Advertisement - Remove

United - Example Sentences

Popularity:
Difficulty:
ਯੂਨਾਇਟਡ / ਯੂਨਾਇਟਿਡ / ਯੂਨਾਇਟਿਡ
The Swachh Bharat Mission has not only made the lives of crores of people better, but has also protected their dignity and has also played an important role in achieving the goals of the United Nations.
ਸਵੱਛ ਭਾਰਤ ਮਿਸ਼ਨ ਨੇ ਨਾ ਸਿਰਫ ਭਾਰਤ ਦੇ ਕਰੋਡ਼ਾਂ ਲੋਕਾਂ ਦੇ ਜੀਵਨ ਨੂੰ ਬਿਹਤਰ ਬਣਾਇਆ ਹੈ, ਉਨ੍ਹਾਂ ਦੀ ਗਰਿਮਾ (ਮਾਣ) ਦੀ ਰਾਖੀ ਕੀਤੀ ਹੈ ਸਗੋਂ ਸੰਯੁਕਤ ਰਾਸ਼ਟਰ ਦੇ ਟੀਚਿਆਂ ਨੂੰ ਵੀ ਪ੍ਰਾਪਤ ਕਰਨ ਵਿੱਚ ਵੀ ਅਹਿਮ ਭੂਮਿਕਾ ਨਿਭਾਈ ਹੈ।
I had also said in the United Nations that India is always ready to share its experiences with other countries.
ਮੈਂ ਸੰਯੁਕਤ ਰਾਸ਼ਟਰ ਵਿੱਚ ਵੀ ਕਹਿ ਰਿਹਾ ਸੀ ਕਿ ਭਾਰਤ ਆਪਣੇ ਅਨੁਭਵਾਂ ਨੂੰ ਦੂਜੇ ਦੇਸ਼ਾਂ ਨਾਲ ਸਾਂਝਾ ਕਰਨ ਲਈ ਹਮੇਸ਼ਾ ਤਿਆਰ ਹੈ।
arif to India, the Prime Minister recalled his warm and cordial discussions with President Rouhani in September 2019 on the sidelines of United Nations General Assembly in New York.
ਜ਼ਰੀਫ ਦਾ ਸੁਆਗਤ ਕਰਦੇ ਹੋਏ, ਪ੍ਰਧਾਨ ਮੰਤਰੀ ਨੇ ਨਿਊਯਾਰਕ ਵਿੱਚ ਸੰਯੁਕਤ ਰਾਸ਼ਟਰ ਮਹਾਸਭਾ ਦੀ ਬੈਠਕ ਦੌਰਾਨ ਸਤੰਬਰ, 2019 ਵਿੱਚ ਇਰਾਨ ਦੇ ਰਾਸ਼ਟਰਪਤੀ ਰੂਹਾਨੀ ਨਾਲ ਹੋਈਆਂ ਨਿੱਘੀਆਂ ਅਤੇ ਸੁਹਿਰਦਤਾਪੂਰਨ ਚਰਤਾਵਾਂ ਨੂੰ ਯਾਦ ਕੀਤਾ।
You might be aware, when the proposal of International Yoga Day was submitted at the United Nations almost all the nations of the world had supported India.
ਤੁਹਾਨੂੰ ਯਾਦ ਹੋਵੇਗਾ, ਜਦੋਂ ਸੰਯੁਕਤ ਰਾਸ਼ਟਰ ਵਿੱਚ ਇੰਟਰਨੈਸ਼ਨਲ ਯੋਗਾ ਡੇ ਦਾ ਪ੍ਰਸਤਾਵ ਆਇਆ ਸੀ ਤਾਂ ਭਾਰਤ ਨੂੰ ਕਰੀਬ ਕਰੀਬ ਪੂਰੀ ਦੁਨੀਆ ਦਾ ਸਮਰਥਨ ਮਿਲਿਆ ਸੀ ।
The United Nations was originally born from the furies of the Second World War.
ਸੰਯੁਕਤ ਰਾਸ਼ਟਰ ਮੂਲ ਰੂਪ ਵਿੱਚ ਦੂਜੇ ਵਿਸ਼ਵ ਯੁੱਧ ਕਾਰਨ ਪੈਦਾ ਹੋਏ ਭਾਰੀ ਰੋਹ ਸਦਕਾ ਪੈਦਾ ਹੋਇਆ ਸੀ।
Advertisement - Remove
The overwhelming support India got at the elections for the non-permanent seat of the United Nations Security Council is a testimony to the goodwill we enjoy internationally.
ਸੰਯੁਕਤ ਰਾਸ਼ਟਰ ਸੁਰੱਖਿਆ ਪਰਿਸ਼ਦ ਦੀ ਅਸਥਾਈ ਮੈਂਬਰਸ਼ਿਪ ਲਈ, ਹਾਲ ਹੀ ਵਿੱਚ ਹੋਈਆਂ ਚੋਣਾਂ ਵਿੱਚ ਮਿਲਿਆ ਭਾਰੀ ਸਮਰਥਨ, ਭਾਰਤ ਦੇ ਪ੍ਰਤੀ ਵਿਆਪਕ ਅੰਤਰਰਾਸ਼ਟਰੀ ਸਦਭਾਵਨਾ ਦਾ ਪ੍ਰਮਾਣ ਹੈ।
United Nations too has prised the works of Bharat Sewashram Sangh.
ਸੰਯੁਕਤ ਰਾਸ਼ਟਰ ਤੱਕ ਵਿੱਚ ਭਾਰਤ ਸੇਵਾਸ਼੍ਰਮ ਸੰਘ ਦੇ ਕਲਿਆਣਕਾਰੀ ਕੰਮਾਂ ਦੀ ਸ਼ਲਾਘਾ ਹੋਈ ਹੈ।
India has been unwavering in its support of the Palestinian cause. And ,we hope to see the realization of a sovereign, independent, united and viable Palestine, co-existing peacefully with Israel.
ਭਾਰਤ ਹਮੇਸ਼ਾ ਫਲਸਤੀਨੀ ਮੁੱਦੇ ਦਾ ਪੱਕਾ ਹਮਾਇਤੀ ਰਿਹਾ ਹੈ ਅਤੇ ਸਾਨੂੰ ਆਸ ਹੈ ਕਿ ਅਸੀਂ ਇੱਕ ਪ੍ਰਭੂਸੱਤਾਧਾਰੀ, ਆਜ਼ਾਦ, ਇੱਕਮੁੱਠ ਅਤੇ ਵਿਹਾਰਕ ਫਲਸਤੀਨ ਦੇ ਸੁਪਨੇ ਨੂੰ ਪੂਰਾ ਹੁੰਦਾ ਵੇਖਾਂਗੇ, ਜੋ ਕਿ ਇਜ਼ਰਾਈਲ ਨਾਲ ਸ਼ਾਂਤੀਪੂਰਨ ਸਹਿਹੋਂਦ ਰੱਖੇਗਾ।
Indias partnership with the United States is multi-layered and diverse, supported by not just Governments but all the stakeholders on both sides.
ਸੰਯੁਕਤ ਰਾਜ ਅਮਰੀਕਾ ਨਾਲ ਭਾਰਤ ਦੀ ਭਾਈਵਾਲੀ ਵੰਨ-ਸੁਵੰਨੀ ਅਤੇ ਬਹੁ-ਪਰਤੀ ਹੈ ਜਿਸ ਨੂੰ ਕੇਵਲ ਸਰਕਾਰਾਂ ਹੀ ਨਹੀਂ ਸਗੋਂ ਦੋਹਾਂ ਪਾਸਿਆਂ ਦੇ ਸਾਰੇ ਹਿੱਸੇਦਾਰਾਂ ਦਾ ਵੀ ਸਹਿਯੋਗ ਪ੍ਰਾਪਤ ਹੈ ।
As an outstanding IAS officer, Shri Chandra served the nation in various capacities including Cabinet Secretary, Government of India, Governor of Gujarat and Ambassador of India to the United States of America.
ਇੱਕ ਸ਼ਾਨਦਾਰ ਆਈ ਏ ਐੱਸ ਅਧਿਕਾਰੀ ਹੁੰਦਿਆਂ ਉਨ੍ਹਾਂ ਨੇ ਵੱਖ-ਵੱਖ ਹੈਸੀਅਤਾਂ ਵਿੱਚ ਦੇਸ਼ ਦੀ ਸੇਵਾ ਕੀਤੀ ਜਿਨ੍ਹਾਂ ਵਿੱਚ ਭਾਰਤ ਸਰਕਾਰ ਦੇ ਮੰਤਰੀ ਮੰਡਲ ਸਕੱਤਰ, ਗੁਜਰਾਤ ਦੇ ਰਾਜਪਾਲ, ਸੰਯੁਕਤ ਰਾਜ ਅਮਰੀਕਾ ਵਿੱਚ ਭਾਰਤ ਦੇ ਰਾਜਦੂਤ ਆਦਿ ਅਹੁਦੇ ਸ਼ਾਮਲ ਹਨ ।
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading