Advertisement - Remove

post - Example Sentences

Popularity:
ਪੋਸ੍ਟ
The two Prime Ministers inaugurated the Integrated Check Post at Birgunj in Nepal.
ਦੋਹਾਂ ਪ੍ਰਧਾਨ ਮੰਤਰੀਆਂ ਨੇ ਬੀਰਗੰਜ ਸਥਿਤ ਚੈੱਕ ਪੋਸਟ ਦਾ ਉਦਘਾਟਨ ਕੀਤਾ।
3. Abolition of 1 existing cadre post of Deputy Director General (Statistics), an officer of Indian Statistical Service in Level 14 in pay matrix.
ਲੈਵਲ 14 ਵਿੱਚੋਂ 1 ਮੌਜੂਦਾ ਕਾਡਰ ਪੋਸਟ ਡਿਪਟੀ ਡਾਇਰੈਕਟਰ ਜਨਰਲ (ਸਟੈਟਿਸਟਿਕਸ) ਅਤੇ 1 ਇੰਡੀਅਨ ਸਟੈਟੀਕਲ ਸਰਵਿਸ ਅਫਸਰ ਦੀ ਪੇ ਮੈਟਰਿਕਸ ਵਿੱਚੋਂ ਖਤਮ ਕੀਤੀ ਗਈ।
He said the Integrated Check Post at Moreh will facilitate custom clearance, foreign currency exchange, immigration clearance etc.
ਉਨ੍ਹਾਂ ਕਿਹਾ ਕਿ ਮੋਰੇਹ ਵਿਖੇ ਇੰਟੈਗ੍ਰੇਟਿਡ (ਏਕੀਕ੍ਰਿਤ) ਚੈੱਕ ਪੋਸਟ ਨਾਲ ਕਸਟਮ ਕਲੀਅਰੈਂਸ, ਵਿਦੇਸ਼ੀ ਕਰੰਸੀ ਵਟਾਂਦਰਾ, ਇਮੀਗ੍ਰੇਸ਼ਨ ਕਲੀਅਰੈਂਸ ਆਦਿ ਦੀਆਂ ਸਹੂਲਤ ਮਿਲਣਗੀਆਂ।
He said the Integrated Check Post at Moreh will facilitate custom clearance, foreign currency exchange, immigration clearance etc.
ਉਨ੍ਹਾਂ ਕਿਹਾ ਕਿ ਮੋਰੇਹ ਵਿਖੇ ਇੰਟੈਗ੍ਰੇਟਿਡ (ਏਕੀਕ੍ਰਿਤ) ਚੈੱਕ ਪੋਸਟ ਨਾਲ ਕਸਟਮ ਕਲੀਅਰੈਂਸ, ਵਿਦੇਸ਼ੀ ਕਰੰਸੀ ਵਟਾਂਦਰਾ, ਇਮੀਗ੍ਰੇਸ਼ਨ ਕਲੀਅਰੈਂਸ ਆਦਿ ਦੀਆਂ ਸਹੂਲਤ ਮਿਲਣਗੀਆਂ।
The Union Cabinet chaired by Prime Minister Shri Narendra Modi has approved creation of the post of Vice Chancellor for India’s first rail and transportation university, National Rail & Transport Institute (NRTI).
ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਦੀ ਪ੍ਰਧਾਨਗੀ ਹੇਠ ਕੇਂਦਰੀ ਮੰਤਰੀ ਮੰਡਲ ਨੇ ਭਾਰਤ ਦੀ ਪਹਿਲੀ ਰੇਲ ਅਤੇ ਟ੍ਰਾਂਸਪੋਰਟ ਯੂਨੀਵਰਸਿਟੀ-ਰਾਸ਼ਟਰੀ ਰੇਲ ਅਤੇ ਟ੍ਰਾਂਸਪੋਰਟ ਸੰਸਥਾਨ (ਐੱਨਆਰਟੀਆਈ) ਲਈ ਵਾਇਸ-ਚਾਂਸਲਰ ਦੀ ਪੋਸਟ ਦੀ ਸਿਰਜਣਾ ਨੂੰ ਪ੍ਰਵਾਨਗੀ ਦੇ ਦਿੱਤੀ ਹੈ।
Advertisement - Remove
The Prime Minister, Shri Narendra Modi, will launch the India Post Payments Bank (IPPB) at Talkatora Stadium in New Delhi on September 1st, 2018.
ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ 1 ਸਤੰਬਰ, 2018 ਨੂੰ ਨਵੀਂ ਦਿੱਲੀ ਦੇ ਤਾਲਕਟੋਰਾ ਸਟੇਡੀਅਮ ਵਿਖੇ ਇੰਡੀਆ ਪੋਸਟ ਪੇਮੈਂਟਸ ਬੈਂਕ ਦੀ ਸ਼ੁਰੂਆਤ ਕਰਨਗੇ।
A Memorandum of Understanding (MoU) has already been signed signed between Department of Post s and Canada Post for this joint issue.
ਇਸ ਸਾਂਝੇ ਕਾਰਜ ਲਈ ਡਾਕ ਵਿਭਾਗ ਅਤੇ ਕੈਨੇਡਾ ਪੋਸਟ ਦਰਮਿਆਨ ਇੱਕ ਸਹਿਮਤੀ ਪੱਤਰ ਉੱਤੇ ਪਹਿਲਾਂ ਹੀ ਹਸਤਾਖਰ ਕੀਤੇ ਜਾ ਚੁੱਕੇ ਹਨ।
The Reserve Bank, banks and post offices have to make many arrangements at very short notice.
ਅਜਿਹੀ ਹਾਲਤ ਵਿੱਚ ਰਿਜ਼ਰਵ ਬੈਂਕ, ਸਾਰੇ ਬੈਂਕਸ ਅਤੇ ਪੋਸਟ ਆੱਫ਼ਿਸ ਨੂੰ ਘੱਟ ਸਮੇਂ ਵਿੱਚ ਬਹੁਤ ਸਾਰਾ ਇੰਤਜ਼ਾਮ ਕਰਨਾ ਹੈ।
The Institute will have nine Departments/Centres and will conduct 12 courses to offer diploma, certificate, graduate, post graduate, M.Phil degrees in the area of mental health rehabilitation.
ਸੰਸਥਾਨ ਵਿੱਚ 9 ਵਿਭਾਗ ਅਤੇ ਕੇਂਦਰ ਹੋਣਗੇ ਇਸ ਵਿੱਚ ਮਾਨਸਿਕ ਸਿਹਤ ਪੁਨਰਵਾਸ ਦੇ ਖੇਤਰ ਵਿੱਚ 12 ਵਿਸ਼ਿਆਂ ਵਿੱਚ ਡਿਪਲੋਮਾ, ਸਰਟੀਫਿਕੇਟ, ਗ੍ਰੈਜੁਏਸ਼ਨ, ਪੋਸਟ ਗ੍ਰੈਜੁਏਸ਼ਨ ਅਤੇ ਐੱਮਫਿਲ ਡਿਗਰੀਆਂ ਸਹਿਤ 12 ਤਰ੍ਹਾਂ ਦੇ ਕੋਰਸ ਹੋਣਗੇ।
The Department of Post s will get an equal area of land of 16.5 cents which is about 200 metres away from the existing Thrissur Central Post Office.
ਡਾਕ ਵਿਭਾਗ ਨੂੰ ਇੰਨੀ ਹੀ 16.5 ਸੈਂਟ ਜ਼ਮੀਨ ਮਿਲੇਗੀ, ਜੋ ਥ੍ਰਿਸੁਰ ਦੇ ਮੌਜੂਦਾ ਕੇਂਦਰੀ ਡਾਕ ਘਰ ਤੋਂ ਲਗਭਗ 200 ਮੀਟਰ ਦੂਰ ਹੈ।
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading