Advertisement - Remove

study - Example Sentences

Popularity:
Difficulty:
ਸ੍ਟਡੀ
The novel synthesis approach, as well as the study of the mechanism of redox supercapacitors at the molecular level, will offer new insights into improving the long-standing issue of stability and inferior power output of pseudocapacitors.
ਨਵਾਂ ਸੰਸਲੇਸ਼ਣ ਦ੍ਰਿਸ਼ਟੀਕੋਣ ਅਤੇ ਮੋਲੀਕਿਊਲਰ ਪੱਧਰ ਉੱਤੇ ਰੀਡੌਕਸ ਸੁਪਰਕਪੈਸਿਟਰ ਦੇ ਤੰਤਰ ਦਾ ਅਧਿਐਨ ਸੂਡੋਕਪੈਸਿਟਰ ਦੇ ਹੇਠਲੇ ਪੱਧਰ ਦੇ ਬਿਜਲੀ ਉਤਪਾਦਨ ਤੇ ਲੰਮੇ ਸਮੇਂ ਤੋਂ ਸਥਿਰਤਾ ਦੀ ਸਮੱਸਿਆ ਨੂੰ ਸੁਧਾਰਨ ਲਈ ਨਵੀਂ ਅੰਤਰਦ੍ਰਿਸ਼ਟੀ ਪ੍ਰਦਾਨ ਕਰੇਗਾ।
The present study utilized a common table lamp which provides luminance comparable to sunlight on a clear day.
ਮੌਜੂਦਾ ਅਧਿਐਨ ਨੇ ਇੱਕ ਆਮ ਟੇਬਲ ਲੈਂਪ ਦੀ ਵਰਤੋਂ ਕੀਤੀ ਜੋ ਇੱਕ ਸਾਫ਼ ਦਿਨ ਵਿੱਚ ਸੂਰਜ ਦੀ ਰੋਸ਼ਨੀ ਨਾਲ ਤੁਲਨਾਤਮਕ ਪ੍ਰਕਾਸ਼ ਪ੍ਰਦਾਨ ਕਰਦਾ ਹੈ।
The study showed how rivers in drier Ladakh Himalaya operated in longer time scales and how they responded to varying climate, an understanding of water and sediment routing,which is crucial as the country gears up its infrastructure and develops smart cities.
ਅਧਿਐਨ ਨੇ ਦਿਖਾਇਆ ਕਿ ਸੁੱਕੇ ਲੱਦਾਖ ਹਿਮਾਲਿਆ ਵਿੱਚ ਦਰਿਆ ਕਿਵੇਂ ਲੰਬੇ ਸਮੇਂ ਦੇ ਪੈਮਾਨੇ ਵਿੱਚ ਕੰਮ ਕਰਦੇ ਹਨ ਅਤੇ ਉਹ ਵੱਖੋ-ਵੱਖਰੇ ਮੌਸਮ, ਪਾਣੀ ਦੀ ਸਮਝ ਅਤੇ ਚਟਾਨਾਂ ਵਾਲੇ ਰਸਤੇ ਵਿੱਚ ਕਿਵੇਂ ਪ੍ਰਤੀਕਿਰਿਆ ਦਿੰਦੇ ਹਨ, ਜੋ ਕਿ ਇਸ ਲਈ ਮਹੱਤਵਪੂਰਨ ਹੈ ਕਿਉਂਕਿ ਦੇਸ਼ ਬੁਨਿਆਦੀ ਢਾਂਚੇ ਨੂੰ ਬਣਾਉਣ ਅਤੇ ਸਮਾਰਟ ਸ਼ਹਿਰਾਂ ਦਾ ਵਿਕਾਸ ਕਰਨ ਲਈ ਤਿਆਰ ਹੈ।
A study of the sediments suggested that most sediments were derived from Higher Himalayan crystalline that lie in the headwater region of anskar.
ਚਟਾਨਾਂ ਦੇ ਅਧਿਐਨ ਨੇ ਸੁਝਾਅ ਦਿੱਤਾ ਹੈ ਕਿ ਜ਼ਿਆਦਾਤਰ ਚਟਾਨਾਂ ਉੱਚੇ ਹਿਮਾਲਿਆਈ ਕ੍ਰਿਸਟਲਿਨ ਤੋਂ ਆਈਆਂ ਹਨ ਜੋ ਕਿ ਜ਼ਾਂਸਕਰ ਦੇ ਮੁੱਖ ਪਾਣੀਆਂ ਵਾਲੇ ਖੇਤਰ ਵਿੱਚ ਸਥਿਤ ਹੈ।
The study will be carried out through four Research Councils under Ministry of AYUSH and National Institutes in 25 states across the country and several State Governments covering approximately 5 lakhs population.
ਇਹ ਅਧਿਐਨ ਆਯੁਸ਼ ਮੰਤਰਾਲਾ ਅਤੇ ਰਾਸ਼ਟਰੀ ਸੰਸਥਾਵਾਂ ਤਹਿਤ ਸਥਾਪਿਤ ਚਾਰ ਖੋਜ ਕੌਂਸਲਾਂ ਵੱਲੋਂ ਪੂਰੇ ਦੇਸ਼ ਦੇ 25 ਸੂਬਿਆਂ ਵਿੱਚ ਬਣੇ ਕੌਮੀ ਅਦਾਰਿਆਂ ਅਤੇ ਕਈ ਰਾਜ ਸਰਕਾਰਾਂ ਵੱਲੋਂ ਕਰਵਾਇਆ ਜਾਏਗਾ, ਜਿਸ ਵਿੱਚ ਤਕਰੀਬਨ 5 ਲੱਖ ਲੋਕ ਸ਼ਾਮਲ ਹੋਣਗੇ।
Advertisement - Remove
The study will be carried out through four Research Councils under Ministry of AYUSH and National Institutes in 25 states across the country and several State Governments covering approximately 5 lakhs population.
ਦੇਸ਼ ਭਰ ਵਿੱਚ 25 ਰਾਜਾਂ ਵਿੱਚ ਆਯੁਸ਼ ਮੰਤਰਾਲਾ ਅਧੀਨ 4 ਖੋਜ ਪਰੀਸ਼ਦਾਂ ਅਤੇ ਰਾਸ਼ਟਰੀ ਸੰਸਥਾਨਾਂ ਅਤੇ ਕਈ ਰਾਜਾਂ ਦੇ ਜ਼ਰੀਏ ਇਹ ਅਧਿਐਨ ਕੀਤਾ ਜਾਵੇਗਾ ਜਿਸ ਵਿੱਚ ਤਕਰੀਬਨ 5 ਲੱਖ ਆਬਾਦੀ ਨੂੰ ਕਵਰ ਕੀਤਾ ਜਾਵੇਗਾ।
The outcome of the study would certainly pave a new horizon in understanding the preventive potential of AYUSH interventions during pandemics like COVID 19 through scientific evidence.
ਅਧਿਐਨ ਦੇ ਸਿੱਟੇ ਕੋਵਿਡ-19 ਵਰਗੀ ਮਹਾਮਾਰੀ ਦੌਰਾਨ ਆਯੁਸ਼ ਉਪਾਵਾਂ ਨਾਲ ਰੋਕਥਾਮ ਸੰਭਾਵਨਾ ਨੂੰ ਵਿਗਿਆਨਕ ਸਬੂਤਾਂ ਜ਼ਰੀਏ ਸਮਝਣ ਵਿੱਚ ਯਕੀਨੀ ਤੌਰ 'ਤੇ ਨਵੇਂ ਦਿੱਸਹਿੱਦੇ ਸਿਰਜਣਗੇ।
Overall, this study has estimated that various energy efficiency measures have translated into savings worth INR 89,122 crores (approximately)against last years (2017-18) savings of INR 53,627 crore.
ਕੁੱਲ ਮਿਲਾ ਕੇ ਇਸ ਅਧਿਐਨ ਨੇ ਅਨੁਮਾਨ ਲਗਾਇਆ ਹੈ ਕਿ ਵਿਭਿੰਨ ਊਰਜਾ ਦਕਸ਼ਤਾ ਉਪਾਵਾਂ ਨੇ 89,122 ਕਰੋੜ ਰੁਪਏ ਦੀ ਕੀਮਤ (ਲਗਭਗ) ਪਿਛਲੇ ਸਾਲ ਦੀ (2017-18) ਦੀ 53,627 ਕਰੋੜ ਰੁਪਏ ਦੀ ਬੱਚਤ ਦੇ ਰੂਪ ਵਿੱਚ ਤਬਦੀਲ ਕੀਤੀ ਹੈ।
The objective of this study is to evaluate the performance and impact of all the key energy efficiency programmes in India, in terms of total energy saved and the related reduction in the CO2 emissions.
ਇਸ ਅਧਿਐਨ ਦਾ ਉਦੇਸ਼ ਕੁੱਲ ਊਰਜਾ ਬੱਚਤ ਅਤੇ ਸੀਓ2 ਨਿਕਾਸੀ ਵਿੱਚ ਸਬੰਧਿਤ ਕਮੀ ਦੇ ਸੰਦਰਭ ਵਿੱਚ ਭਾਰਤ ਵਿੱਚ ਸਾਰੇ ਪ੍ਰਮੁੱਖ ਊਰਜਾ ਦਕਸ਼ਤਾ ਪ੍ਰੋਗਰਾਮਾਂ ਦੇ ਪ੍ਰਦਰਸ਼ਨ ਅਤੇ ਪ੍ਰਭਾਵ ਦਾ ਮੁੱਲਾਂਕਣ ਕਰਨਾ ਹੈ।
The study assesses the resultant impact of current schemes at national as well as state level for the FY 2018-19 and compares it with a situation where the same were not implemented.
ਇਹ ਅਧਿਐਨ ਵਿੱਤੀ ਸਾਲ 2018-19 ਲਈ ਰਾਸ਼ਟਰੀ ਅਤੇ ਨਾਲ ਹੀ ਮੌਜੂਦਾ ਪੱਧਰ ’ਤੇ ਮੌਜੂਦਾ ਯੋਜਨਾਵਾਂ ਦੇ ਨਤੀਜਾਗਤ ਪ੍ਰਭਾਵ ਦਾ ਮੁੱਲਾਂਕਣ ਕਰਦਾ ਹੈ ਅਤੇ ਇੱਕ ਅਜਿਹੀ ਸਥਿਤੀ ਨਾਲ ਤੁਲਨਾ ਕਰਦਾ ਹੈ ਜਿੱਥੇ ਇਸ ਨੂੰ ਲਾਗੂ ਨਹੀਂ ਕੀਤਾ ਗਿਆ ਸੀ।
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading