Advertisement - Remove

ਸਮੂਹ - Example Sentences

Popularity:
Difficulty:
samūha  samooha
ਫਰਾਂਸ ਜੂਨ, 2016 ਵਿੱਚ ਐੱਮਟੀਸੀਆਰ ਨੂੰ ਦਸੰਬਰ, 2017 ਵਿੱਚ ਵਾਸੇਨਾਰ ਵਿਵਸਥਾ ਅਤੇ ਜਨਵਰੀ, 2018 ਵਿੱਚ ਆਸਟਰੇਲੀਆ ਸਮੂਹ ਲਈ ਭਾਰਤ ਦੇ ਪ੍ਰਵੇਸ਼ ਦਾ ਸੁਆਗਤ ਕਰਦਾ ਹੈ।
France welcomes Indias accession to the MTCR in June 2016, to the Wassenaar Arrangement in December 2017 and to the Australia Group in January 2018.
ਜੀਐੱਸਟੀ ਪਰਿਸਰ ਵਿੱਚ ਵਿਅਕਤ ਕੀਤੇ ਗਏ ਵਿਚਾਰਾਂ ਨੂੰ ਧਿਆਨ ਵਿੱਚ ਰੱਖਦਿਆਂ ਪਰਿਸ਼ਦ ਦੀ ਅਗਲੀ ਬੈਠਕ ਤੋਂ ਪਹਿਲਾਂ ਇਸ ਮੰਤਰੀ ਸਮੂਹ ਦਾ ਗਠਨ ਕਰਨ ਦੀ ਸਿਫਾਰਸ਼ ਕੀਤੀ ਗਈ ਹੈ ।
The council has recommended for setting up of a Group of Ministers from State Governments to look into the proposal and make recommendations, before the next Council meeting, keeping in mind the views expressed in GST Council.
ਜੀਐੱਸਟੀ ਪਰਿਸ਼ਦ ਦੀ ਬੈਠਕ ਵਿੱਚ ਇਸ ਸਬੰਧ ਵਿੱਚ ਵਿਅਕਤ ਕੀਤੇ ਗਏ ਵਿਚਾਰ ਨੂੰ ਧਿਆਨ ਵਿੱਚ ਰੱਖਦਿਆਂ ਪਰਿਸ਼ਦ ਨੇ ਇਸ ਪ੍ਰਸਤਾਵ ’ਤੇ ਵਿਚਾਰ ਕਰਨ ਅਤੇ ਦੋ ਹਫ਼ਤਿਆਂ ਦੇ ਅੰਦਰ ਸਿਫ਼ਾਰਿਸ਼ਾਂ ਕਰਨ ਲਈ ਰਾਜ ਸਰਕਾਰਾਂ ਵੱਲੋਂ ਇੱਕ ਮੰਤਰੀ ਸਮੂਹ ਦਾ ਗਠਨ ਕਰਨ ਦੀ ਸਿਫ਼ਰਸ਼ ਕੀਤੀ ਹੈ।
The council has recommended for setting up of a Group of Ministers from State Governments to look into the proposal and make recommendations, within two weeks, keeping in mind the views expressed in GST Council in this regard.
ਬੁਨਿਆਦੀ ਵਿਕਾਸ ਵਿੱਚ ਤੇਜ਼ੀ ਲਿਆਉਣ ਲਈ ਕੇਂਦਰੀ ਗ੍ਰਾਮੀਣ ਵਿਕਾਸ, ਪੰਚਾਇਤੀ ਰਾਜ ਅਤੇ ਖਾਣਾਂ ਮੰਤਰੀ ਐੱਨਆਰਐੱਲਐੱਮ ਸਰਬਸ੍ਰੇਸ਼ਠ ਪੱਧਤੀ ਸਾਰਸੰਗ੍ਰਹਿ ਅਤੇ ਸਵੈ-ਸਹਾਇਤਾ ਸਮੂਹ ਉਤਪਾਦ ਸੂਚੀ ਪੱਤਰ ਦੀ ਵੀ ਲਾਂਚ ਕਰਨਗੇ।
The Union Minister of Rural Development, Panchayati Raj and Mines will also launch NRLM Best Practices Compendium and Self Help Group products catalogues for stimulating grass root development.
ਬੁਨਿਆਦੀ ਵਿਕਾਸ ਵਿੱਚ ਤੇਜ਼ੀ ਲਿਆਉਣ ਲਈ ਕੇਂਦਰੀ ਗ੍ਰਾਮੀਣ ਵਿਕਾਸ, ਪੰਚਾਇਤੀ ਰਾਜ ਅਤੇ ਖਾਣਾਂ ਮੰਤਰੀ ਐੱਨਆਰਐੱਲਐੱਮ ਸਰਬਸ੍ਰੇਸ਼ਠ ਪੱਧਤੀ ਸਾਰਸੰਗ੍ਰਹਿ ਅਤੇ ਸਵੈ-ਸਹਾਇਤਾ ਸਮੂਹ ਉਤਪਾਦ ਸੂਚੀ ਪੱਤਰ ਦੀ ਵੀ ਲਾਂਚ ਕਰਨਗੇ।
The Union Minister of Rural Development, Panchayati Raj and Mines also launched the NRLM Best Practices Compendium and Self Help Group products catalogues.
Advertisement - Remove
ਮੰਤਰੀ ਮੰਡਲ ਇਹ ਬਹੁ-ਪੱਧਰੀ ਸੰਸਥਾਗਤ ਵਿਵਸਥਾ, ਇੱਕ ਵਿਕਲਪਿਕ ਮੈਕੇਨਿਜ਼ਮ, ਸੰਪਤੀ ਮੁੱਲਾਂਕਣ ’ਤੇ ਸਕੱਤਰਾਂ ਦੇ ਮਹੱਤਵਪੂਰਨ ਸਮੂਹ ਅਤੇ ਪ੍ਰਮੁੱਖ ਨਿਰਣਾਇਕ ਸੰਸਥਾਵਾਂ ਦੇ ਤੌਰ ’ਤੇ ਅੰਤਰ-ਮੰਤਰਾਲਾ ਸਮੂਹ ਦੇ ਗਠਨ ਦੀ ਪਰਿਕਲਪਨਾ ਕਰਦੀ ਹੈ।
Cabinet The multi-layer institutional mechanism envisages constituting of Alternative Mechanism, Core Group of Secretaries on Asset Monetization and Inter-Ministerial Group as main decision bodies.
ਡੇਟਾ ਅਦਾਨ-ਪ੍ਰਦਾਨ ਸਥਿਤੀ ਦੀ ਸਮੀਖਿਆ ਲਈ ਇਸ ਸਮੂਹ ਦੀਆਂ ਸਮੇਂ-ਸਮੇਂ ਉੱਤੇ ਬੈਠਕਾਂ ਆਯੋਜਿਤ ਹੋਣਗੀਆਂ। ਜਿਨ੍ਹਾਂ ਵਿੱਚ ਡੇਟਾ ਸਾਂਝਾ ਕਰਨ ਦੇ ਤੰਤਰ ਵਿੱਚ ਹੋਰ ਸੁਧਾਰ ਕਰਨ ਅਤੇ ਪ੍ਰਭਾਵਸ਼ਾਲੀ ਬਣਾਉਣ ਬਾਰੇ ਵੀ ਵਿਚਾਰ-ਵਟਾਂਦਰਾ ਕੀਤਾ ਜਾਵੇਗਾ।
A Data Exchange Steering Group also has been constituted for the initiative, which will meet periodically to review the data exchange status and take steps to further improve the effectiveness of the data sharing mechanism.
1 ਲੱਖ 40 ਹਜ਼ਾਰ ਹੱਜ ਯਾਤਰੀ ਹੱਜ ਸਮਿਤੀ ਰਾਹੀਂ, 60 ਹਜ਼ਾਰ ਹੱਜ ਸਮੂਹ ਸੰਗਠਨਾਂ ਰਾਹੀਂ ਹੱਜ ਯਾਤਰਾ ਲਈ ਜਾਣਗੇ।
While 1 lakh 40 thousand Haj pilgrims will go through Haj Committee of India, 60 thousand Haj pilgrims will go through Haj Group Organisers (HGOs).
ਇਸ ਸਮਾਗਮ ਦੌਰਾਨ ਭਾਰਤ ਤੇ ਬਰਤਾਨੀਆ ਦੋਹਾਂ ਨੇ ਖਾਣ ਪੀਣ ਦੀਆਂ ਵਸਤਾਂ , ਸਿਹਤ ਸੇਵਾਵਾਂ ਅਤੇ ਡੇਟਾ ਸੇਵਾਵਾਂ ਦੇ ਵਪਾਰ ਵਿੱਚ ਆਉਣ ਵਾਲੇ ਅੜਿੱਕਿਆਂ ਨੂੰ ਦੂਰ ਕਰਨ ਲਈ ਤਿੰਨ ਨਵੇਂ ਦੁਵੱਲੇ ਕਾਰਜ ਸਮੂਹ ਗਠਿਤ ਕਰਨ ‘ਤੇ ਸਹਿਮਤੀ ਪ੍ਰਗਟਾਈ ।
On the side lines of the event, India and the UK agreed to set up three new bilateral working groups to tackle barriers in specific sectors including food and drink, healthcare and data services.
ਫਰਵਰੀ 2019 ਵਿੱਚ ਦੋਹਾਂ ਦੇਸ਼ਾਂ ਲਈ ਇੱਕ ਕਾਰਜਯੋਜਨਾ ਤਿਆਰ ਕੀਤੀ ਗਈ ਸੀ। ਮੀਟਿੰਗ ਵਿੱਚ ਪਸ਼ੂ ਅਤੇ ਪੌਦਿਆਂ ਦੀ ਸਿਹਤ ਸਬੰਧੀ ਗਠਿਤ ਕਾਰਜ ਉਪ ਸਮੂਹ 'ਤੇ ਵਿਚਾਰ ਵਟਾਂਦਰਾ ਕੀਤਾ ਗਿਆ। ਕਾਰਜ ਉਪ ਸਮੂਹ ਤੋਂ ਆਪਸੀ ਵਪਾਰ ਨੂੰ ਮਜ਼ਬੂਤ ਕਰਨ ਵਿੱਚ ਮਦਦ ਮਿਲੇਗੀ।
During the meeting, it was discussed that the Working Sub-group on Animal and Plant Health shall strengthen Reciprocal Trade set up under the Work Plan signed in February, 2019.
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading