Advertisement - Remove

United - Example Sentences

Popularity:
Difficulty:
ਯੂਨਾਇਟਡ / ਯੂਨਾਇਟਿਡ / ਯੂਨਾਇਟਿਡ
He recalled that he had first met Dada Vaswani 27 years ago at the World Religions Conference in the United Nations.
ਉਨ੍ਹਾਂ ਯਾਦ ਕੀਤਾ ਕਿ ਉਹ ਦਾਦਾ ਵਾਸਵਾਨੀ ਨੂੰ ਪਹਿਲੀ ਵਾਰੀ 27 ਸਾਲ ਪਹਿਲਾਂ ਸੰਯੁਕਤ ਰਾਸ਼ਟਰ ‘ਚ ਵਿਸ਼ਵ ਧਾਰਮਿਕ ਕਾਨਫਰੰਸ ਵਿੱਚ ਮਿਲੇ ਸਨ।
Our United Payments Interface system or UPI along with BHIM App and RuPay Card has shown the true potential of digital economy in India.
ਸਾਡੇ ਯੂਆਈ ਜਾਂ ਯੂਨਾਈਟਿਡ ਪੇਮੈਂਟਸ ਇੰਟਰਫੇਸ ਸਿਸਟਮ ਦੇ ਨਾਲ-ਨਾਲ ਭੀਮ ਐਪ ਅਤ ਰੂਪੇ ਕਾਰਡ ਵੀ ਭਾਰਤ ਵਿੱਚ ਡਿਜੀਟਲ ਅਰਥਵਿਵਸਥਾ ਦੀਆਂ ਵਾਸਤਵਿਕ ਸੰਭਾਵਨਾਵਾਂ ਨੂੰ ਦਰਸਾ ਰਹੇ ਹਨ।
They reiterate the important role of the United Nations, including the High Level Political Forum on Sustainable Development, in coordinating and reviewing global implementation of the 2030 Agenda.
ਉਨ੍ਹਾਂ ਨੇ 2030 ਏਜੰਡੇ ਦੇ ਗਲੋਬਲ ਲਾਗੂਕਰਨ ਵਿੱਚ ਤਾਲਮੇਲ ਦੇ ਨਾਲ-ਨਾਲ ਸਮੀਖਿਆ ਲਈ ‘ਟਿਕਾਊ ਵਿਕਾਸ ’ਤੇ ਉੱਚ ਪੱਧਰੀ ਰਾਜਨੀਤਕ ਫੋਰਮ’ ਸਹਿਤ ਸੰਯੁਕਤ ਰਾਸ਼ਟਰ ਦੀ ਪ੍ਰਮੁੱਖ ਭੂਮਿਕਾ ਹੋਣ ਦੀ ਗੱਲ ਦੁਹਰਾਈ।
Union Cabinet chaired by the Prime Minister Shri Narendra Modi has approved the signing of Memorandum of Understanding (MoU) between India and the United Nations Entity of Gender Equality and the Empowerment of Women (UN-Women).
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ਅਗਵਾਈ ਹੇਠ ਹੋਈ ਕੇਂਦਰੀ ਮੰਤਰੀ ਮੰਡਲ ਦੀ ਮੀਟਿੰਗ ਵਿੱਚ ਭਾਰਤ ਅਤੇ ਸੰਯੁਕਤ ਰਾਸ਼ਟਰ ਸੰਘ (ਯੂਐੱਨ-ਵੀਮੈਨ) ਦਰਮਿਆਨ ਲਿੰਗ ਸਮਾਨਤਾ ਅਤੇ ਔਰਤਾਂ ਦੇ ਸਸ਼ਕਤੀਕਰਨ ਸਬੰਧੀ ਸਮਝੌਤੇ ‘ਤੇ ਹਸਤਾਖਰ ਕਰਨ ਨੂੰ ਪ੍ਰਵਾਨਗੀ ਦਿੱਤੀ ਗਈ ਹੈ।
The proposed MoU will facilitate the achievement of time-bound results in the implementation of specific activities identified jointly by MoPR and UN Women within the broader framework for cooperation under the United Nations Development Assistance Framework ((UNDAF).
ਪ੍ਰਸਤਾਵਿਤ ਸਮਝੌਤਾ ਸੰਯੁਕਤ ਰਾਸ਼ਟਰ ਵਿਕਾਸ ਸਹਾਇਤਾ ਫਰੇਮਵਰਕ (ਯੂਐੱਨਡੀਏਐੱਫ) ਅਧੀਨ ਸਹਿਯੋਗ ਲਈ ਵਿਆਪਕ ਢਾਂਚੇ ਦੇ ਅੰਦਰ ਐੱਮਓਪੀਆਰ ਅਤੇ ਯੂਐੱਨ-ਵੀਮੈਨ ਵੱਲੋਂ ਸੰਯੁਕਤ ਰੂਪ ਨਾਲ ਪਛਾਣਨ ਵਾਲੀਆਂ ਵਿਸ਼ੇਸ਼ ਗਤੀਵਿਧੀਆਂ ਨੂੰ ਲਾਗੂ ਕਰਨ ਵਿੱਚ ਸਮਾਂ ਸੀਮਾ ਤਹਿਤ ਨਤੀਜਿਆਂ ਦੀ ਪ੍ਰਾਪਤੀ ਦੀ ਸਹੂਲਤ ਪ੍ਰਦਾਨ ਕਰਾਵੇਗਾ।
Advertisement - Remove
It is also very heartening to see that the United Nations has come forward as a partner in this entire process.
ਸਾਥੀਓ,ਇਸ ਪੂਰੀ ਪ੍ਰਕਿਰਿਆ ਵਿੱਚ ਸੰਯੁਕਤ ਰਾਸ਼ਟਰ ਦਾ ਇੱਕ ਸਹਿਯੋਗੀ ਦੇ ਤੌਰ ‘ਤੇ ਅੱਗੇ ਆਉਣਾ ਬਹੁਤ ਸੁਖਦ ਹੈ।
The Union Cabinet chaired by the Prime Minister Shri Narendra Modi has approved the Memorandum of Understanding (MoU) between India and the United Arab Emirates on Institutional Cooperation in Maritime Transport.
ਪ੍ਰਧਾਨ ਮੰਤਰੀ ਦੀ ਅਗਵਾਈ ਵਾਲੇ ਕੇਂਦਰੀ ਮੰਤਰੀ ਮੰਡਲ ਨੇ ਭਾਰਤ ਅਤੇ ਸੰਯੁਕਤ ਅਰਬ ਅਮੀਰਾਤ ਵਿਚਾਲੇ ਸਮੁੱਦਰੀ ਟਰਾਂਸਪੋਰਟ ਵਿੱਚ ਇੰਸਟੀਟਿਊਸ਼ਨਲ ਸਹਿਯੋਗ ‘ਤੇ ਸਹਿਮਤੀ ਪੱਤਰ ਨੂੰ ਪ੍ਰਵਾਨਗੀ ਦਿੱਤੀ ਹੈ।
The Prime Minister, Shri Narendra Modi has congratulated Mr. Donald Trump on his assumption of office as President of the United States of America.
ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਨੇ ਸ੍ਰੀ ਡੋਨਾਲਡ ਟਰੰਪ ਨੂੰ ਸੰਯੁਕਤ ਰਾਜ ਅਮਰੀਕਾ ਦੇ ਰਾਸ਼ਟਰਪਤੀ ਦਾ ਅਹੁਦਾ ਸੰਭਾਲਣ ‘ਤੇ ਵਧਾਈਆਂ ਦਿੱਤੀਆਂ ਹਨ।
The Union Cabinet chaired by Prime Minister Shri Narendra Modi has been apprised of theMemorandum of Understanding (MoU) signed with the Federal Transport Authority – Land & Maritime of the United Arab Emirates on Technical Cooperation in Rail Sector.
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ਅਗਵਾਈ ਹੇਠ ਕੇਂਦਰੀ ਮੰਤਰੀ ਮੰਡਲ ਨੂੰ ਭਾਰਤ ਅਤੇ ਸੰਯੁਕਤ ਅਰਬ ਅਮੀਰਾਤ ਦੀ ਫੈਡਰਲ ਟ੍ਰਾਂਸਪੋਰਟ ਅਥਾਰਟੀ-ਜ਼ਮੀਨ ਅਤੇ ਸਮੁੰਦਰ ਦੇ ਨਾਲ ਨਾਲ ਰੇਲ ਖੇਤਰ ਵਿੱਚ ਹੋਏ ਤਕਨੀਕੀ ਸਹਿਯੋਗ ਸਬੰਧੀ ਸਹਿਮਤੀ ਪੱਤਰ ਬਾਰੇ ਜਾਣੂ ਕਰਵਾਇਆ ਗਿਆ।
We reaffirm our commitment to the United Nations, as the universal multilateral organisation entrusted with the mandate for maintaining international peace and security, advancing global development and promoting and protecting human rights.
ਅਸੀਂ ਸੰਯੁਕਤ ਰਾਸ਼ਟਰ ਪ੍ਰਤੀ ਆਪਣੀ ਵਚਨਬੱਧਤਾ ਨੂੰ ਦੁਹਰਾਉਂਦੇ ਹਾਂ ਕਿਉਂਕਿ ਇਸ ਸਰਬ ਬਹੁਪੱਖੀਵਾਦੀ ਸੰਗਠਨ ਨੂੰ ਅੰਤਰਰਾਸ਼ਟਰੀ ਸ਼ਾਂਤੀ ਅਤੇ ਸੁਰੱਖਿਆ ਕਾਇਮ ਰੱਖਣ, ਵਿਸ਼ਵ ਵਿਕਾਸ ਨੂੰ ਅੱਗੇ ਵਧਾਉਣ ਅਤੇ ਮਨੁੱਖੀ ਅਧਿਕਾਰਾਂ ਦੀ ਰਾਖੀ ਕਰਨ ਦਾ ਫਤਵਾ ਮਿਲਿਆ ਹੋਇਆ ਹੈ।
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading