Advertisement - Remove

United - Example Sentences

Popularity:
Difficulty:
ਯੂਨਾਇਟਡ / ਯੂਨਾਇਟਿਡ / ਯੂਨਾਇਟਿਡ
Adhering to the rights and obligations under the international law including the Charter of the United Nations, the 1982 UN Convention on the Law of Sea (UNCLOS) and the 1976 Treaty of Amity and Cooperation in Southeast Asia (TAC);
ਇਨ੍ਹਾਂ ਅਧਿਕਾਰਾਂ ਅਤੇ ਜ਼ਿੰਮੇਵਾਰੀਆਂ ਦੇ ਕੌਮਾਂਤਰੀ ਕਾਨੂੰਨ, ਜਿਸ ਵਿੱਚ ਚਾਰਟਰ ਆਵ੍ ਯੂਨਾਈਟਿਡ ਨੇਸ਼ਨਜ਼, 1982 ਯੂਐਨ ਕਨਵੈਨਸ਼ਨਜ਼ ਆਨ ਦਿ ਲਾਅ ਆਵ੍ ਸੀ (ਯੂਐੱਨਸੀਐੱਲਓਐੱਸ) ਅਤੇ 1976 ਦੀ ਟ੍ਰੀਟੀ ਆਵ੍ ਐਮਿਟੀ ਐਂਡ ਕੋਆਪ੍ਰੇਸ਼ਨ ਇਨ ਸਾਊਥ ਈਸਟ ਏਸ਼ੀਆ (ਟੀਏਸੀ), ਸ਼ਾਮਲ ਹਨ, ਦੀ ਪਾਲਣਾ ਕਰਦੇ ਹੋਏ;
He said that at international platforms, such as G-20 and United Nations, India has raised issues which affect the entire world, such as terrorism, black money and corruption.
ਉਨ੍ਹਾਂ ਕਿਹਾ ਕਿ ਜੀ-20 ਅਤੇ ਸੰਯੁਕਤ ਰਾਸ਼ਟਰ ਵਰਗੇ ਅੰਤਰਰਾਸ਼ਟਰੀ ਮੰਚਾਂ 'ਤੇ ਭਾਰਤ ਨੇ ਦਹਿਸ਼ਤਵਾਦ, ਕਾਲੇ ਧਨ ਅਤੇ ਭ੍ਰਿਸ਼ਟਾਚਾਰ ਜਿਹੇ ਮਸਲੇ ਉਠਾਏ ਹਨ ਜੋ ਸਾਰੇ ਵਿਸ਼ਵ ਨੂੰ ਪ੍ਰਭਾਵਿਤ ਕਰਦੇ ਹਨ।
He said that at international platforms, such as G-20 and United Nations, India has raised issues which affect the entire world, such as terrorism, black money and corruption.
ਉਨ੍ਹਾਂ ਕਿਹਾ ਕਿ ਜੀ-20 ਅਤੇ ਸੰਯੁਕਤ ਰਾਸ਼ਟਰ ਵਰਗੇ ਅੰਤਰਰਾਸ਼ਟਰੀ ਮੰਚਾਂ ‘ਤੇ ਭਾਰਤ ਨੇ ਦਹਿਸ਼ਤਵਾਦ, ਕਾਲੇ ਧਨ ਅਤੇ ਭ੍ਰਿਸ਼ਟਾਚਾਰ ਜਿਹੇ ਮਸਲੇ ਉਠਾਏ ਹਨ ਜੋ ਸਾਰੇ ਵਿਸ਼ਵ ਨੂੰ ਪ੍ਰਭਾਵਿਤ ਕਰਦੇ ਹਨ।
We are happy to host the 2017 Global Entrepreneurship Summit in partnership with the Government of the United States of America.
ਅਸੀਂ ਸੰਯੁਕਤ ਰਾਜ ਅਮਰੀਕਾ ਸਰਕਾਰ ਦੀ ਭਾਈਵਾਲੀ ਨਾਲ ਉੱਦਮੀਆਂ ਦੇ ਆਲਮੀ ਸਿਖ਼ਰ ਸੰਮੇਲਨ ਦੀ ਮੇਜ਼ਬਾਨੀ ਕਰਕੇ ਖੁਸ਼ ਹਾਂ।
This event not only connects the Silicon Valley with Hyderabad but also show-cases the close ties between the United States of America and India.
ਇਹ ਸਮਾਗਮ ਸਿਰਫ਼ ਸਿਲੀਕੋਨ ਵੈਲੀ ਨੂੰ ਹੈਦਰਾਬਾਦ ਨਾਲ ਜੋੜਦਾ ਹੀ ਨਹੀਂ ਬਲਕਿ ਸੰਯੁਕਤ ਰਾਜ ਅਮਰੀਕਾ ਅਤੇ ਭਾਰਤ ਦਰਮਿਆਨ ਨਜ਼ਦੀਕੀ ਸਬੰਧਾਂ ਨੂੰ ਵੀ ਦਿਖਾਉਂਦਾ ਹੈ।

They reiterated their commitment to intensify their cooperation in the United Nations and other multilateral organizations in order to address current global challenges such as climate change and to foster international and regional peace and security, as well as sustainable development.
ਦੋਹਾਂ ਨੇਤਾਵਾਂ ਨੇ ਜਲਵਾਯੂ ਪਰਿਵਰਤਨ ਵਰਗੀਆਂ ਵਰਤਮਾਨ ਗਲੋਜ਼ੋਰ ਚੁਣੌਤੀਆਂ ਦੇ ਸਮਾਧਾਨ ਲਈ ਸੰਯੁਕਤ ਰਾਸ਼ਟਰ ਅਤੇ ਹੋਰ ਬਹੁਪੱਖੀ ਸੰਗਠਨਾਂ ਵਿੱਚ ਸਹਿਯੋਗ ਵਿੱਚ ਤੇਜ਼ੀ ਲਿਆਉਣ ਅਤੇ ਅੰਤਰਰਾਸ਼ਟਰੀ ਅਤੇ ਖੇਤਰੀ ਸ਼ਾਂਤੀ ਅਤੇ ਸੁਰੱਖਿਆ ਅਤੇ ਨਿਰੰਤਰ ਵਿਕਾਸ ਵਿੱਚ ਤੇਜ਼ੀ ਲਿਆਉਣ ਲਈ ਸਹਿਯੋਗ ਦੁਹਰਾਇਆ।

Executive Director, United Nations Environment Program
ਕਾਰਜਕਾਰੀ ਡਾਇਰੈਕਟਰ, ਸੰਯੁਕਤ ਰਾਸ਼ਟਰ ਵਾਤਾਵਰਣ ਪ੍ਰੋਗਰਾਮ
It will go a long way in strengthening ties and promoting bilateral relations between India and United Kingdom.
ਇਹ ਭਾਰਤ ਅਤੇ ਯੂਨਾਈਟਿਡ ਕਿੰਗਡਮ ਦਰਮਿਆਨ ਰਿਸ਼ਤਿਆਂ ਅਤੇ ਦੁਵੱਲੇ ਸਬੰਧਾਂ ਨੂੰ ਲੰਮੇ ਸਮੇਂ ਤੱਕ ਮਜ਼ਬੂਤ ਰੱਖੇਗਾ।
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading