Advertisement - Remove

city - Example Sentences

Popularity:
Difficulty:
ਬੋਸ਼਼ਰ / ਸਿਟੀ
This innovative video surveillance solution will be made use to effectively monitor the various locations in Agra city to manage the crowd and fight COVID 19.
ਇਸ ਇਨੋਵੇਟਿਡ ਵੀਡੀਓ ਨਿਗਰਾਨੀ ਸਮਾਧਾਨ ਦਾ ਉਪਯੋਗ ਭੀੜ ਨੂੰ ਪ੍ਰਬੰਧਿਤ ਕਰਨ ਅਤੇ ਕੋਵਿਡ - 19ਨਾਲ ਮੁਕਾਬਲੇ ਲਈ ਆਗਰਾ ਸ਼ਹਿਰ ਦੇ ਕਈ ਸਥਾਨਾਂ ਉੱਤੇ ਪ੍ਰਭਾਵਸ਼ਾਲੀ ਢੰਗ ਨਾਲ ਨਿਗਰਾਨੀ ਕਰਨ ਲਈ ਕੀਤਾ ਜਾਵੇਗਾ।
For urban poor, the city government has tied up with civil society, private sector, restaurants and various donors for distribution of food, soap, sanitary napkins and ration through NULM and Vendor cell network.
ਸ਼ਹਿਰ ੀ ਗ਼ਰੀਬਾਂ ਲਈ ਸ਼ਹਿਰ ਦੀ ਸਰਕਾਰ ਨੇ ਐੱਨਯੂਐੱਲਐੱਮ (NULM) ਅਤੇ ਵੈਂਡਰ ਸੈੱਲ ਨੈੱਟਵਰਕ ਰਾਹੀਂ ਭੋਜਨ, ਸਾਬਣ, ਸੈਨਿਟਰੀ ਨੈਪਕਿਨਜ਼ ਤੇ ਰਾਸ਼ਨ ਵੰਡਣ ਵਾਸਤੇ ਸਿਵਲ ਸੁਸਾਇਟੀ, ਨਿਜੀ ਖੇਤਰ, ਰੈਸਟੋਰੈਂਟਸ ਤੇ ਵਿਭਿੰਨ ਦਾਨੀਆਂ ਨਾਲ ਗੱਠਜੋੜ ਕੀਤਾ ਹੈ।
The service is available to all 12 lakh citizens and is being utilized across the city by over one and half lakh households.
ਇਹ ਸੇਵਾ ਸਾਰੇ 12 ਲੱਖ ਨਾਗਰਿਕਾਂ ਲਈ ਉਪਲਬਧ ਹੈ ਅਤੇ ਇਸ ਨੂੰ ਪੂਰੇ ਸ਼ਹਿਰ ਦੇ ਇੱਕ ਲੱਖ ਪਰਿਵਾਰਾਂ ਵੱਲੋਂ ਵਰਤੀ ਜਾ ਰਹੀ ਹੈ।
City administration has taken administrative measures complemented by technology solutions to monitor home quarantined citizens.
ਨਗਰ ਪ੍ਰਸ਼ਾਸਨ ਨੇ ਘਰਾਂ ਅੰਦਰ ਕੁਆਰੰਟੀਨ ਕੀਤੇ ਨਾਗਰਿਕਾਂ ਉੱਤੇ ਨਜ਼ਰ ਰੱਖਣ ਲਈ ਟੈਕਨੋਲੋਜੀ ਸਮਾਧਾਨਾਂ ਦੀ ਮਦਦ ਨਾਲ ਪ੍ਰਸ਼ਾਸਕੀ ਕਦਮ ਚੁੱਕੇ ਹਨ।
The city administration has appointed dedicated teams for five zones to conduct a follow-up with people under home quarantine on a daily basis.
ਨਗਰ ਪ੍ਰਸ਼ਾਸਨ ਨੇ ਰੋਜ਼ਾਨਾ ਅਧਾਰ ’ਤੇ ਘਰ ਅੰਦਰ ਕੁਆਰੰਟੀਨ ਕੀਤੇ ਲੋਕਾਂ ਬਾਰੇ ਪੂਰੀ ਖੋਜਖ਼ਬਰ ਰੱਖਣ ਲਈ ਪੰਜਜ਼ੋਲਾਂ ਵਾਸਤੇ ਸਮਰਪਿਤ ਟੀਮਾਂ ਨਿਯੁਕਤ ਕੀਤੀਆਂ ਹਨ।
Advertisement - Remove
The Mobile Application has GPS tracking so that whenever quarantined citizens leave their homes, City Administration gets alerted and the local ward or the local police station gets informed, who then visit the family.
ਇਸ ਮੋਬਾਈਲ ਐਪਲੀਕੇਸ਼ਨ ਵਿੱਚ ਜੀਪੀਐੱਸ (GPS) ਟ੍ਰੈਕਿੰਗ ਹੈ ਕਿ ਤਾਂ ਜੋ ਜਦੋਂ ਵੀ ਕਦੇ ਕੁਆਰੰਟੀਨ ਕੀਤੇ ਨਾਗਰਿਕ ਆਪਣੇ ਘਰਾਂ ਤੋਂ ਬਾਹਰ ਜਾਣ, ਤਾਂ ਨਗਰ ਪ੍ਰਸ਼ਾਸਨ ‘ਅਲਰਟ’ ਹੋ ਜਾਣ ਅਤੇ ਸਥਾਨਕ ਵਾਰਡ ਜਾਂ ਸਥਾਨਕ ਪੁਲਿਸ ਸਟੇਸ਼ਨ ਨੂੰ ਵੀ ਉਸ ਦੀ ਜਾਣਕਾਰੀ ਮਿਲ ਸਕੇ, ਤਦ ਉਹ ਤੁਰੰਤ ਪਰਿਵਾਰ ਨੂੰ ਮਿਲ ਸਕਣ।
Through this campaign Smart City reaches 5 lakh citizens of Faridabad.
ਇਸ ਮੁਹਿੰਮ ਰਾਹੀਂ ਸਮਾਰਟ ਸਿਟੀ ਫ਼ਰੀਦਾਬਾਦ ਦੇ 5 ਲੱਖ ਨਾਗਰਿਕਾਂ ਤੱਕ ਪੁੱਜਦੀ ਹੈ।
Miles of ghats, countless shrines, millions of gods and goddesses, this city has an answer to everyones prayers.
ਮੀਲਾਂ ਲੰਮੇ ਘਾਟਾਂ, ਅਣਗਿਣਤ ਧਾਰਮਿਕ ਸਥਾਨਾਂ, ਕਰੋੜਾਂ ਦੇਵੀਦੇਵਤਿਆਂ ਨਾਲ ਇਹ ਸ਼ਹਿਰ ਹਰੇਕ ਵਿਅਕਤੀ ਦੀਆਂ ਪ੍ਰਾਰਥਨਾਵਾਂ ਦਾ ਉੱਤਰ ਦਿੰਦਾ ਹੈ।
The page has been linked with the website of municipal corporation, and other social media handles of city government (such as Facebook, Twitter, Instagram), and is open for viewing by public.
ਇਸ ਪੇਜ ਨੂੰ ਨਗਰ ਨਿਗਮ ਦੀ ਵੈੱਬਸਾਈਟ ਅਤੇ ਨਗਰ ਸ਼ਾਸਨ ਦੇ ਫੇਸਬੁੱਕ, ਟਵਿੱਟਰ, ਇੰਸਟਾਗ੍ਰਾਮ ਜਿਹੇ ਹੋਰ ਸੋਸ਼ਲ ਮੀਡੀਆ ਹੈਂਡਲਾਂ ਨਾਲ ਲਿੰਕ ਕਰਕੇ ਆਮ ਜਨਤਾ ਲਈ ਖੋਲ੍ਹ ਦਿੱਤਾ ਹੈ।
Mumbai alone has reported more than 10,500 cases now.Although Mumbai accounts for highest number of Covid positive cases, it is also the only city that has conducted one lakh plus tests.
ਹੁਣ ਤੱਕ ਇਕੱਲੇ ਮੁੰਬਈ ਵਿੱਚ ਹੀ 10,500 ਕੇਸ ਹੋ ਗਏ ਹਨ। ਮੁੰਬਈ ਹੀ ਅਜਿਹਾ ਸ਼ਹਿਰ ਹੈ ਜਿਥੇ ਸਭ ਤੋਂ ਵੱਧ ਇਕ ਲੱਖ ਪਾਜ਼ਿਟਿਵ ਕੇਸ ਹੋ ਗਏ ਹਨ।
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading