇਰਸ ਮੁੱਖ ਰੂਪ ਨਾਲ ਲੋਕਾਂ ਵਿੱਚ ਸਾਹ ਬੂੰਦਾਂ ਅਤੇ ਸੰਪਰਕ ਮਾਧਿਅਮਾਂ ਰਾਹੀਂ ਸੰਕ੍ਰਾਮਿਤ ਹੁੰਦਾ ਹੈ।
The selected candidates (hits) with anti-coronavirus activity will be subjected to study their molecular mechanism of action, besides examining generation of potential drug-resistant virus variants.
ਇਸ ਦੇ ਤਹਿਤ, ਐਂਟੀ-ਕੋਰੋਨਾਵਾਇਰਸ ਗੁਣਾਂ ਵਾਲੇ ਚੁਣੇ ਗਏ ਉਮੀਦਵਾਰਾਂ (ਹਿੱਟ) ਦਾ ਅਧਿਐਨ ਕੀਤਾ ਜਾਵੇਗਾ।
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading