Advertisement - Remove

city - Example Sentences

Popularity:
Difficulty:
ਬੋਸ਼਼ਰ / ਸਿਟੀ
Noting that Pune is a city of learning, he exhorted the city to take the lead in embracing online banking and exploring the facilities available.
ਪੁਣੇ ਨੂੰ ਸਿਖਲਾਈ ਵਾਲਾ ਨਗਰ ਦੱਸਦਿਆਂ ਉਨ੍ਹਾਂ ਇਸ ਸ਼ਹਿਰ ਨੂੰ ਆੱਨਲਾਈਨ ਬੈਂਕਿੰਗ ਅਪਨਾਉਣ ਅਤੇ ਉਪਲਬਧ ਸਹੂਲਤਾਂ ਦੀ ਖੋਜ ਕਰਨ ਵਿੱਚ ਮੋਹਰੀ ਭੂਮਿਕਾ ਬਣਾਉਣ ਦੀ ਬੇਨਤੀ ਕੀਤੀ।
Further, policy on promotion of City Compost is a major initiative which aims at the twin objectives of making cities cleaner and utilizing the city garbage as compost for improving soil health.
ਇਸ ਤੋਂ ਇਲਾਵਾ ਸ਼ਹਿਰੀ ਖਾਦ ਦੀ ਵਰਤੋਂ ‘ਤੇ ਨੀਤੀ ਇੱਕ ਅਹਿਮ ਪਹਿਲ ਹੈ ਜਿਸ ਦਾ ਉਦੇਸ਼ ਨਗਰ ਾਂ ਨੂੰ ਸਵੱਛ ਬਣਾਉਣਾ ਅਤੇ ਨਗਰ ਦੇ ਕੂੜੇ ਨੂੰ ਮਿੱਟੀ ਦੀ ਸਿਹਤ ਨੂੰ ਬਿਹਤਰ ਬਣਾਉਣ ਲਈ ਖਾਦ ਦੇ ਰੂਪ ਵਿੱਚ ਉਪਯੋਗ ਵਿੱਚ ਲਿਆਉਣਾ ਸ਼ਾਮਲ ਹੈ।
For more details, COVID-19: City governments collaborate with medical practitioners in Smart Cities Smart Cities are ensuring collaborated efforts of District Administration, District Police and City Administration to monitor the suspected cases of COVID-19.
ਸਮਾਰਟ ਸ਼ਹਿਰਾਂ ਵਿੱਚ ਨਗਰ ਪ੍ਰਸ਼ਾਸਨ ਅਤੇ ਮੈਡੀਕਲ ਪ੍ਰੈਕਟੀਸ਼ਨਰਾਂ ਦੇ ਸਹਿਯੋਗ ਨਾਲ ਕੋਵਿਡ-19 ਨਾਲ ਨਜਿੱਠਣ ਦੇ ਤਾਲਮੇਲੀ ਯਤਨ ਹੋ ਰਹੇ ਹਨ ਸਮਾਰਟ ਸ਼ਹਿਰਾਂ ਵਿੱਚ, ਕੋਵਿਡ -19 ਦੇ ਸ਼ੱਕੀ ਮਾਮਲਿਆਂ ਦੀ ਨਿਗਰਾਨੀ ਦੇ ਸੰਯੁਕਤ ਯਤਨ ਜ਼ਿਲ੍ਹਾ ਪ੍ਰਸ਼ਾਸਨ, ਜ਼ਿਲ੍ਹਾ ਪੁਲਿਸ ਅਤੇ ਨਗਰ ਸੰਸਥਾਵਾਂ ਦੇ ਸਹਿਯੋਗ ਨਾਲ ਸੁਨਿਸ਼ਚਿਤ ਕੀਤੇ ਜਾ ਰਹੇ ਹਨ।
The webinar was presented by the team of City Explorers Private Limited, a parent organisation under which a special city brand Varanasi Heritage Walks introduced Varanasis diversity, mysticism, spirituality, cultural literacy, life experiences, and personal memories.
ਇਸ ਵੈਬੀਨਾਰ ਨੂੰ ‘ਸਿਟੀ ਐਕਸਪਲੋਰਰਜ਼ ਪ੍ਰਾਈਵੇਟ ਲਿਮਿਟਿਡ’ ਦੀ ਟੀਮ ਨੇ ਪੇਸ਼ ਕੀਤਾ ਸੀ; ਇਹ ਉਹ ਪ੍ਰਮੁੱਖ ਸੰਗਠਨ ਹੈ, ਜਿਸ ਤਹਿਤ ਵਿਸ਼ੇਸ਼ ਨਗਰ ਬ੍ਰਾਂਡ ‘ਵਾਰਾਣਸੀ ਹੈਰਿਟੇਜ ਵਾਕਸ’ (ਵਾਰਾਣਸੀ ਵਿਰਾਸਤ ਯਾਤਰਾਵਾਂ) ਨੇ ਵਾਰਾਣਸੀ ਦੀ ਵਿਭਿੰਨਤਾ, ਰਹੱਸਵਾਦ, ਅਧਿਆਤਮਵਾਦ, ਸੱਭਿਆਚਾਰਕ ਸਾਖਰਤਾ, ਜੀਵਨਅਨੁਭਵ ਤੇ ਨਿਜੀ ਯਾਦਾਂ ਦੀ ਸ਼ੁਰੂਆਤ ਕੀਤੀ ਸੀ।
The Mission helped cities to undertake a set of 11 reforms comprising 54 milestones aimed at strengthening capacities of city level institutions for effective governance and citizen service delivery.
ਮਿਸ਼ਨ ਤਹਿਤ ਪ੍ਰਭਾਵੀ ਸ਼ਾਸਨ ਤੇ ਨਾਗਰਿਕ ਸੇਵਾ ਪ੍ਰਦਾਨ ਕਰਨ ਵਿੱਚ ਨਗਰ ਪੱਧਰੀ ਸੰਸਥਾਨਾਂ ਦੀ ਸਮਰੱਥਾ ਨੂੰ ਦ੍ਰਿੜ੍ਹ ਕਰਨ ਲਈ ਮਿਸ਼ਨ ਨੇ 11 ਸੁਧਾਰ ਸੁਝਾਏ। ਇਨ੍ਹਾਂ ਸੁਧਾਰਾਂ ਤਹਿਤ 54 ਉਪਲਬਧੀਆਂ ਹਾਸਲ ਕੀਤੀਆਂ ਗਈਆਂ।
Advertisement - Remove
The PM observed that Aurangabad Industrial City (AURIC) will become an important part of the Aurangabad town and an important industrial centre of the country in the near future.
ਪ੍ਰਧਾਨ ਮੰਤਰੀ ਨੇ ਕਿਹਾ ਔਰੰਗਾਬਾਦ ਉਦਯੋਗਿਕ ਨਗਰ (ਏਯੂਆਰਆਈਸੀ) ਨੇੜੇ ਭਵਿੱਖ ਵਿੱਚ ਔਰੰਗਾਬਾਦ ਸ਼ਹਿਰ ਦਾ ਮਹੱਤਵਪੂਰਨ ਹਿੱਸਾ ਅਤੇ ਦੇਸ਼ ਦਾ ਇੱਕ ਮਹੱਤਵਪੂਰਨ ਉਦਯੋਗਿਕ ਕੇਂਦਰ ਬਣ ਜਾਵੇਗਾ।
City administration has taken administrative measures complemented by technology solutions to monitor home quarantined citizens.
ਨਗਰ ਪ੍ਰਸ਼ਾਸਨ ਨੇ ਘਰਾਂ ਅੰਦਰ ਕੁਆਰੰਟੀਨ ਕੀਤੇ ਨਾਗਰਿਕਾਂ ਉੱਤੇ ਨਜ਼ਰ ਰੱਖਣ ਲਈ ਟੈਕਨੋਲੋਜੀ ਸਮਾਧਾਨਾਂ ਦੀ ਮਦਦ ਨਾਲ ਪ੍ਰਸ਼ਾਸਕੀ ਕਦਮ ਚੁੱਕੇ ਹਨ।
The city administration has appointed dedicated teams for five zones to conduct a follow-up with people under home quarantine on a daily basis.
ਨਗਰ ਪ੍ਰਸ਼ਾਸਨ ਨੇ ਰੋਜ਼ਾਨਾ ਅਧਾਰ ’ਤੇ ਘਰ ਅੰਦਰ ਕੁਆਰੰਟੀਨ ਕੀਤੇ ਲੋਕਾਂ ਬਾਰੇ ਪੂਰੀ ਖੋਜਖ਼ਬਰ ਰੱਖਣ ਲਈ ਪੰਜਜ਼ੋਲਾਂ ਵਾਸਤੇ ਸਮਰਪਿਤ ਟੀਮਾਂ ਨਿਯੁਕਤ ਕੀਤੀਆਂ ਹਨ।
The Mobile Application has GPS tracking so that whenever quarantined citizens leave their homes, City Administration gets alerted and the local ward or the local police station gets informed, who then visit the family.
ਇਸ ਮੋਬਾਈਲ ਐਪਲੀਕੇਸ਼ਨ ਵਿੱਚ ਜੀਪੀਐੱਸ (GPS) ਟ੍ਰੈਕਿੰਗ ਹੈ ਕਿ ਤਾਂ ਜੋ ਜਦੋਂ ਵੀ ਕਦੇ ਕੁਆਰੰਟੀਨ ਕੀਤੇ ਨਾਗਰਿਕ ਆਪਣੇ ਘਰਾਂ ਤੋਂ ਬਾਹਰ ਜਾਣ, ਤਾਂ ਨਗਰ ਪ੍ਰਸ਼ਾਸਨ ‘ਅਲਰਟ’ ਹੋ ਜਾਣ ਅਤੇ ਸਥਾਨਕ ਵਾਰਡ ਜਾਂ ਸਥਾਨਕ ਪੁਲਿਸ ਸਟੇਸ਼ਨ ਨੂੰ ਵੀ ਉਸ ਦੀ ਜਾਣਕਾਰੀ ਮਿਲ ਸਕੇ, ਤਦ ਉਹ ਤੁਰੰਤ ਪਰਿਵਾਰ ਨੂੰ ਮਿਲ ਸਕਣ।
The page has been linked with the website of municipal corporation, and other social media handles of city government (such as Facebook, Twitter, Instagram), and is open for viewing by public.
ਇਸ ਪੇਜ ਨੂੰ ਨਗਰ ਨਿਗਮ ਦੀ ਵੈੱਬਸਾਈਟ ਅਤੇ ਨਗਰ ਸ਼ਾਸਨ ਦੇ ਫੇਸਬੁੱਕ, ਟਵਿੱਟਰ, ਇੰਸਟਾਗ੍ਰਾਮ ਜਿਹੇ ਹੋਰ ਸੋਸ਼ਲ ਮੀਡੀਆ ਹੈਂਡਲਾਂ ਨਾਲ ਲਿੰਕ ਕਰਕੇ ਆਮ ਜਨਤਾ ਲਈ ਖੋਲ੍ਹ ਦਿੱਤਾ ਹੈ।
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading