Advertisement - Remove

city - Example Sentences

Popularity:
Difficulty:
ਬੋਸ਼਼ਰ / ਸਿਟੀ
Further, policy on promotion of City Compost is a major initiative which aims at the twin objectives of making cities cleaner and utilizing the city garbage as compost for improving soil health.
ਇਸ ਤੋਂ ਇਲਾਵਾ ਸ਼ਹਿਰੀ ਖਾਦ ਦੀ ਵਰਤੋਂ ‘ਤੇ ਨੀਤੀ ਇੱਕ ਅਹਿਮ ਪਹਿਲ ਹੈ ਜਿਸ ਦਾ ਉਦੇਸ਼ ਨਗਰ ਾਂ ਨੂੰ ਸਵੱਛ ਬਣਾਉਣਾ ਅਤੇ ਨਗਰ ਦੇ ਕੂੜੇ ਨੂੰ ਮਿੱਟੀ ਦੀ ਸਿਹਤ ਨੂੰ ਬਿਹਤਰ ਬਣਾਉਣ ਲਈ ਖਾਦ ਦੇ ਰੂਪ ਵਿੱਚ ਉਪਯੋਗ ਵਿੱਚ ਲਿਆਉਣਾ ਸ਼ਾਮਲ ਹੈ।
He said the entire country can take inspiration from Indore, which has been awarded for being the cleanest city in India.
ਉਨ੍ਹਾਂ ਨੇ ਕਿਹਾ ਕਿ ਪੂਰਾ ਦੇਸ਼ ਇੰਦੌਰ ਤੋਂ ਪ੍ਰੇਰਨਾ ਲੈ ਸਕਦਾ ਹੈ ਜਿਸ ਨੂੰ ਭਾਰਤ ਵਿੱਚ ਸਭ ਤੋਂ ਸਵੱਛ ਸ਼ਹਿਰ ਦੇ ਪੁਰਸਕਾਰ ਨਾਲ ਨਿਵਾਜਿਆ ਗਿਆ ਹੈ।
City Gas Distribution Project at Dharwad was dedicated to the nation on this occasion.
ਇਸ ਅਵਸਰ ’ਤੇ ਧਾਰਵਾੜ ਵਿੱਚ ਸਿਟੀ ਗੈਸ ਡਿਸਟ੍ਰੀਬਿਊਸ਼ਨ ਪ੍ਰੋਜੈਕਟ ਰਾਸ਼ਟਰ ਨੂੰ ਸਮਰਪਿਤ ਕੀਤਾ ਗਿਆ।
Government has strongly emphasized on expansion of City Gas Distribution (CGD) network coverage across the country to increase the availability of cleaner fuel to citizens.
ਸਰਕਾਰ ਸਿਟੀ ਗੈਸ ਡਿਸਟ੍ਰੀਬਿਊਸ਼ਨ ਨੈੱਟਵਰਕ ਦਾ ਵਿਸਤਾਰ ਕਰਨਾ ਚਾਹੁੰਦੀ ਹੈ ਤਾਂ ਕਿ ਪੂਰੇ ਦੇਸ਼ ਵਿੱਚ ਨਾਗਰਿਕਾਂ ਨੂੰ ਸਵੱਛ ਈਂਧਣ ਉਪਲੱਬਧ ਹੋ ਸਕੇ।
The residential areas along these Metro Rail corridors shall be immensely benefitted by this project, as the people of these areas will be able to travel on trains from their own neighborhoods to reach different areas of the city conveniently.
ਮੈਟਰੋ ਰੇਲ ਕੌਰੀਡੋਰ ਦੇ ਆਸ-ਪਾਸ ਵਸੇ ਆਵਾਸੀ ਖੇਤਰਾਂ ਨੂੰ ਸਭ ਤੋਂ ਜ਼ਿਆਦਾ ਲਾਭ ਹੋਵੇਗਾ। ਕਿਉਂਕਿ ਇਨਾਂ ਖੇਤਰਾਂ ਵਿੱਚ ਰਹਿਣ ਵਾਲੇ ਲੋਕ ਅਸਾਨੀ ਨਾਲ ਸ਼ਹਿਰ ਦੇ ਵੱਖ-ਵੱਖ ਖੇਤਰਾਂ ਦੀ ਯਾਤਰਾ ਕਰ ਸਕਣਗੇ।
Advertisement - Remove
I commend President i for ably steering the BRICS Chairmanship for the year 2017, and for his warm welcome and hospitality in this beautiful city of iamen.
ਮੈਂ ਰਾਸ਼ਟਰਪਤੀ ਜੀ ਦਾ ਧੰਨਵਾਦੀ ਹਾਂ ਕਿ ਉਨ੍ਹਾਂ ਨੇ 2017 ਵਿੱਚ ਬ੍ਰਿਕਸ ਦੀ ਚੇਅਰਮੈਨਸ਼ਿਪ ਪੂਰੀ ਯੋਗਤਾ ਨਾਲ ਸੰਭਾਲੀ ਅਤੇ ਇਸ ਸ਼ਾਨਦਾਰ ਸ਼ਹਿਰ ਜ਼ਿਆਮੇਨ ਵਿੱਚ ਸਾਡਾ ਏਨਾ ਸ਼ਾਨਦਾਰ ਸੁਆਗਤ ਅਤੇ ਮੇਜ਼ਬਾਨੀ ਕੀਤੀ।
To improve traffic management in Bengaluru Smart City , a prototype of an intelligent traffic management solution is currently being tested in collaboration with the Electronics City Township Authority (ELCITA).
ਬੰਗਲੁਰੂ ਸਮਾਰਟ ਸਿਟੀ ਵਿੱਚ ਟ੍ਰੈਫਿਕ ਮੈਨੇਜਮੈਂਟ ਨੂੰ ਵਧੀਆ ਬਣਾਉਣ ਲਈ ਇਲੈਕਟ੍ਰੌਨਿਕ ਸਿਟੀ ਟਾਊਨਸ਼ਿਪ ਅਥਾਰਟੀ ( ਈਐੱਲਸੀਆਈਟੀਏ)ਦੀ ਸਹਾਇਤਾ ਨਾਲ ਟ੍ਰੈਫਿਕ ਮੈਨੇਜਮੈਂਟ ਦੇ ਹੱਲ ਲਈ ਇੱਕ ਦਾ ਟੈਸਟ ਕੀਤਾ ਜਾ ਰਿਹਾ ਹੈ।
To revitalise urban public spaces and socially activating the area besides generating economic activity, Jaipur Smart City Ltd (JSCL) has planned to develop night bazaar at Chaura Rasta, in the heart of Pink city.
ਆਰਥਿਕ ਗਤੀਵਿਧੀਆਂ ਨੂੰ ਵਧਾਉਣ, ਸ਼ਹਿਰੀ ਜਨਤਕ ਥਾਵਾਂ ਦਾ ਵਿਸਤਾਰ ਕਰਨ ਅਤੇ ਖੇਤਰ ਨੂੰ ਸਮਾਜਿਕ ਪੱਖੋਂ ਗਤੀਸ਼ੀਲ ਰੱਖਣ ਲਈ ਜੈਪੁਰ ਸਮਾਰਟ ਸਿਟੀ ਲਿਮਿਟਡ (ਜੇਐੱਸਸੀਐੱਲ) ਨੇ ਗੁਲਾਬੀ ਸ਼ਹਿਰ ਦੇ ਵਿਚਕਾਰ ਸਥਿਤ ਚੌੜੇ ਰਸਤੇ ਵਿੱਚ ਨਾਈਟ ਬਜ਼ਾਰ ਨੂੰ ਵਿਕਸਿਤ ਕਰਨ ਦੀ ਯੋਜਨਾ ਬਣਾਈ ਹੈ ਇਸ ਦੇ ਲਈ (ਜੇਐੱਸਸੀਐੱਲ) 700 ਦੁਕਾਨਦਾਰਾਂ ਨੂੰ ਰਜਿਸਟਰ ਕਰੇਗਾ।
UNESCO declared it as a World Heritage City in 1979.
ਯੂਨੈਸਕੋ ਨੇ 1979 ਵਿੱਚ ਇਸ ਨੂੰ ਸੰਸਾਰ ਵਿਰਾਸਤ ਸ਼ਹਿਰ ਐਲਾਨਿਆ ਸੀ ।
He referred to Ahmedabad also being declared as a World Heritage City and noted that twinning of the two heritage cities would benefit both.
ਉਨ੍ਹਾਂ ਨੇ ਅਹਿਮਦਾਬਾਦ ਨੂੰ ਵੀ ਵਿਸ਼ਵ ਵਿਰਾਸਤ ਸ਼ਹਿਰ ਐਲਾਨੇ ਜਾਣ ਬਾਰੇ ਦੱਸਦਿਆਂ ਹੋਇਆਂ ਕਿਹਾ ਕਿ ਦੋਹਾਂ ਵਿਰਾਸਤੀ ਸ਼ਹਿਰਾਂ ਨੂੰ ਆਪਸ ਵਿੱਚ ਜੋੜਨ ਨਾਲ ਦੋਹਾਂ ਨੂੰ ਲਾਭ ਹੋਵੇਗਾ ।
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading