Advertisement - Remove

post - Example Sentences

Popularity:
ਪੋਸ੍ਟ
Shri Ananthkumar also informed that the election to the post of Deputy Chairman, Rajya Sabha would also be held during the session as the term of Shri P. J. Kurien is ending this month.
ਸ਼੍ਰੀ ਅਨੰਤ ਕੁਮਾਰ ਨੇ ਦੱਸਿਆ ਕਿ ਮੌਨਸੂਨ ਸੈਸ਼ਨ ਦੌਰਾਨ ਰਾਜ ਸਭਾ ਦੇ ਡਿਪਟੀ ਚੇਅਰਮੈਨ ਦੇ ਅਹੁਦੇ ਲਈ ਚੋਣ ਹੋਵੇਗੀ ਕਿਉਂਕਿ ਮੌਜੂਦਾ ਡਿਪਟੀ ਚੇਅਰਮੈਨ ਸ਼੍ਰੀ ਪੀਜੇ ਕੁਰੀਅਨ ਦਾ ਕਾਰਜਕਾਲ ਇਸ ਮਹੀਨੇ ਸਮਾਪਤ ਹੋ ਰਿਹਾ ਹੈ।
Under Post Matric Scholarship Schemes to Scheduled Tribe Students, seventy five percent and twenty five percent of funds are shared by the Central Government and State Government respectively.
ਅਨੁਸੂਚਿਤ ਕਬੀਲਿਆਂ ਲਈ ਪੋਸਟ ਮੈਟ੍ਰਿਕ ਸਕਾਲਰਸ਼ਿਪ ਸਕੀਮਾਂ ਤਹਿਤ ਕੇਂਦਰ ਅਤੇ ਰਾਜ ਸਰਕਾਰਾਂ ਵੱਲੋਂ ਕ੍ਰਮਵਾਰ 75% ਅਤੇ 25% ਹਿੱਸਾ ਪਾਇਆ ਜਾਂਦਾ ਹੈ।
Shri Saxena joined the Commission as Member on 08.05.2015 and was later on appointed to perform the duties of the post of Chairman, UPSC on 20.06.2018.
ਸ਼੍ਰੀ ਸਕਸੈਨਾ 08 ਮਈ 2015 ਨੂੰ ਮੈਂਬਰ ਵਜੋਂ ਕਮਿਸ਼ਨ ਵਿੱਚ ਸ਼ਾਮਲ ਹੋਏ ਸਨ ਅਤੇ ਬਾਅਦ ਵਿੱਚ ਉਨ੍ਹਾਂ ਨੂੰ 20 ਜੂਨ 2018 ਨੂੰ ਸੰਘ ਲੋਕ ਸੇਵਾ ਕਮਿਸ਼ਨ ਦਾ ਕਾਰਜਕਾਰੀ ਚੇਅਰਮੈਨ ਨਿਯੁਕਤ ਕੀਤਾ ਗਿਆ ਸੀ।
Apart from BPES and B.Sc. (Sports Coaching), one new post graduate courses viz., MA (Sports Psychology) has been introduced.
ਬੀਪੀਈਐੱਸ ਅਤੇ ਬੀਐੱਸਸੀ (ਸਪੋਰਟਸ ਕੋਚਿੰਗ) ਤੋਂ ਇਲਾਵਾ ਇੱਕ ਨਵੇਂ ਪੋਸਟ ਗ੍ਰੇਜੂਏਟ ਕੋਰਸ ਅਰਥਾਤ ਐੱਮ ਏ (ਸਪੋਰਟਸ ਸਾਇਕੋਲੋਜੀ) ਦੀ ਸ਼ੁਰੂਆਤ ਕੀਤੀ ਗਈ ਹੈ। 12.
POST MATRIC SCHOLARSHIP FOR SCS It has been decided to continue Post Matric Scholarship Scheme for SC students for three years, i.e., from 2017-18 to 2019-20 and additional allocation of funds for clearing the arrears under this Scheme.
ਅਨੁਸੂਚਿਤ ਜਾਤੀਆਂ ਲਈ ਮੈਟ੍ਰਿਕ ਦੀ ਪੜ੍ਹਾਈ ਤੋਂ ਬਾਅਦ ਵਜ਼ੀਫੇ ਇਹ ਫੈਸਲਾ ਕੀਤਾ ਗਿਆ ਹੈ ਕਿ ਐੱਸਸੀ ਵਿਦਿਆਰਥੀਆਂ ਲਈ ਪੋਸਟ ਮੈਟ੍ਰਿਕ ਵਜ਼ੀਫਿਆਂ ਦੀ ਸਕੀਮ ਤਿੰਨ ਸਾਲ ਭਾਵ 2017-18 ਤੋਂ 2019-20 ਤੱਕ ਜਾਰੀ ਰੱਖੀ ਜਾਵੇ ਅਤੇ ਇਸ ਸਕੀਮ ਅਧੀਨ ਪਿਛਲੇ ਬਕਾਇਆ ਭੁਗਤਾਨਾਂ ਲਈ ਵਾਧੂ ਫੰਡ ਅਲਾਟ ਕੀਤੇ ਜਾਣ।
Advertisement - Remove
He was delivering the inaugural address- "The Road Ahead- Opportunities and Challenges''at the New Academic Session of Post Graduate Institute of Medical Education Research (PGIMER), Chandigarh today.
ਉਹ ਅੱਜ ਚੰਡੀਗੜ੍ਹ ਵਿਖੇ ਪੋਸਟ ਗ੍ਰੈਜੂਏਟ ਇੰਸਟੀਟਿਊਟ ਆਵ੍ ਮੈਡੀਕਲ ਐਜੂਕੇਸ਼ਨ ਐਂਡ ਰਿਸਰਚ (ਪੀਜੀਆਈਐੈਮਈਆਰ) ਦੇ ਨਵੇਂ ਵਿੱਦਿਅਕ ਸੈਸ਼ਨ ਵਿੱਚ ''ਅੱਗੇ ਰਾਹ -ਅਵਸਰ ਅਤੇ ਚੁਣੌਤੀਆਂ'' ਵਿਸ਼ੇ ਉੱਤੇ ਉਦਘਾਟਨੀ ਭਾਸ਼ਣ ਦੇ ਰਹੇ ਸਨ।
In a Facebook post (Link given below) Shri Naidu penned his experiences after visiting the state of the art museum that celebrates and rejoices the legacy of the great mass media platform.
ਇਸ ਅਤਿਆਧੁਨਿਕ ਮਿਊਜ਼ੀਅਮ ਦੇ ਦੌਰੇ ਵਿੱਚ ਹੋਏ ਅਨੁਭਵਾਂ ਦਾ ਜ਼ਿਕਰ ਕਰਦੇ ਹੋਏ ਉਨ੍ਹਾਂ ਨੇ ਇੱਕ ਫੇਸਬੁੱਕ ਪੋਸਟ ਵਿੱਚ ਲਿਖਿਆ ਕਿ ਇਹ ਮਿਊਜ਼ੀਅਮ ਮਾਸ ਮੀਡੀਆ ਦਾ ਮਹਤਵਪੂਰਨ ਮੰਚ ਹੈ । ਫੇਸਬੁੱਕ ਪੋਸਟ ਲਈ ਨਿਮਨਲਿਖਿਤ ਲਿੰਕ ਦੇਖੋ ।
Creation of the Department of Military Affairs with requisite military expertise and institutionalisation of the post of CDS is a momentous and comprehensive reform that will help our country face the ever-changing challenges of modern warfare, the Prime Minister said.
ਜ਼ਰੂਰੀ ਮਿਲਟਰੀ ਮੁਹਾਰਤ ਨਾਲ ਮਿਲਟਰੀ ਮਾਮਲੇ ਵਿਭਾਗ ਦਾ ਗਠਨ ਅਤੇ ਸੀਡੀਐੱਸ ਦੀ ਪੋਸਟ ਨੂੰ ਸੰਸਥਾਗਤ ਰੂਪ ਦਿੱਤਾ ਜਾਣਾ, ਇੱਕ ਅਜਿਹਾ ਮਹੱਤਵਪੂਰਨ ਅਤੇ ਵਿਆਪਕ ਸੁਧਾਰ ਹੈ ਜੋ ਸਾਡੇ ਦੇਸ਼ ਨੂੰ ਆਧੁਨਿਕ ਸਮੇਂ ਦੇ ਯੁੱਧ ਦੀਆਂ ਹਮੇਸ਼ਾ ਬਦਲਦੀਆਂ ਰਹਿੰਦੀਆਂ ਚੁਣੌਤੀਆਂ ਦਾ ਸਾਹਮਣਾ ਕਰਨ ਵਿੱਚ ਮਦਦ ਕਰੇਗਾ।
It has ventured beyond training into the field of management education and runs certain AICTE approved programmes leading to Post Graduate Diplomas in Management, in various areas of Financial Management.
ਇਹ ਟ੍ਰੇਨਿੰਗ ਤੋਂ ਅੱਗੇ ਵਧ ਕੇ ਮੈਨੇਜਮੈਂਟ ਸਿੱਖਿਆ ਦੇ ਖੇਤਰ ਵਿੱਚ ਵੀ ਪਹੁੰਚ ਗਿਆ ਹੈ ਅਤੇ ਵਿੱਤੀ ਪ੍ਰਬੰਧਨ ਦੇ ਵੱਖ ਵੱਖ ਖੇਤਰਾਂ ਵਿੱਚ ਪੋਸਟ ਗਰੈਜੂਏਟ ਡਿਪਲੋਮਾ ਇਨ ਮੈਨੇਜਮੈਂਟ ਦੇ ਲਈ ਏਆਈਸੀਟੀਈ ਵੱਲੋਂ ਪ੍ਰਵਾਨਿਤ ਖਾਸ ਸਿਲੇਬਸ ਨੂੰ ਵੀ ਸੰਚਾਲਤ ਕਰਦਾ ਹੈ ।
However, post the proposed combination, it will operate the business that will be transferred to RBPML by RIL and its group entities (as mentioned above).
ਹਾਲਾਂਕਿ, ਪ੍ਰਸਤਾਵਿਤ ਭਾਈਵਾਲੀ ਦੇ ਬਾਅਦ, ਇਹ ਉਹ ਕਾਰੋਬਾਰ ਚਲਾਏਗਾ ਜੋ ਆਰਆਈਐੱਲ ਅਤੇ ਇਸ ਦੀਆਂ ਸਮੂਹ ਸੰਸਥਾਵਾਂ (ਜਿਵੇਂ ਉੱਪਰ ਦੱਸਿਆ ਗਿਆ ਹੈ) ਦੁਆਰਾ ਆਰਬੀਪੀਐੱਲ ਨੂੰ ਤਬਦੀਲ ਕੀਤਾ ਜਾਵੇਗਾ।
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading