Advertisement - Remove

ਸਮੂਹ - Example Sentences

Popularity:
Difficulty:
samūha  samooha
ਇਸ ਉਦੇਸ਼ ਲਈ, 21 ਕੇਂਦ੍ਰਿਤ ਥੀਮੈਟਿਕ ਸਮੂਹ ਬਣਾਏ ਗਏ ਹਨ।
Twenty-one (21) focused thematic groups have been constituted for this purpose.
ਟ੍ਰੈਕ -2 ਵਿਸ਼ੇ ਸਬੰਧੀ ਸਮੂਹ (ਟੀਜੀ) ਸਲਾਹ-ਮਸ਼ਵਰੇ ਦੀ ਸ਼ੁਰੂਆਤ ਜਾਣਕਾਰੀ ਦੇ ਸੈਸ਼ਨਾਂ ਦੀ ਇੱਕ ਲੜੀ ਨਾਲ ਕੀਤੀ ਗਈ ਹੈ, ਅਤੇ ਟ੍ਰੈਕ -1 ਦੀ ਸ਼ੁਰੂਆਤ ਮਾਹਿਰਾਂ ਦੇ ਨਾਲ-ਨਾਲ ਜਨਤਾ ਤੋਂ ਸਲਾਹ ਇਕੱਠੀ ਕਰਕੇ ਕੀਤੀ ਜਾਵੇਗੀ।
The Track-II thematic group (TG) consultation started with a series of information sessions, and the Track-I will be launched to collect inputs from experts as well as from public.
ਟ੍ਰੈਕ II ਵਿਸ਼ਾਗਤ ਸਮੂਹ (ਟੀਜੀ) ਸਲਾਹ-ਮਸ਼ਵਰਾ, ਸੂਚਨਾ ਸੈਸ਼ਨਾਂ ਦੀ ਇੱਕ ਲੜੀ ਦੇ ਨਾਲ ਸ਼ੁਰੂ ਹੋਇਆ, ਅਤੇ ਟ੍ਰੈਕ-1 ਨੂੰ ਮਾਹਿਰਾਂ ਦੇ ਨਾਲ-ਨਾਲ ਆਮ ਲੋਕਾਂ ਤੋਂ ਇਨਪੁਟ ਪ੍ਰਾਪਤ ਕਰਨ ਲਈ ਲਾਂਚ ਕੀਤਾ ਗਿਆ।
The Track-II thematic group (TG) consultation started with a series of information sessions, and the Track-I was launched to collect inputs from experts as well as from public.
ਸਾਲ 2019-20 ਦੌਰਾਨ ਗਾਹਕਾਂ ਦੀ ਉਮਰ ਦੇ ਹਿਸਾਬ ਤੋਂ ਵਿਸ਼ਲੇਸ਼ਣ ਦੱਸਦਾ ਹੈ ਕਿ ਪਿਛਲੇ ਸਾਲ ਦੀ ਤੁਲਨਾ ਵਿੱਚ 26-28, 29-35 ਅਤੇ 35 ਸਾਲ ਤੋਂ ਅਧਿਕ ਉਮਰ ਸਮੂਹ ਦੇ ਗਾਹਕਾਂ ਦੇ ਕੁੱਲ ਨਾਮਾਂਕਨ ਵਿੱਚ 50% ਤੋਂ ਅਧਿਕ ਦਾ ਵਾਧਾ ਹੋਇਆ ਹੈ।
Age wise analysis during 2019-20 indicates that for the age group 26-28, 29-35 and beyond 35 the net enrolment has increased by more than 50 compared to previous year.
ਹਿਮਾਚਲ ਪ੍ਰਦੇਸ਼: ਮੁੱਖ ਮੰਤਰੀ ਨੇ ਆਸ਼ਾ ਵਰਕਰਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਰਾਜ ਸਰਕਾਰ ਨੇ ਰਾਜ ਦੇ ਸਮੂਹ ਆਸ਼ਾ ਵਰਕਰਾਂ ਨੂੰ ਜੂਨ ਅਤੇ ਜੁਲਾਈ ਲਈ ਦੋ ਹਜ਼ਾਰ ਪ੍ਰਤੀ ਮਹੀਨਾ ਭੱਤਾ ਦੇਣ ਦਾ ਫੈਸਲਾ ਕੀਤਾ ਹੈ।
Himachal Pradesh: Chief Minister, while addressing the ASHA workers, said that the State Government has decided to provide an incentive of Rs. Two thousand per month for June and July to all the ASHA Workers of the State.
Advertisement - Remove
ਸ਼੍ਰੀ ਪ੍ਰਧਾਨ ਕੱਲ੍ਹ ਭਾਰਤ ਵਿੱਚ ਅੰਤਿਮ ਮੀਲ ਊਰਜਾ ਉਪਯੋਗ ’ਤੇ ਨੌਜਵਾਨ ਵਿਦੇਸ਼ੀ ਭਾਰਤੀ ਵਿਦਵਾਨਾਂ, ਵਿਦਿਆਰਥੀਆਂ ਅਤੇ ਦੋਸਤਾਂ ਦੇ ਇੱਕ ਉਤਸ਼ਾਹੀ ਸਮੂਹ ਨਾਲ ਗੱਲਬਾਤ ਕਰ ਰਹੇ ਸਨ।
He was interacting with a vibrant group of young overseas Indian scholars, students and friends, yesterday on last-mile energy access in India.
ਤੀਜਾ ਸਮੂਹ ਹੋਟਲ ਦੇ ਕਾਰੋਬਾਰ ਵਿੱਚ ਸ਼ਾਮਲ ਹੈ।
The third group is involved in hotel business.
ਸਲਾਨਾ ਉੱਚ-ਪੱਧਰੀ ਖੰਡ ਵਿੱਚ ਸਰਕਾਰ, ਨਿਜੀ ਖੇਤਰ ਅਤੇ ਸਿਵਲ ਸੁਸਾਇਟੀ ਦੇ ਉੱਚ ਪੱਧਰੀ ਪ੍ਰਤੀਨਿਧੀਆਂ ਅਤੇ ਸਿੱਖਿਆ-ਸ਼ਾਸ਼ਤਰੀਆਂ ਦਾ ਇੱਕ ਵਿਵਿਧ ਸਮੂਹ ਸ਼ਾਮਲ ਹੈ।
The annual High-level Segment convenes a diverse group of high-level representatives from the Government, the private sector, civil society and academia.
ਮੰਤਰਾਲੇ ਨੇ ਕਮਿਸ਼ਨ ਨੂੰ ਇਹ ਵੀ ਦੱਸਿਆ ਕਿ 6 ਰਾਜਾਂ (ਗੁਜਰਾਤ, ਓਡੀਸ਼ਾ, ਤਮਿਲ ਨਾਡੂ, ਪੰਜਾਬ, ਤ੍ਰਿਪੁਰਾ, ਉੱਤਰ ਪ੍ਰਦੇਸ਼) ਦੇ ਖੇਤਰੀ ਪ੍ਰਤੀਨਿਧੀਆਂ ਦੇ ਨਾਲ ਸ਼ਹਿਰੀ ਵਿਕਾਸ ਮੰਤਰੀਆਂ ਦੇ ਇੱਕ ਸਲਾਹਕਾਰ ਸਮੂਹ ਦਾ ਗਠਨ ਕੀਤਾ ਗਿਆ ਹੈ।
The Ministry also informed the Commission about the setting up of a Consultative Group of Urban Development Ministers with regional representation from 6 States (Gujarat, Odisha, Tamil Nadu, Punjab, Tripura, Uttar Pradesh) has been constituted.
ਇਸ ਪਹਿਲ ਤਹਿਤ ਇੱਕ ਡਾਟਾ ਐਕਸਚੇਂਜ ਸਟੀਰਿੰਗ ਸਮੂਹ ਵੀ ਬਣਾਇਆ ਗਿਆ ਹੈ, ਜੋ ਸਮੇਂ-ਸਮੇਂ 'ਤੇ ਮਿਲ ਕੇ ਜਾਣਕਾਰੀ ਦੇ ਤਬਾਦਲੇ ਦੀ ਸਥਿਤੀ ਦੀ ਸਮੀਖਿਆ ਕਰੇਗਾ ਅਤੇ ਅੰਕੜੇ ਸਾਂਝੇ ਕਰਨ ਦੀ ਵਿਧੀ ਦੀ ਪ੍ਰਭਾਵਸ਼ੀਲਤਾ ਨੂੰ ਬਿਹਤਰ ਬਣਾਉਣ ਲਈ ਕਦਮ ਚੁੱਕੇ ਜਾਣਗੇ।
A Data Exchange Steering Group has also been constituted for the initiative, which will meet periodically to review the data exchange status and take steps to further improve the effectiveness of the data sharing mechanism.
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading