Advertisement - Remove

city - Example Sentences

ਬੋਸ਼਼ਰ / ਸਿਟੀ
Informing citizens about the expansion plan for Mumbai Metro, the PM said: From 11 km today, the metro network of the city will increase to 325 km by 2023-24.
ਪ੍ਰਧਾਨ ਮੰਤਰੀ ਨੇ ਮੁੰਬਈ ਮੈਟਰੋ ਦੀ ਵਿਸਤਾਰ ਯੋਜਨਾ ਬਾਰੇ ਦੱਸਦੇ ਹੋਏ ਕਿਹਾ, ਇਸ ਸ਼ਹਿਰ ਵਿੱਚ ਮੈਟਰੋ ਦਾ ਨੈੱਟਵਰਕ ਮੌਜੂਦਾ 11 ਕਿਲੋਮੀਟਰ ਤੋਂ ਵਧ ਕੇ 2023 - 24 ਤੱਕ 325 ਕਿਲੋਮੀਟਰ ਹੋ ਜਾਵੇਗਾ।
The PM observed that Aurangabad Industrial City (AURIC) will become an important part of the Aurangabad town and an important industrial centre of the country in the near future.
ਸਾਥੀਓ, ਅੱਜ ਔਰੰਗਾਬਾਦ ਦੇ ਵਿਕਾਸ ਨਾਲ ਜੁੜੀ ਇੱਕ ਅਹਿਮ ਇਮਾਰਤ ਦਾ ਉਦਘਾਟਨ ਥੋੜ੍ਹੀ ਦੇਰ ਪਹਿਲਾਂ ਕੀਤਾ ਗਿਆ ਹੈ । ਔਰੰਗਾਬਾਦ ਇੰਡਸਟ੍ਰੀਅਲ ਸਿਟੀ ਦੀ ਸਿਗਨੇਚਰ ਬਿਲਡਿੰਗ ਹੁਣ ਸੇਵਾ ਲਈ ਤਿਆਰ ਹੈ ।
The PM observed that Aurangabad Industrial City (AURIC) will become an important part of the Aurangabad town and an important industrial centre of the country in the near future.
ਪ੍ਰਧਾਨ ਮੰਤਰੀ ਨੇ ਕਿਹਾ ਔਰੰਗਾਬਾਦ ਉਦਯੋਗਿਕ ਨਗਰ (ਏਯੂਆਰਆਈਸੀ) ਨੇੜੇ ਭਵਿੱਖ ਵਿੱਚ ਔਰੰਗਾਬਾਦ ਸ਼ਹਿਰ ਦਾ ਮਹੱਤਵਪੂਰਨ ਹਿੱਸਾ ਅਤੇ ਦੇਸ਼ ਦਾ ਇੱਕ ਮਹੱਤਵਪੂਰਨ ਉਦਯੋਗਿਕ ਕੇਂਦਰ ਬਣ ਜਾਵੇਗਾ।
Mishra appreciated the efforts of the city of Mumbai, in incorporating the latest technology and equipment for fire prevention, mitigation and response.
ਮਿਸ਼ਰਾ ਨੇ ਅਗਨੀ ਤੋਂ ਬਚਾਅ, ਸ਼ਮਨ ਅਤੇ ਪ੍ਰਤਿਕਿਰਿਆ ਲਈ ਨਵੀਨਤਮ ਟੈਕਨੋਲੋਜੀ ਅਤੇ ਉਪਕਰਨਾਂ ਨੂੰ ਸ਼ਾਮਲ ਕਰਨ ਦੇ ਮੁੰਬਈ ਸ਼ਹਿਰ ਦੇ ਪ੍ਰਯਤਨਾਂ ਦੀ ਸ਼ਲਾਘਾ ਕੀਤੀ।
Friends, Bengaluru the city of gardensis now a wonderful field for start-ups.
ਮਿੱਤਰੋ, ਬਾਗਾਂ ਦਾ ਸ਼ਹਿਰ ਬੰਗਲੁਰੂ, ਹੁਣ ਸਟਾਰਟ ਅੱਪਸ ਲਈ ਇੱਕ ਸ਼ਾਨਦਾਰ ਖੇਤਰ ਬਣ ਗਿਆ ਹੈ।
Advertisement - Remove
Prayagraj has also been a city of justice, and thousands of people work here day and night to protect the rights of common man.
ਪ੍ਰਯਾਗਰਾਜ ਤਾਂ ਇਨਸਾਫ ਦੀ ਵੀ ਨਗਰੀ ਹੈ, ਨਿਆ ਦੀ ਨਗਰੀ ਹੈ, ਸਧਾਰਨ ਜਨ ਦੇ ਅਧਿਕਾਰਾਂ ਦੀ ਰੱਖਿਆ ਲਈ ਹਜ਼ਾਰਾਂ ਲੋਕ ਇੱਥੇ ਦਿਨ-ਰਾਤ ਕੰਮ ਕਰਦੇ ਹਨ।
Using heat-mapping technologies and predictive analytics, the city administration will develop a containment plan and the containment zones get reflected on the dashboard.
ਹੀਟ ਮੈਪਿੰਗ ਟੈਕਨੋਲੋਜੀ ਅਤੇ ਪ੍ਰੀਡਿਕਟਿਵ ਐਨਾਲਿਟਿਕਸ ਦੀ ਵਰਤੋਂ ਕਰਦੇ ਹੋਏ, ਸ਼ਹਿਰ ਦੇ ਪ੍ਰਸ਼ਾਸਨ ਦੁਆਰਾ ਇੱਕ ਕੋਰੋਨਾ ਰੋਕ ਦੀ ਯੋਜਨਾ ਅਤੇ ਇਸ ਦੀ ਰੋਕ ਵਾਲੇ ਜ਼ੋਨ ਡੈਸ਼ਬੋਰਡਾਂ ਉੱਤੇ ਨਜ਼ਰ ਆਉਣਗੇ।
Leveraging this technology, Smart Cities are collaborating with medical practitioners (certified doctors and health experts) in the city to provide online medical consultation facilities to citizens.
ਇਸ ਤਕਨੀਕ ਦਾ ਉਪਯੋਗ ਕਰਦੇ ਹੋਏ, ਸਮਾਰਟ ਸ਼ਹਿਰ ਆਪਣੇ ਨਾਗਰਿਕਾਂ ਨੂੰ ਔਨਲਾਈਨ ਮੈਡੀਕਲ ਸਲਾਹ - ਮਸ਼ਵਰੇ ਦੀਆਂ ਸੁਵਿਧਾਵਾਂ ਪ੍ਰਦਾਨ ਕਰਨ ਲਈ ਡਾਕਟਰਾਂ (ਪ੍ਰਮਾਣਿਤ ਡਾਕਟਰਾਂ ਅਤੇ ਸਿਹਤ ਮਾਹਿਰਾ) ਨਾਲ ਸਹਿਯੋਗ ਕਰ ਰਹੇ ਹਨ।
Telemedicine is offered through video conferencing facility launched by City Administration.
ਟੈਲੀਮੈਡੀਸਿਨ ਦੀ ਸੁਵਿਧਾ ਨੂੰ ਸਿਟੀ ਪ੍ਰਸ਼ਾਸਨ ਦੁਆਰਾ ਸ਼ੁਰੂ ਕੀਤੀ ਗਈ ਵੀਡੀਓ ਕਾਨਫਰੰਸਿੰਗ ਰਾਹੀਂ ਉਪਲੱਬਧ ਕਰਵਾਇਆ ਜਾ ਰਿਹਾ ਹੈ।
They are paying special attention that the routine solid waste collection, transportation and disposal activities along with cleaning and scrapping are carried out efficiently to keep the city clean.
ਉਹ ਇਸ ਗੱਲ ਤੇ ਵਿਸ਼ੇਸ਼ ਧਿਆਨ ਦੇ ਰਹੇ ਹਨ ਕਿ ਸ਼ਹਿਰ ਨੂੰ ਸਾਫ ਰੱਖਣ ਲਈ ਸਾਫ ਸਫਾਈ ਦੇ ਨਾਲ ਨਾਲ ਰੈਗੂਲਰ ਤੌਰ ਤੇ ਠੋਸ ਕੂੜਾ ਸੰਗ੍ਰਿਹ, ਟ੍ਰਾਂਸਪੋਰਟੇਸ਼ਨ ਅਤੇ ਨਿਪਟਾਰਾ ਸਰਗਰਮੀਆਂ ਨੂੰ ਵੀ ਕੁਸ਼ਲਤਾ ਨਾਲ ਨੇਪਰੇ ਚਾੜ੍ਹਿਆ ਜਾਂਦਾ ਰਹੇ।
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading