Advertisement - Remove

city - Example Sentences

Popularity:
Difficulty:
ਬੋਸ਼਼ਰ / ਸਿਟੀ
Telangana: To extend quality treatment in colonies and slums and expand the services of Basti Dawakhanas to new areas, Greater Hyderabad Municipal Corporation (GHMC) is launching 33 more such clinics in different parts of the city shortly.
ਤੇਲੰਗਾਨਾ: ਕਲੋਨੀਆਂ ਅਤੇ ਝੁੱਗੀਆਂ ਵਿੱਚ ਗੁਣਵੱਤਾ ਵਾਲਾ ਇਲਾਜ ਵਧਾਉਣ ਅਤੇ ਬਸਤੀ ਦਾਵਾਖਾਨਾਂ ਦੀਆਂ ਸੇਵਾਵਾਂ ਨੂੰ ਨਵੇਂ ਖੇਤਰਾਂ ਵਿੱਚ ਵਧਾਉਣ ਲਈ, ਗ੍ਰੇਟਰ ਹੈਦਰਾਬਾਦ ਮਿਉਂਸੀਪਲ ਕਾਰਪੋਰੇਸ਼ਨ (ਜੀਐੱਚਐੱਮਸੀ) ਨੇ ਛੇਤੀ ਹੀ ਸ਼ਹਿਰ ਦੇ ਵੱਖ-ਵੱਖ ਹਿੱਸਿਆਂ ਵਿੱਚ ਇਸ ਤਰ੍ਹਾਂ ਦੇ 33 ਹੋਰ ਕਲੀਨਿਕਾਂ ਦੀ ਸ਼ੁਰੂਆਤ ਕਰ ਰਹੀ ਹੈ।
The maximum 202 cases reported from Surat city while Ahmedabad reported 165 new cases.
ਸਭ ਤੋਂ ਵੱਧ 202 ਕੇਸ ਸੂਰਤ ਸ਼ਹਿਰ ਤੋਂ ਸਾਹਮਣੇ ਆਏ ਹਨ, ਜਦਕਿ ਅਹਿਮਦਾਬਾਦ ਵਿੱਚ 165 ਨਵੇਂ ਕੇਸ ਸਾਹਮਣੇ ਆਏ ਹਨ।
BBMP has issued show cause notices to 291 private hospitals in the city for not providing details of bed availability.
ਬੀਬੀਐੱਮਪੀ ਨੇ ਸ਼ਹਿਰ ਦੇ 291 ਨਿਜੀ ਹਸਪਤਾਲਾਂ ਨੂੰ ਬੈਡ ਉਪਲਬਧਤਾ ਦਾ ਵੇਰਵਾ ਮੁਹੱਈਆ ਨਾ ਕਰਵਾਉਣ ਲਈ ਕਾਰਨ-ਦੱਸੋ ਨੋਟਿਸ ਜਾਰੀ ਕੀਤੇ ਹਨ।
We the people of our village will do this, as a city we will do this, as an institution we will do this, as a society, as a state and as a country we will do this.
ਅਸੀਂ ਪਿੰਡ ਦੇ ਲੋਕ ਮਿਲਕੇ ਇਹ ਕਰਾਂਗੇ, ਅਸੀਂ ਨਗਰ ਦੇ ਲੋਕ ਮਿਲ ਕੇ ਇਹ ਕਰਾਂਗੇ, ਅਸੀਂ ਸੰਸਥਾ ਦੇ ਨਾਤੇ ਇਹ ਕੰਮ ਕਰਾਂਗੇ, ਅਸੀਂ ਸਮਾਜ ਦੇ ਨਾਤੇ ਇਹ ਕੰਮ ਕਰਾਂਗੇ, ਅਸੀਂ ਰਾਜ ਦੇ ਨਾਤੇ, ਦੇਸ਼ ਦੇ ਨਾਤੇ ਇਹ ਸੰਕਲਪ ਕਰਾਂਗੇ।
Ministry of Urban Development has already approved investments for the five year mission period for all the seven UTs under Atal Mission for Rejuvenation and Urban Transformation (AMRUT) and smart city plans of New Delhi Municipal Council, Chandigarh and Port Blair.
ਸ਼ਹਿਰੀ ਅਤੇ ਵਿਕਾਸ ਮੰਤਰਾਲਾ ਪਹਿਲਾ ਹੀ ਅਟਲ ਮਿਸ਼ਨ ਫਾੱਰ ਰੈਜੁਵੀਨੇਸ਼ਨ ਐਂਡ ਅਰਬਨ ਟਰਾਂਸਫਾੱਰਮੇਸ਼ਨ(ਅਮਰੁਤ) (ਏਐੱਮਆਰਯੂਟੀ) ਅਤੇ ਨਵੀ ਦਿੱਲੀ ਨਗਰਪਾਲਿਕਾ ਕੌਂਸਲ, ਚੰਡੀਗੜ੍ਹ ਅਤੇ ਪੋਰਟ ਬਲੇਅਰ ਦੀਆਂ ਸਮਾਰਟ ਸਿਟੀ ਯੋਜਨਾ ਅਧੀਨ ਸਾਰੇ ਸੱਤ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੂੰ ਪੰਜ ਸਾਲ ਦੇ ਮਿਸ਼ਨ ਦੀ ਮਿਆਦ ਲਈ ਨਿਵੇਸ਼ ਨੂੰ ਪ੍ਰਵਾਨਗੀ ਦੇ ਚੁੱਕਾ ਹੈ।
Advertisement - Remove
The city of Patna is situated at the banks of mother Ganga. The knowledge and heritage of Bihar is as old as the river Ganga.
ਸਾਡਾ ਇਹ ਪਟਨਾ ਸ਼ਹਿਰ ਗੰਗਾ ਜੀ ਦੇ ਕੰਢੇ ਉੱਤੇ ਹੈ ਅਤੇ ਜਿੰਨੀ ਪੁਰਾਣੀ ਗੰਗਾ ਦੀ ਧਾਰਾ ਹੈ ਬਿਹਾਰ ਓਨੀ ਹੀ ਪੁਰਾਣੀ ਗਿਆਨ ਦੀ ਧਾਰਾ, ਵਿਰਾਸਤ ਦਾ ਮਾਲਕ ਹੈ।
City wide Wi-Fi networks improve communication among citizens as well that with various service providers.
ਸ਼ਹਿਰ ਪੱਧਰ ਦੇ ਵਾਈ-ਫਾਈ ਨੈੱਟਵਰਕ ਨਾਗਰਿਕਾਂ ਅਤੇ ਸੇਵਾ ਪ੍ਰਦਾਤਿਆਂ ਦਰਮਿਆਨ ਸੰਚਾਰ ਸੁਧਾਰਦੇ ਹਨ।”
The crew was also welcomed by the city of Christchurch during the traditional festive march, known as the 'Santa Parade'.
ਕ੍ਰਾਈਸਟ ਚਰਚ ਸ਼ਹਿਰ ਵਿੱਚ ''ਸਾਂਤਾ ਪਰੇਡ'' ਦੇ ਨਾਮ ਨਾਲ ਪ੍ਰਸਿੱਧ ਪਰੰਪਰਾਗਤ ਤਿਉਹਾਰ ਦੇ ਜਲੂਸ ਵਿੱਚ ਵੀ ਪਾਰਟੀ ਦਾ ਸਵਾਗਤ ਕੀਤਾ ਗਿਆ।
The President paid tributes to Chandigarh as the first planned city of independent India.
ਰਾਸ਼ਟਰਪਤੀ ਨੇ ਚੰਡੀਗੜ੍ਹ ਨੂੰ ਭਾਰਤ ਦਾ ਪਹਿਲਾ ਯੋਜਨਾਬੱਧ ਸ਼ਹਿਰ ਕਹਿ ਕੇ ਨਿਵਾਜਿਆ।
The city is a symbol of Green India, Swachh Bharat and Swasth Bharat.
ਇਹ ਸ਼ਹਿਰ ‘ਗਰੀਨ ਇੰਡੀਆ’, ‘ਸਵੱਛ ਭਾਰਤ’ ਅਤੇ ‘ਸਵੱਸਥ ਭਾਰਤ’ ਦਾ ਪ੍ਰਤੀਕ ਹੈ।
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading