Advertisement - Remove

United - Example Sentences

Popularity:
Difficulty:
ਯੂਨਾਇਟਡ / ਯੂਨਾਇਟਿਡ / ਯੂਨਾਇਟਿਡ
They agreed on the importance of reform and strengthening of multilateral institutions which have benefitted the world, including the United Nations, WTO and well-established as well as new global financial institutions.
ਉਨ੍ਹਾਂ ਨੇ ਸੁਧਾਰ ਦੀ ਅਹਿਮੀਅਤ ਅਤੇ ਬਹੁਪੱਖੀ ਸੰਸਥਾਵਾਂ, ਜਿਨ੍ਹਾਂ ਨੇ ਕਿ ਦੁਨੀਆ ਨੂੰ ਲਾਭ ਪਹੁੰਚਾਇਆ ਹੈ, ਜਿਨ੍ਹਾਂ ਵਿੱਚ ਸੰਯੁਕਤ ਰਾਸ਼ਟਰ, ਡਬਲਿਊ ਟੀਓ ਅਤੇ ਵਿਸ਼ਵ ਦੀਆਂ ਸਥਾਪਤ ਅਤੇ ਨਵੀਆਂ ਵਿੱਤੀ ਸੰਸਥਾਵਾਂ ਵੀ ਸ਼ਾਮਲ ਹਨ, ਨੂੰ ਮਜ਼ਬੂਤ ਕਰਨ ਬਾਰੇ ਸਹਿਮਤੀ ਪ੍ਰਗਟਾਈ।

When India mooted the idea of the International Yoga Day at the United Nations, it was received with open arms.
ਜਦੋਂ ਭਾਰਤ ਨੇ ਸੰਯੁਕਤ ਰਾਸ਼ਟਰ ਵਿੱਚ ਅੰਤਰਰਾਸ਼ਟਰੀ ਯੋਗ ਦਿਵਸ ਦਾ ਵਿਚਾਰ ਰੱਖਿਆ ਤਾਂ ਇਸ ਨੂੰ ਖੁੱਲ੍ਹੇ ਦਿਲ ਨਾਲ ਸਵੀਕਾਰ ਕੀਤਾ ਗਿਆ।
It will make ISA inclusive, whereby all member countries that are members of the United Nations could become member.
ਇਹ ਆਈਐੱਸਏ ਨੂੰ ਸਮਾਵੇਸ਼ੀ ਬਣਾਵੇਗਾ ਜਿਸ ਦੇ ਤਹਿਤ ਸੰਯੁਕਤ ਰਾਸ਼ਟਰ ਦੇ ਸਾਰੇ ਮੈਂਬਰ ਦੇਸ਼ ਅੰਤਰਰਾਸ਼ਟਰੀ ਸੌਰ ਗਠਬੰਧਨ ਦੇ ਮੈਂਬਰ ਬਣ ਸਕਣਗੇ।

The Prime Minister regretted that for forty years, the United Nations has not been able to come to an agreement on the definition of terrorism.
ਪ੍ਰਧਾਨ ਮੰਤਰੀ ਜੀ ਨੇ ਅਫਸੋਸ ਜ਼ਾਹਿਰ ਕੀਤਾ ਕਿ ਚਾਲੀ ਸਾਲਾਂ ਵਿੱਚ ਸੰਯੁਕਤ ਰਾਸ਼ਟਰ ਦਹਿਸ਼ਤਗਰਦੀ ਦੀ ਪਰਿਭਾਸ਼ਾ ਬਣਾਉਣ ਵਿੱਚ ਕਿਸੇ ਸਹਿਮਤੀ ਤੇ ਨਹੀਂ ਪਹੁੰਚ ਸਕਿਆ ।

Among its participants are United Nations, Union and State Governments, industry, and non-government organizations.
ਇਸ ਦੇ ਪ੍ਰਤੀਭਾਗੀਆਂ ਵਿੱਚ ਸੰਯੁਕਤ ਰਾਸ਼ਟਰ, ਕੇਂਦਰ ਅਤੇ ਰਾਜ ਸਰਕਾਰਾਂ, ਉਦਯੋਗ ਅਤੇ ਗ਼ੈਰ-ਸਰਕਾਰੀ ਸੰਗਠਨ ਸ਼ਾਮਲ ਹਨ।

The International Convention of Saurashtra Patel Cultural Samaj is being held in California, United States of America, this year.
ਇਸ ਸਾਲ, ਸੌਰਾਸ਼ਟਰ ਪਟੇਲ ਕਲਚਰਲ ਸਮਾਜ ਦਾ ਅੰਤਰਰਾਸ਼ਟਰੀ ਸੰਮੇਲਨ ਸੰਯੁਕਤ ਰਾਜ ਅਮਰੀਕਾ ਦੇ ਕੈਲੀਫੋਰਨੀਆ ਵਿੱਚ ਹੋ ਰਿਹਾ ਹੈ।
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading