Advertisement - Remove

city - Example Sentences

ਬੋਸ਼਼ਰ / ਸਿਟੀ
The subsidy on the PK fertilizers and Market Development Assistant (MDA) on City Compost will be provided on the subsidy rates approved by the CCEA on annual basis.
ਫਾਸਫੇਟ ਪੀ ਅਤੇ ਪੋਟਾਸ਼ੀਅਮ ਖਾਦਾਂ 'ਤੇ ਅਤੇ ਸ਼ਹਿਰ ਕੰਪੋਸਟ 'ਤੇ ਬਜ਼ਾਰ ਵਿਕਾਸ ਸਹਾਇਤਕ (ਐੱਮਡੀਏ) 'ਤੇ ਸਬਸਿਡੀ, ਮੰਤਰੀ ਮੰਡਲ ਦੀ ਆਰਥਿਕ ਮਾਮਲਿਆਂ ਦੀ ਕਮੇਟੀ ਵੱਲੋਂ ਸਲਾਨਾ ਅਧਾਰ 'ਤੇ ਪ੍ਰਵਾਨ ਸਬਸਿਡੀ ਦਰਾਂ 'ਤੇ ਉਪਲੱਬਧ ਕਰਵਾਈ ਜਾਵੇਗੀ।
The continuation of the Nutrient Based Subsidy Scheme and City Compost Scheme will ensure that adequate quantity of PK is made available to the farmers at statutory controlled price.
ਪੋਸ਼ਕ ਤੱਤ ਅਧਾਰਤ ਸਬਸਿਡੀ ਸਕੀਮ ਅਤੇ ਸ਼ਹਿਰ ਕੰਪੋਸਟ ਯੋਜਨਾ ਇਹ ਸੁਨਿਸ਼ਚਿਤ ਕਰੇਗੀ ਕਿ ਕਿਸਾਨਾਂ ਨੂੰ ਕਾਨੂੰਨੀ ਰੂਪ ਨਾਲ ਨਿਯੰਤਰਤ ਮੁੱਲ 'ਤੇ ਢੁਕਵੀਂ ਮਾਤਰਾ ਵਿੱਚ ਫਾਸਫੇਟ ਅਤੇ ਪੋਟਾਸ਼ੀਅਮ ਉਪਲੱਬਧ ਹੋ ਸਕਣ।
This will give a boost to pilgrimage tourism and local economy of Holy city of Prayag.
ਇਸ ਨਾਲ ਤੀਰਥ ਯਾਤਰਾ ਸੈਰ-ਸਪਾਟਾ ਅਤੇ ਪਵਿੱਤਰ ਨਗਰੀ ਪ੍ਰਯਾਗ ਦੀ ਅਰਥਵਿਵਸਥਾ ਨੂੰ ਹੁਲਾਰਾ ਮਿਲੇਗਾ।
He further said that Smart City Centers are also providing technological support in ensuring better safety of women on our streets, environment sensitivity of people, faster response and better preparedness for emergencies and disasters.
ਉਨ੍ਹਾਂ ਨੇ ਕਿਹਾ ਕਿ ਸਮਾਰਟ ਸਿਟੀ ਸੈਂਟਰ ਸੜਕਾਂ ‘ਤੇ ਔਰਤਾਂ ਦੀ ਬਿਹਤਰ ਸੁਰੱਖਿਆ ਸੁਨਿਸ਼ਚਿਤ ਕਰਨ, ਲੋਕਾਂ ਵਿੱਚ ਵਾਤਾਵਰਣ ਜਾਗਰੂਕਤਾ ਵਧਾਉਣ, ਅਮਰਜੈਂਸੀ ਅਤੇ ਆਪਦਾ ਦੀ ਸਥਿਤੀ ਵਿੱਚ ਛੇਤੀ ਕਾਰਵਾਈ ਅਤੇ ਬਿਹਤਰ ਤਿਆਰੀ ਕਰਨ ਵਿੱਚ ਵੀ ਤਕਨੀਕੀ ਸਹਾਇਤਾ ਪ੍ਰਦਾਨ ਕਰਦੇ ਹਨ।
During the course of the meeting, the Minister further informed that around 1350 projects worth Rs.50,000 crore have been tendered in the Smart City Mission, of which work has begun or has been completed in 950 projects costing Rs 30,675 crore.
ਬੈਠਕ ਵਿੱਚ ਸ਼੍ਰੀ ਹਰਦੀਪ ਸਿੰਘ ਪੁਰੀ ਨੇ ਦੱਸਿਆ ਕਿ ਸਮਾਰਟ ਸਿਟੀ ਮਿਸ਼ਨ ਤਹਿਤ 50,000 ਕਰੋੜ ਰੁਪਏ ਦੇ ਕਰੀਬ 1350 ਪ੍ਰੋਜੈਕਟਾਂ ਲਈ ਟੈਂਡਰ ਜਾਰੀ ਕੀਤੇ ਗਏ । ਇਨ੍ਹਾਂ ਵਿੱਚੋਂ 30675 ਕਰੋੜ ਰੁਪਏ ਦੇ 950 ਪ੍ਰੋਜੈਕਟਾਂ ‘ਤੇ ਕੰਮ ਸ਼ੁਰੂ ਹੋ ਚੁੱਕਿਆ ਹੈ।
Advertisement - Remove
Every city must have dedicated bicycle tracks, pedestrian lanes and parks, he added.
ਉਨ੍ਹਾਂ ਨੇ ਕਿਹਾ ਕੀ ਹਰੇਕ ਸ਼ਹਿਰ ਵਿੱਚ ਸਮਰਪਿਤ ਜਾਂ ਵਿਸ਼ੇਸ਼ ਸਾਈਕਲ ਟਰੈਕ, ਫੁੱਟਪਾਥ ਅਤੇ ਪਾਰਕ ਹੋਣੇ ਚਾਹੀਦੇ ਹਨ।
The President said that IIT Hyderabad has been set up in a city and in a metropolitan area where several elements for such an ecosystem already exist.
ਰਾਸ਼ਟਰਪਤੀ ਨੇ ਕਿਹਾ ਕਿ ਆਈਆਈਟੀ, ਹੈਦਰਾਬਾਦ ਸ਼ਹਿਰ ਅਤੇ ਮਹਾਨਗਰ ਖੇਤਰ ਵਿੱਚ ਸਥਾਪਤ ਕੀਤਾ ਗਿਆ ਹੈ ਇੱਥੇ ਇਸ ਤਰ੍ਹਾਂ ਦੀ ਇੱਕ ਈਕੋ ਸਿਸਟਮ ਦੇ ਸਭ ਤੱਤ ਮੌਜੂਦ ਹਨ।
I believe, you must have enjoyed the hospitality of this historic city and Lukhnavi way of expressing it.
ਦੇਸ਼ ਦੇ ਅਲੱਗ-ਅਲੱਗ ਕੋਨਿਆਂ ਤੋਂ ਤੁਸੀਂ ਆਏ ਹੋ, ਮੈਨੂੰ ਵਿਸ਼ਵਾਸ ਹੈ ਕਿ ਤੁਸੀਂ ਇਸ ਇਤਿਹਾਸਕ ਨਗਰੀ ਦਾ, ਉਸ ਦੀ ਪ੍ਰਾਹੁਣਚਾਰੀ ਦਾ ਅਤੇ ਲਖਨਵੀ ਲਹਿਜੇ ਦਾ ਵੀ ਆਨੰਦ ਲਿਆ ਹੋਵੇਗਾ।
Very soon you people will also start getting similar facilities and its benefits under the smart city mission in Agra, Kanpur, Allahabad, Aligarh, Varanasi, Jhansi, Bareilly, Saharanpur, Moradabad and in our city Lucknow.
ਬਹੁਤ ਛੇਤੀ ਹੀ ਸਮਾਰਟ ਸਿਟੀ ਮਿਸ਼ਨ ਤਹਿਤ ਉੱਤਰ ਪ੍ਰਦੇਸ਼ ਦੇ ਆਗਰਾ, ਕਾਨਪੁਰ, ਇਲਾਹਾਬਾਦ, ਅਲੀਗੜ੍ਹ, ਵਾਰਾਣਸੀ, ਝਾਂਸੀ, ਬਰੇਲੀ, ਸਹਾਰਨਪੁਰ, ਮੁਰਾਦਾਬਾਦ ਅਤੇ ਇਹ ਸਾਡਾ ਲਖਨਊ; ਇਸ ਵਿੱਚ ਵੀ ਸੁਵਿਧਾਵਾਂ, ਤੁਹਾਨੂੰ ਉਸ ਦਾ ਲਾਭ ਮਿਲਣਾ ਸ਼ੁਰੂ ਹੋ ਜਾਵੇਗਾ।
Lucknow city has been the place of work of Shriman Atal Bihari Bajpai who gave a new direction to urban life.
ਲਖਨਊ ਸ਼ਹਿਰ ਦੇਸ਼ ਦੇ ਸ਼ਹਿਰੀ ਜੀਵਨ ਨੂੰ ਨਵੀਂ ਦਿਸ਼ਾ ਦੇਣ ਵਾਲੇ ਮਹਾਪੁਰਖ ਸ਼੍ਰੀਮਾਨ ਅਟਲ ਬਿਹਾਰੀ ਵਾਜਪੇਈ ਜੀ ਦੀ ਕਰਮਭੂਮੀ ਰਹੀ ਹੈ।
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading