Advertisement - Remove

post - Example Sentences

Popularity:
ਪੋਸ੍ਟ
India Post continues to be a deliverer of hope and essential items to millions of people in far flung areas like a true Corona Warrior.
ਭਾਰਤੀ ਡਾਕ ਵਿਭਾਗ ਦੂਰ-ਦੁਰਾਡੇ ਖੇਤਰਾਂ ਵਿੱਚ ਲੱਖਾਂ ਲੋਕਾਂ ਨੂੰ ਆਸਾਂ ਅਤੇ ਜ਼ਰੂਰੀ ਵਸਤਾਂ ਸੱਚੇ ਕੋਰੋਨਾ ਵਾਰੀਅਰ ਵਾਂਗ ਵੰਡ ਰਿਹਾ ਹੈ।
Accordingly, Minister has issued directions to Department of Post s to utilize speed post through post office and postmen as a last mile connectivity to deliver these lifesaving medicines.
ਇਸ ਦੇ ਹਿਸਾਬ ਨਾਲ ਹੀ ਮੰਤਰੀ ਨੇ ਡਾਕ ਵਿਭਾਗ ਨੂੰ ਹਿਦਾਇਤਾਂ ਕੀਤੀਆਂ ਕਿ ਡਾਕ ਘਰ ਰਾਹੀਂ ਸਪੀਡ ਪੋਸਟ ਅਤੇ ਡਾਕੀਆਂ ਦੀ ਵਰਤੋਂ ਕਰਕੇ ਇਨ੍ਹਾਂ ਜੀਵਨ ਬਚਾਊ ਦਵਾਈਆਂ ਦਾ ਪ੍ਰਬੰਧ ਕਰਨ।
Following are the salient features of the Post Covid Coach: 1.
ਪੋਸਟ ਕੋਵਿਡ ਕੋਚ ਦੀਆਂ ਨਿਮਨਲਿਖਤ ਪ੍ਰਮੁੱਖ ਵਿਸ਼ੇਸ਼ਤਾਵਾਂ ਹਨ: 1.
Espinosa on her election to the post of President of the 73rd UN General Assembly. Ms.
ਪ੍ਰਧਾਨ ਮੰਤਰੀ ਨੇ 73ਵੀਂ ਸੰਯੁਕਤ ਰਾਸ਼ਟਰ ਮਹਾਸਭਾ ਦੀ ਪ੍ਰਧਾਨ ਚੁਣੇ ਜਾਣ 'ਤੇ ਸੁਸ਼੍ਰੀ ਐਸਪੀਨੋਸਾ ਨੂੰ ਵਧਾਈ ਦਿੱਤੀ।
He also dedicated the newly created facilities at Joint Check Post (JCP).
ਉਨ੍ਹਾਂ ਨੇ ਜੁਆਇੰਟ ਚੈੱਕ ਪੋਸਟ (ਜੇਸੀਪੀ) ਵਿਖੇ ਵੀ ਨਵੀਆਂ ਸਿਰਜੀਆਂ ਸਹੂਲਤਾਂ ਵੀ ਸਮਰਪਿਤ ਕੀਤੀਆਂ।
Advertisement - Remove
Individual and collective efforts for excellence in the areas of higher education, agriculture, inclusive growth and governance will give impetus to public welfare. The President said that the post of Governor is the most important link in our federal system.
ਦੇਸ਼ ਦੀ ਪ੍ਰਗਤੀ ਲਈ ਸਾਰੇ ਖੇਤਰਾਂ ਵਿੱਚ ਉੱਤਮਤਾ ਲਈ ਨਿਯਮਿਤ ਰੂਪ ਨਾਲ ਪ੍ਰਯਤਨ ਕਰਨਾ ਵੀ ਸੰਵਿਧਾਨਿਕ ਕਰਤੱਵ ਹੈ ਰਾਸ਼ਟਰਪਤੀ ਨੇ ਕਿਹਾ ਕਿ ਰਾਜਪਾਲ ਦਾ ਅਹੁਦਾ ਸਾਡੀ ਸੰਘੀ ਪ੍ਰਣਾਲੀ ਵਿੱਚ ਸਭ ਤੋਂ ਮਹੱਤਵਪੂਰਨ ਸੰਪਰਕ ਹੈ।
Shri Modi said the World is facing one of the biggest crisis since the two World Wars. Like the world changed pre and post -World Wars, the same way the pre and post Covid world will be different, he said.
ਸ਼੍ਰੀ ਮੋਦੀ ਨੇ ਕਿਹਾ ਕਿ ਦੁਨੀਆ ਇਸ ਵੇਲੇ ਦੋ ਵਿਸ਼ਵ ਜੰਗਾਂ ਤੋਂ ਬਾਅਦ ਸਭ ਤੋਂ ਵੱਡੇ ਸੰਕਟ ਦਾ ਸਾਹਮਣਾ ਕਰ ਰਹੀ ਹੈ ਜਿਵੇਂ ਕਿ ਪਹਿਲੀ ਅਤੇ ਦੂਜੀ ਵਿਸ਼ਵ ਜੰਗ ਨੇ ਦੁਨੀਆ ਨੂੰ ਤਬਦੀਲ ਕਰ ਦਿੱਤਾ ਸੀ, ਹੁਣ ਵੀ ਕੋਵਿਡ ਤੋਂ ਪਹਿਲਾਂ ਅਤੇ ਕੋਵਿਡ ਤੋਂ ਬਾਅਦ ਦੀ ਸਥਿਤੀ ਵੱਖ-ਵੱਖ ਹੋ ਜਾਵੇਗੀ।
It is also one of the few institutions offering international law as a field of specialization in post graduation since long time.
ਲੰਬੇ ਸਮੇਂ ਤੋਂ ਇਹ ਪੋਸਟ ਗ੍ਰੈਜੂਏਸ਼ਨ ਵਿੱਚ ਵਿਸ਼ੇਸ਼ੱਗਤਾ ਦੇ ਖੇਤਰ ਵਜੋਂ ਅੰਤਰਰਾਸ਼ਟਰੀ ਕਾਨੂੰਨ ਦੀ ਪੇਸ਼ਕਸ਼ ਕਰਨ ਵਾਲੀਆਂ ਕੁਝ ਸੰਸਥਾਵਾਂ ਵਿੱਚੋਂ ਇੱਕ ਹੈ।
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading