Advertisement - Remove

post - Example Sentences

Popularity:
ਪੋਸ੍ਟ
At the outset, Prime Minister clarified that neither is anyone inside our territory nor is any of our post captured.
ਸ਼ੁਰੂਆਤ ਵਿੱਚ ਹੀ ਪ੍ਰਧਾਨ ਮੰਤਰੀ ਨੇ ਸਪਸ਼ਟ ਕਰ ਦਿੱਤਾ ਕਿ ਨਾ ਤਾਂ ਕਿਸੇ ਨੇ ਸਾਡੀ ਸੀਮਾ ਵਿੱਚ ਪ੍ਰਵੇਸ਼ ਕੀਤਾ ਹੈ, ਨਾ ਹੀ ਕਿਸੇ ਵੀ ਪੋਸਟ ’ਤੇ ਕਬਜ਼ਾ ਕੀਤਾ ਗਿਆ ਹੈ।
In a post COVID-19 era, I foresee an urgent need of skill sets enhancement of the potential workforce with a surge in demand for certified yoga instructors and trainers.
ਕੋਵਿਡ-19 ਦੇ ਬਾਅਦ ਦੇ ਯੁੱਗ ਵਿੱਚ ਮੈਂ ਪ੍ਰਮਾਣਿਤ ਯੋਗ ਇੰਸਟਰੱਕਟਰਾਂ ਅਤੇ ਟ੍ਰੇਨਰਾਂ ਦੀ ਵਧਦੀ ਮੰਗ ਦੇ ਮੱਦੇਨਜ਼ਰ ਸੰਭਾਵਿਤ ਕਾਰਜ ਸ਼ਕਤੀ ਦੀ ਗਿਣਤੀ ਵਿੱਚ ਹੁਨਰ ਵਾਧੇ ਦੀ ਤੁਰੰਤ ਲੋੜ ਨੂੰ ਸਮਝਦਾ ਹਾਂ।
He has joined at the apex post of the Health Department in the Railway Board.
ਉਹ ਰੇਲਵੇ ਬੋਰਡ ਵਿੱਚ ਸਿਹਤ ਵਿਭਾਗ ਦੇ ਸਰਬਉੱਚ ਅਹੁਦੇ ‘ਤੇ ਨਿਯੁਕਤ ਹੋਏ ਹਨ।
The initiative aims to accelerate Indias journey towards recovery by mapping skilled workforce and connecting them with relevant livelihood opportunities in their local communities especially in the post COVID era.
ਇਸ ਪਹਿਲ ਦਾ ਉਦੇਸ਼ ਭਾਰਤ ਦੀ ਵਸੂਲੀ ਵਿੱਚ ਹੁਨਰਮੰਦ ਕੰਮਕਾਜੀ ਫੋਰਸ ਨੂੰ ਮੈਪ ਕਰਕੇ ਅਤੇ ਉਨ੍ਹਾਂ ਨੂੰ ਸਬੰਧਿਤ ਕੰਮਕਾਜੀ ਮੌਕੇ ਉਨ੍ਹਾਂ ਦੇ ਸਥਾਨਕ ਭਾਈਚਾਰੇ ਵਿੱਚ, ਖਾਸ ਤੌਰ ‘ਤੇ ਕੋਵਿਡ ਦੇ ਯੁੱਗ ਤੋਂ ਬਾਅਦ ਪ੍ਰਦਾਨ ਕੀਤੇ ਜਾਣ।
Apart from recruiting a skilled workforce, the Artificial Intelligence-based platform has been envisioned to strengthen their career pathways by handholding them through their journeys to attain industry-relevant skills and explore emerging job opportunities, especially in the post COVID era.
ਮੁਹਾਰਤ ਭਰੀ ਫੋਰਸ ਨੂੰ ਭਰਤੀ ਕਰਨ, ਜੋ ਕਿ ਵਪਾਰਕ ਭਾਈਵਾਲੀ ਦੀ ਮੁਕਾਬਲੇਬਾਜ਼ੀ ਅਤੇ ਆਰਥਿਕ ਵਿਕਾਸ ਵਿੱਚ ਉਤਸ਼ਾਹ ਭਰਦੇ ਹਨ, ਤੋਂ ਇਲਾਵਾ, ਆਰਟੀਫਿਸ਼ੀਅਲ ਇੰਟੈਲਜੈਂਸ ਅਧਾਰਿਤ ਪਲੈਟਫਾਰਮ ਬਾਰੇ ਕਲਪਨਾ ਕੀਤੀ ਗਈ ਤਾਕਿ ਉਨ੍ਹਾਂ ਦੇ ਕੈਰੀਅਰ ਦੇ ਰਾਹ ਨੂੰ ਉਨ੍ਹਾਂ ਦੀਆਂ ਯਾਤਰਾਵਾਂ ਰਾਹੀਂ ਮਜ਼ਬੂਤੀ ਦਿੱਤੀ ਜਾ ਸਕੇ ਅਤੇ ਉਨ੍ਹਾਂ ਲਈ ਨੌਕਰੀ ਦੇ, ਵਿਸ਼ੇਸ਼ ਤੌਰ ‘ਤੇ ਕੋਵਿਡ ਤੋਂ ਬਾਅਦ ਦੇ ਸਮੇਂ ਵਿੱਚ, ਮੌਕਿਆਂ ਦਾ ਪਤਾ ਲਗਾਇਆ ਜਾ ਸਕੇ।
Advertisement - Remove
Sustaining the ruthless fight against COVID-19, Indian Railways production unit, Rail Coach Factory, Kapurthala, has developed a Post Covid Coach to fight Covid 19.
ਕੋਵਿਡ -19 ਵਿਰੁੱਧ ਸਖਤੀ ਨਾਲ ਲੜਾਈ ਨੂੰ ਜਾਰੀ ਰੱਖਦਿਆਂ, ਭਾਰਤੀ ਰੇਲਵੇ ਦੀ ਉਤਪਾਦਨ ਇਕਾਈ ਰੇਲ ਕੋਚ ਫੈਕਟਰੀ, ਕਪੂਰਥਲਾ ਨੇ ਕੋਵਿਡ-19 ਨਾਲ ਲੜਨ ਲਈ ਇੱਕ ਪੋਸਟ ਕੋਵਿਡ ਕੋਚ ਤਿਆਰ ਕੀਤਾ ਹੈ।
Titanium Di-oxide coating: Post Covid Coach is having Titanium Di-oxide coating in the coach.
ਟਾਈਟੇਨੀਅਮ ਡਾਇ-ਆਕਸਾਈਡ ਦੀ ਪਰਤ: ਪੋਸਟ ਕੋਵਿਡ ਕੋਚ ਵਿੱਚ ਟਾਈਟੇਨੀਅਮ ਡਾਇਆਕਸਾਈਡ ਦੀ ਪਰਤ ਚੜ੍ਹਾਈ ਜਾਂਦੀ ਹੈ।
Kiren Rijijuvirtually attended the Ministerial Forum of Commonwealth countries to share Indias road on resumption of sporting evenst, post Covid 19, and also to contribute to the creation of a collaborative sports policy in the post pandemic era.
ਸ਼੍ਰੀ ਰਿਜਿਜੂ ਨੇ ਬੈਠਕ ਵਿੱਚ ਭਾਰਤ ਵਿੱਚ ਖੇਡ ਗਤੀਵਿਧੀਆਂ ਫਿਰ ਤੋਂ ਸ਼ੁਰੂ ਕਰਨ ਦੀਆਂ ਤਿਆਰੀਆਂ ਅਤੇ ਕੋਵਿਡ-19 ਦੇ ਬਾਅਦ ਦੇ ਸਮੇਂ ਵਿੱਚ ਮਿਲ ਕੇ ਇੱਕ ਸਹਿਯੋਗੀ ਖੇਡ ਨੀਤੀ ਤਿਆਰ ਕੀਤੇ ਜਾਣ ਦਾ ਖਾਕਾ ਪੇਸ਼ ਕੀਤਾ।
Kiren Rijijuvirtually attended the Ministerial Forum of Commonwealth countries to share Indias road on resumption of sporting evenst, post Covid 19, and also to contribute to the creation of a collaborative sports policy in the post pandemic era.
ਸ਼੍ਰੀ ਰਿਜਿਜੂ ਨੇ ਬੈਠਕ ਵਿੱਚ ਭਾਰਤ ਵਿੱਚ ਖੇਡ ਗਤੀਵਿਧੀਆਂ ਫਿਰ ਤੋਂ ਸ਼ੁਰੂ ਕਰਨ ਦੀਆਂ ਤਿਆਰੀਆਂ ਅਤੇ ਕੋਵਿਡ-19 ਦੇ ਬਾਅਦ ਦੇ ਸਮੇਂ ਵਿੱਚ ਮਿਲ ਕੇ ਇੱਕ ਸਹਿਯੋਗੀ ਖੇਡ ਨੀਤੀ ਤਿਆਰ ਕੀਤੇ ਜਾਣ ਦਾ ਖਾਕਾ ਪੇਸ਼ ਕੀਤਾ।
The Air Officer did his post graduation from the Defence Services Staff College, Wellington and from Cranfield University, Shrivenham, UK.
ਵਾਯੂ ਸੈਨਾ ਅਧਿਕਾਰੀ ਨੇ ਆਪਣੀ ਪੋਸਟ ਗਰੇਜੂਏਸ਼ਨ ਵੈਲਿੰਗਟਨ ਦੇ ਡਿਫੈਸ ਸਰਵਿਸ਼ਿਜ਼ ਸਟਾਫ ਕਾਲਜ ਅਤੇ ਬ੍ਰਿਟੇਨ ਦੀ ਸ਼੍ਰੀਵੇੱਨਹਮ ਕਰੈਨਫਲਿਡ ਯੁਨੀਵਰਸਿਟੀ ਤੋਂ ਕੀਤੀ।
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading