Advertisement - Remove

United - Example Sentences

Popularity:
Difficulty:
ਯੂਨਾਇਟਡ / ਯੂਨਾਇਟਿਡ / ਯੂਨਾਇਟਿਡ
The International Convention of Saurashtra Patel Cultural Samaj is being held in California, United States of America, this year.
ਇਸ ਸਾਲ, ਸੌਰਾਸ਼ਟਰ ਪਟੇਲ ਕਲਚਰਲ ਸਮਾਜ ਦਾ ਅੰਤਰਰਾਸ਼ਟਰੀ ਸੰਮੇਲਨ ਸੰਯੁਕਤ ਰਾਜ ਅਮਰੀਕਾ ਦੇ ਕੈਲੀਫੋਰਨੀਆ ਵਿੱਚ ਹੋ ਰਿਹਾ ਹੈ।
We recommit ourselves to a world of peace and stability, the central role of the United Nations, the purposes and principles enshrined in the UN Charter, and respect for international law, the promotion of democracy and the rule of law.
ਅਸੀਂ ਵਿਸ਼ਵ ਦੀ ਸ਼ਾਂਤੀ ਅਤੇ ਸਥਿਰਤਾ , ਸੰਯੁਕਤ ਰਾਸ਼ਟਰ ਦੀ ਕੇਂਦਰੀ, ਭੂਮਿਕਾ ਸੰਯੁਕਤ ਰਾਸ਼ਟਰ ਚਾਰਟਰ ਵਿਚ ਦਿਖਾਏ ਉਦੇਸ਼ਾਂ, ਸਿਧਾਂਤਾਂ ਅਤੇ ਅੰਤਰਰਾਸ਼ਟਰੀ ਕਾਨੂੰਨਾਂ ਦੇ ਸਨਮਾਨ, ਲੋਕਤੰਤਰ ਅਤੇ ਕਾਨੂੰਨ ਦੇ ਰਾਜ ਨੂੰ ਉਤਸ਼ਾਹਿਤ ਕਰਨ ਦੇ ਆਪਣੇ ਵਚਨ ਨੂੰ ਦੁਹਰਾਇਆ।
Governor Abbott expressed appreciation for the contribution of people of Indian origin living in Texas to his State and to the United States.
ਗਵਰਨਰ ਅਬਟ ਨੇ ਆਪਣੀ ਸਟੇਟ ਟੈਕਸਾਸ ਅਤੇ ਅਮਰੀਕਾ ਵਿੱਚ ਰਹਿ ਰਹੇ ਭਾਰਤੀ ਮੂਲ ਦੇ ਲੋਕਾਂ ਦੇ ਯੋਗਦਾਨ ਦੀ ਸਰਾਹਨਾ ਕੀਤੀ।
The United Nations Framework Convention on Climate Change (UNFCC) seeks to stabilise Green House Gas concentrations in the atmosphere at a level that would minimize interference with the climate system.
ਜਲਵਾਯੂ ਪਰਿਵਰਤਨ ਬਾਰੇ ਸੰਯੁਕਤ ਰਾਸ਼ਟਰ ਫ਼ਰੇਮਵਰਕ ਕਨਵੈਨਸ਼ਨ (ਯੂਐੱਨਐੱਫ਼ਸੀਸੀ) ਵਾਤਾਵਰਣ ਵਿੱਚ ਗਰੀਨ ਹਾਊਸ ਗੈਸਾਂ ਦੇ ਗਾੜ੍ਹੇਪਨ ਨੂੰ ਉਸ ਪੱਧਰ ਤੱਕ ਸਥਿਰ ਕਰਨਾ ਚਾਹੁੰਦਾ ਹੈ ਜੋ ਕਿ ਜਲਵਾਯੂ ਸਿਸਟਮ ਵਿੱਚ ਇਸ ਦੀ ਦਖ਼ਲਅੰਦਾਜ਼ੀ ਘੱਟ ਕਰੇਗਾ।
I look forward to this opportunity to have an in depth exchange of views on further consolidating the robust and wide ranging partnership between India and the United States.
ਮੈਨੂੰ ਇਸ ਮੌਕੇ ਦਾ ਇੰਤਜ਼ਾਰ ਹੈ ਜਦੋਂ ਭਾਰਤ ਅਤੇ ਸੰਯੁਕਤ ਰਾਜ ਅਮਰੀਕਾ ਵਿਚਕਾਰ ਮਜ਼ਬੂਤ ਅਤੇ ਵਿਸ਼ਾਲ ਦਾਇਰੇ ਵਾਲੀ ਭਾਈਵਾਲਤਾ ਨੂੰ ਹੋਰ ਅੱਗੇ ਵਧਾਉਣ ਤੇ ਗਹਿਰਾਈ ਨਾਲ ਵਿਚਾਰ-ਵਟਾਂਦਰਾ ਕੀਤਾ ਜਾਏਗਾ ।
Advertisement - Remove
I look forward to this opportunity to have an in depth exchange of views on further consolidating the robust and wide ranging partnership between India and the United States.
ਮੈਨੂੰ ਇਸ ਮੌਕੇ ਦਾ ਇੰਤਜ਼ਾਰ ਹੈ ਜਦੋਂ ਭਾਰਤ ਅਤੇ ਸੰਯੁਕਤ ਰਾਜ ਅਮਰੀਕਾ ਵਿਚਕਾਰ ਮਜ਼ਬੂਤ ਅਤੇ ਵਿਸ਼ਾਲ ਦਾਇਰੇ ਵਾਲੀ ਭਾਈਵਾਲਤਾ ਨੂੰ ਹੋਰ ਅੱਗੇ ਵਧਾਉਣ ਤੇ ਗਹਿਰਾਈ ਨਾਲ ਵਿਚਾਰ-ਵਟਾਂਦਰਾ ਕੀਤਾ ਜਾਏਗਾ ।
I look forward to building a forward looking vision for our partnership with the new Administration in the United States under President Trump.
ਮੈਨੂੰ ਰਾਸ਼ਟਰਪਤੀ ਟਰੰਪ ਦੀ ਅਗਵਾਈ ਹੇਠ ਸੰਯੁਕਤ ਰਾਜ ਅਮਰੀਕਾ ਵਿਚਲੇ ਨਵੇਂ ਪ੍ਰਸ਼ਾਸਨ ਨਾਲ ਸਾਡੀ ਭਾਈਵਾਲੀ ਲਈ ਇੱਕ ਅਗਾਂਹ-ਵਧੂ ਵਿਜ਼ਨ ਬਣਾਏ ਜਾਣ ਦੀ ਉਮੀਦ ਹੈ ।
I look forward to building a forward looking vision for our partnership with the new Administration in the United States under President Trump.
ਮੈਨੂੰ ਰਾਸ਼ਟਰਪਤੀ ਟਰੰਪ ਦੀ ਅਗਵਾਈ ਹੇਠ ਸੰਯੁਕਤ ਰਾਜ ਅਮਰੀਕਾ ਵਿਚਲੇ ਨਵੇਂ ਪ੍ਰਸ਼ਾਸਨ ਨਾਲ ਸਾਡੀ ਭਾਈਵਾਲੀ ਲਈ ਇੱਕ ਅਗਾਂਹ-ਵਧੂ ਵਿਜ਼ਨ ਬਣਾਏ ਜਾਣ ਦੀ ਉਮੀਦ ਹੈ ।
As in the past, I look forward to interacting with the Indian diaspora in the United States as well.”
ਪਹਿਲਾਂ ਦੀ ਤਰ੍ਹਾਂ ਹੀ ਸੰਯੁਕਤ ਰਾਜ ਅਮਰੀਕਾ ਵਿੱਚ ਰਹਿ ਰਹੇ ਪ੍ਰਵਾਸੀ ਭਾਰਤੀਆਂ ਨਾਲ ਮਿਲਣ ਲਈ ਵੀ ਮੈਂ ਉਤਸੁਕ ਹਾਂ” ।
He recalled that he had first met Dada Vaswani 27 years ago at the World Religions Conference in the United Nations.
ਉਨ੍ਹਾਂ ਯਾਦ ਕੀਤਾ ਕਿ ਉਹ ਦਾਦਾ ਵਾਸਵਾਨੀ ਨੂੰ ਪਹਿਲੀ ਵਾਰੀ 27 ਸਾਲ ਪਹਿਲਾਂ ਸੰਯੁਕਤ ਰਾਸ਼ਟਰ 'ਚ ਵਿਸ਼ਵ ਧਾਰਮਿਕ ਕਾਨਫਰੰਸ ਵਿੱਚ ਮਿਲੇ ਸਨ।
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading