Advertisement - Remove

United - Example Sentences

Popularity:
Difficulty:
ਯੂਨਾਇਟਡ / ਯੂਨਾਇਟਿਡ / ਯੂਨਾਇਟਿਡ
We will work closely at the United Nations, the G-20, G-4, WTO, BRICS, IBSA and other important platforms.
ਅਸੀਂ ਸੰਯੁਕਤ ਰਾਸ਼ਟਰ, ਜੀ-20, ਵਿਸ਼ਵ ਵਪਾਰ ਸੰਗਠਨ, ਬ੍ਰਿਕਸ, ਇਬਸਾ ਅਤੇ ਹੋਰ ਅਹਿਮ ਮੰਚਾਂ ‘ਤੇ ਇੱਕਜੁੱਟ ਹੋ ਕੇ ਕੰਮ ਕਰਾਂਗੇ।
The Union Cabinet chaired by the Prime Minister Shri Narendra Modi has given its approval for signing the Memorandum of Understanding between India and United Arab Emirates for cooperation in the field of Small and Medium Enterprises and Innovation.
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ਅਗਵਾਈ ਵਿੱਚ ਕੇਂਦਰੀ ਮੰਤਰੀ ਮੰਡਲ ਨੇ ਭਾਰਤ ਅਤੇ ਸੰਯੁਕਤ ਅਰਬ ਅਮੀਰਾਤ ਦਰਮਿਆਨ ਸਮਾਲ ਤੇ ਮੀਡੀਅਮ ਉੱਦਮਾਂ ਅਤੇ ਇਨੋਵੇਸ਼ਨ ਵਿੱਚ ਸਹਿਯੋਗ ਲਈ ਸਹਿਮਤੀ ਪੱਤਰ ਨੂੰ ਪ੍ਰਵਾਨਗੀ ਦੇ ਦਿੱਤੀ ਹੈ।
Recently, the United Nations has declared June 21 as International Day of Yoga, recognizing a great Indian tradition.
ਹਾਲ ਹੀ ਵਿੱਚ ਸੰਯੁਕਤ ਰਾਸ਼ਟਰ ਨੇ 21 ਜੂਨ ਨੂੰ ਅੰਤਰਰਾਸ਼ਟਰੀ ਯੋਗ ਦਿਵਸ ਵਜੋਂ ਐਲਾਨਿਆ ਹੈ। ਅਜਿਹਾ ਇੱਕ ਮਹਾਨ ਭਾਰਤੀ ਰਵਾਇਤ ਨੂੰ ਮਾਨਤਾ ਦਿੰਦੇ ਹੋਏ ਕੀਤਾ ਗਿਆ ਹੈ।
“I will be undertaking bilateral visits to Palestine, United Arab Emirates and Oman from 9-12 February.
”ਮੈਂ ਫਿਲਿਸਤੀਨ, ਸੰਯੁਕਤ ਅਰਬ ਅਮੀਰਾਤ ਅਤੇ ਓਮਾਨ ਦਾ 9-12 ਫਰਵਰੀ ਤੱਕ ਦੁਵੱਲਾ ਦੌਰਾ ਕਰ ਰਿਹਾ ਹਾਂ।
The two leaders reiterated the importance of strong United Nations and emphasized the need for an early reform of the Security Council reflective of the current geopolitical realities.
ਦੋਹਾਂ ਆਗੂਆਂ ਨੇ ਸੰਯੁਕਤ ਰਾਸ਼ਟਰ ਦੀ ਮਜ਼ਬੂਤੀ ਦੀ ਗੱਲ ਦੁਹਰਾਈ ਅਤੇ ਸੁਰੱਖਿਆ ਪਰਿਸ਼ਦ ਵਿੱਚ ਜਲਦੀ ਸੁਧਾਰ ਉੱਤੇ ਜ਼ੋਰ ਦਿੱਤਾ।
Advertisement - Remove
I had said at the United Nations in 2014 that we have to believe that development and empowerment can spread with the same speed at which Facebook, Twitter or mobile phones have spread.
ਮੈਂ 2014 ਵਿੱਚ ਸੰਯੁਕਤ ਰਾਸ਼ਟਰ ਵਿੱਚ ਕਿਹਾ ਸੀ ਕਿ ਸਾਨੂੰ ਮੰਨਣਾ ਹੋਵੇਗਾ ਕਿ ਵਿਕਾਸ ਅਤੇ ਸਸ਼ਕਤੀਕਰਨ ਦਾ ਵਿਸਤਾਰ ਫੇਸਬੁੱਕ, ਟਵਿੱਟਰ ਜਾਂ ਮੋਬਾਇਲ ਫੋਨ ਦੀ ਗਤੀ ਨਾਲ ਹੀ ਹੋਵੇਗਾ।
I had said at the United Nations in 2014 that we have to believe that development and empowerment can spread with the same speed at which Facebook, Twitter or mobile phones have spread.
ਮੈਂ 2014 ਵਿੱਚ ਸੰਯੁਕਤ ਰਾਸ਼ਟਰ ਵਿੱਚ ਕਿਹਾ ਸੀ ਕਿ ਸਾਨੂੰ ਮੰਨਣਾ ਹੋਵੇਗਾ ਕਿ ਵਿਕਾਸ ਅਤੇ ਸਸ਼ਕਤੀਕਰਨ ਦਾ ਵਿਸਤਾਰ ਫੇਸਬੁੱਕ, ਟਵਿੱਟਰ ਜਾਂ ਮੋਬਾਇਲ ਫੋਨ ਦੀ ਗਤੀ ਨਾਲ ਹੀ ਹੋਵੇਗਾ।
Principles of United Nations Convention Against Corruption (UNCAC), United Nations Convention Against Transnational Organized Crime (UNOTC), especially related to “International Cooperation” should be fully and effectively implemented.
* ਯੂਨਾਈਟਡ ਨੇਸ਼ਨਜ਼ ਕਨਵੈਨਸ਼ਨ ਅਗੇਂਸਟ ਕਰੱਪਸ਼ਨ (ਯੂਐੱਨਸੀਏਸੀ), ਯੂਨਾਈਟਡ ਨੇਸ਼ਨਜ਼ ਕਨਵੈਨਸ਼ਨ ਅਗੇਂਸਟ ਟਰਾਂਸਨੈਸ਼ਨਲ ਆਰਗੇਨਾਈਜ਼ਡ ਕ੍ਰਾਈਮ (ਯੂਐੱਨਓਟੀਸੀ) ਦੇ, ਵਿਸ਼ੇਸ਼ ਤੌਰ ’ਤੇ 'ਕੌਮਾਂਤਰੀ ਸਹਿਯੋਗ' ਨਾਲ ਸੰਬੰਧਤ ਸਿਧਾਂਤਾ, ਨੂੰ ਪੂਰੀ ਤਰ੍ਹਾਂ ਅਤੇ ਪ੍ਰਭਾਵੀ ਢੰਗ ਨਾਲ ਲਾਗੂ ਕੀਤਾ ਜਾਵੇ।
i) Customer Support with UAE Government and Private owned organizations in the United Arab Emirates
1) ਸੰਯੁਕਤ ਅਰਬ ਅਮੀਰਾਤ ਵਿੱਚ ਯੂਏਈ ਸਰਕਾਰ ਅਤੇ ਨਿਜੀ ਮਲਕੀਅਤ ਵਾਲੀਆਂ ਸੰਸਥਾਵਾਂ ਨੂੰ ਗਾਹਕ ਸਹਾਇਤਾ।
We are third among the top ten FDI destinations listed by the United Nations Conference on Trade and Development.
ਸੰਯੁਕਤ ਰਾਸ਼ਟਰ ਵਪਾਰ ਅਤੇ ਵਿਕਾਸ ਕਾਨਫਰੰਸ ਵੱਲੋਂ ਸੂਚੀਬੱਧ ਚੋਟੀ ਦੇ ਦਸ ਐੱਫਡੀਆਈ ਦੇ ਸਥਾਨਾਂ ਵਿੱਚ ਅਸੀਂ ਤੀਜੇ ਨੰਬਰ ’ਤੇ ਹਾਂ।
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading