Advertisement - Remove

post - Example Sentences

ਪੋਸ੍ਟ
Approximately 650 medical officers undergoing post graduate training at AFMC will be reverted back to units for provision of medical cover depending on the evolving situation.
ਏਐੱਫਐੱਮਸੀ ਵਿਖੇ ਪੋਸਟ ਗ੍ਰੈਜੂਏਟ ਟ੍ਰੇਨਿੰਗ ਲੈ ਰਹੇ ਤਕਰੀਬਨ 650 ਮੈਡੀਕਲ ਅਫਸਰਾਂ ਨੂੰ ਤੇਜ਼ੀ ਨਾਲ ਵਧਦੀਆਂ ਜ਼ਰੂਰਤਾਂ ਦੇ ਅਧਾਰ ਤੇ ਡਾਕਟਰੀ ਸੇਵਾਵਾਂ ਪ੍ਰਦਾਨ ਕਰਨ ਲਈ ਵਾਪਸ ਉਨ੍ਹਾਂ ਦੇ ਯੂਨਿਟਸ ਵਿੱਚ ਭੇਜਿਆ ਜਾਵੇਗਾ।
Minister Ravi Shankar Prasad, promptly ordered India Post to provide all possible logistical assistance for ensuring that the medicines are delivered to Shalini in Una before 19th April.
ਮੰਤਰੀ ਸ਼੍ਰੀ ਰਵੀ ਸ਼ੰਕਰ ਪ੍ਰਸਾਦ ਨੇ ਭਾਰਤੀ ਡਾਕ ਨੂੰ ਤੁਰੰਤ ਇਹ ਨਿਰਦੇਸ਼ ਦਿੱਤਾ ਕਿ ਉਹ ਹਰ ਸੰਭਵ ਲੌਜਿਸਟਿਕਲ ਸਹਾਇਤਾ ਮੁਹੱਈਆ ਕਰਵਾਉਣ ਤਾਂ ਜੋ 19 ਅਪ੍ਰੈਲ ਤੋਂ ਪਹਿਲਾਂ ਊਨਾ ਵਿੱਚ ਸ਼ਾਲਿਨੀ ਨੂੰ ਦਵਾਈਆਂ ਪਹੁੰਚਣੀਆਂ ਯਕੀਨੀ ਬਣਾਈਆਂ ਜਾਣ।
The Minister was informed that during the lockdown period till the 20th April 2020, around 1.8 Crore Post Office Saving Banks transactions with a value of Rs. 28000 Crores apart from IPPB transactions numbering 84 lakhs with a value of Rs.
ਮੰਤਰੀ ਨੂੰ ਦੱਸਿਆ ਗਿਆ ਕਿ 20 ਅਪ੍ਰੈਲ 2020 ਤੱਕ ਲੌਕਡਾਊਨ ਦੌਰਾਨ ਲਗਭਗ 1.8 ਕਰੋੜ ਪੋਸਟ ਆਫਿਸ ਸੇਵਿੰਗ ਬੈਂਕਸ ਨਾਲ 28000 ਕਰੋੜ ਰੁਪਏ, 84 ਲੱਖ ਦੀ ਗਿਣਤੀ ਨਾਲ 2100 ਕਰੋੜ ਰੁਪਏ ਦਾ ਆਈਪੀਪੀਬੀ (IPPB) ਲੈਣ-ਦੇਣ ਹੋਇਆ।
Aadhaar enabled Payment Systems (AEPS) of India Post Payment Bank, enables withdrawal of money from accounts standing in any scheduled banks at the doorstep.
ਆਧਾਰ ਅਧਾਰਿਤ ਇੰਡੀਆ ਪੋਸਟ ਪੇਅਮੈਂਟ ਬੈਂਕ ਪੇਅਮੈਂਟ ਸਿਸਟਮਜ਼ (ਏਈਪੀਐੱਸ) ਕਿਸੇ ਵੀ ਨਿਰਧਾਰਿਤ ਬੈਂਕ ਦੇ ਖਾਤਿਆਂ ਤੋਂ ਘਰਾਂ ਦੇ ਦਰਵਾਜ਼ਿਆਂ ’ਤੇ ਪੈਸੇ ਕਢਾਉਣ ਦੇ ਸਮਰੱਥ ਬਣਾਉਂਦਾ ਹੈ।
India Post has been using cargo flights, parcel trains and its own fleet of Red Mail Motor Vans and road transport networks to ensure timely delivery of essential items.
ਇੰਡੀਆ ਪੋਸਟ ਲਾਜ਼ਮੀ ਵਸਤਾਂ ਦੀ ਸਮੇਂ ’ਤੇ ਡਿਲਿਵਰੀ ਯਕੀਨੀ ਕਰਨ ਲਈ ਕਾਰਗੋ ਫਲਾਈਟ, ਪਾਰਸਲ ਟ੍ਰੇਨਾਂ ਅਤੇ ਰੈੱਡ ਮੇਲ ਮੋਟਰ ਵੈਨ ਅਤੇ ਰੋਡ ਟਰਾਂਸਪੋਰਟ ਨੈੱਟਵਰਕ ਨਾਲ ਆਪਣੇ ਸਾਧਨਾਂ ਦੀ ਵਰਤੋਂ ਕਰ ਰਿਹਾ ਹੈ।
Advertisement - Remove
In addition, supply arrangements with India Post has also been made for supply to remotely located stores.
ਇਸ ਤੋਂ ਇਲਾਵਾ ਦੂਰੀ 'ਤੇ ਸਥਿਤ ਸਟੋਰਾਂ ਨੂੰ ਸਪਲਾਈ ਦੇ ਲਈ ਭਾਰਤੀਯ ਡਾਕ ਦੇ ਨਾਲ ਮਿਲ ਕੇ ਸਪਲਾਈ ਦਾ ਪ੍ਰਬੰਧ ਕੀਤਾ ਗਿਆ ਹੈ।
Ministry of Health and Family Welfare With highest ever single day recoveries of nearly 30,000, the total number of recoveries crosses 7.82 lakhs For the second day in a row, recoveries in a single day continue to post significant rise.
ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ ਹੁਣ ਤੱਕ ਇੱਕ ਦਿਨ ਵਿੱਚ ਸਭ ਤੋਂ ਅਧਿਕ ਲਗਭਗ 30,000 ਮਰੀਜ਼ਾਂ ਦੇ ਠੀਕ ਹੋਣ ਨਾਲ ਹੀ ਕੋਵਿਡ-19 ਤੋਂ ਠੀਕ ਹੋਣ ਵਾਲੇ ਲੋਕਾਂ ਦੀ ਕੁੱਲ ਸੰਖਿਆ 7.82 ਲੱਖ ਦੇ ਪਾਰ ਪਹੁੰਚੀ ਅੱਜ ਲਗਾਤਾਰ ਦੂਜੇ ਦਿਨ ਵੀ ਇੱਕ ਹੀ ਦਿਨ ਵਿੱਚ ਕੋਵਿਡ-19 ਤੋਂ ਠੀਕ ਹੋਣ ਵਾਲੇ ਮਰੀਜ਼ਾਂ ਦੀ ਸੰਖਿਆ ਵਿੱਚ ਵੱਡੀ ਤੇਜ਼ੀ ਦਰਜ ਕੀਤੀ ਗਈ।
My specific thrust for North-East is just because of the unbalanced development of this reason even in the post independence era.
ਸਾਥੀਓ, ਉੱਤਰ-ਪੂਰਬ ਨੂੰ ਲੈ ਕੇ ਮੇਰਾ ਜ਼ੋਰ ਇਸ ਲਈ ਹੈ ਕਿਉਂਕਿ ਆਜ਼ਾਦੀ ਤੋਂ ਬਾਅਦ ਦੇ ਇੰਨੇ ਸਾਲਾਂ ਵਿੱਚ ਦੇਸ਼ ਦੇ ਇਸ ਖੇਤਰ ਦਾ ਸੰਤੁਲਿਤ ਵਿਕਾਸ ਨਹੀਂ ਹੋਇਆ ਹੈ।
As mentioned earlier, this exercise of swindling the authorities was carried-out post demonetization till the companies were struck off.
ਨੋਟਬੰਦੀ ਤੋਂ ਪਹਿਲਾਂ ਦੇ ਖਾਤਿਆਂ ਦੇ ਬਕਾਇਆ ਅਤੇ ਲੈਣ- ਦੇਣ ਬਾਰੇ ਜੋ ਅੰਕੜੇ ਹਨ ਉਹ ਨੋਟਬੰਦੀ ਦੇ ਸਮੇਂ ਦੌਰਾਨ ਹੋਰ ਵੀ ਜ਼ਿਆਦਾ ਹੈਰਾਨਕੁੰਨ ਹਨ।
He further said that services like online selling of Post age Stamps, distribution of Ganga Jal, Post Office Passport Seva Kendra and Aadhar Enrolment and Updation Centres ensured convenience to the people.
ਉਨ੍ਹਾਂ ਨੇ ਕਿਹਾ ਕਿ ਡਾਕ ਟਿਕਟਾਂ ਦੀ ਵਿਕਰੀ, ਗੰਗਾਜਲ ਦੀ ਵੰਡ, ਪੋਸਟ ਆਫ਼ਿਸ ਪਾਸਪੋਰਟ ਸੇਵਾ ਕੇਂਦਰ, ਅਧਾਰ ਦਾਖਲਾ ਅਤੇ ਅੱਪਡੇਸ਼ਨ ਸੈਂਟਰ ਸਬੰਧੀ ਆਨਲਾਈਨ ਜਿਹੀਆਂ ਸੇਵਾਵਾਂ ਲੋਕਾਂ ਦੀ ਸਹੂਲਤ ਨੂੰ ਯਕੀਨੀ ਬਣਾਉਂਦੀਆਂ ਹਨ।
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading