Advertisement - Remove

ਸਮੂਹ - Example Sentences

Popularity:
Difficulty:
samūha  samooha
ਇਸ ਸਹਿਮਤੀ ਪੱਤਰ ਵਿਚ ਇੱਕ ਸਾਂਝੇ ਕੰਮਕਾਜੀ ਸਮੂਹ ਦੀ ਵਿਵਸਥਾ ਕੀਤੀ ਗਈ ਹੈ, ਜਿਸ ਵਿਚ ਦੋਵਾਂ ਦੇਸ਼ਾਂ ਦੇ ਇਕੋ ਜਿੰਨੇ ਮੈਂਬਰ ਹੋਣਗੇ ,ਜਿਹੜੇ ਸਮਝੌਤੇ ਦੀ ਪੂਰਤੀ ਲਈ ਕੀਤੀਆਂ ਜਾ ਰਹੀਆਂ ਗਤੀਵਿਧੀਆਂ ਦੀ ਨਿਗਰਾਨੀ ਰੱਖਣਗੇ।
The Working Group shall hold its annual meeting alternatively in India and Morocco.
ਫਰਾਂਸ ਜੂਨ, 2016 ਵਿੱਚ ਐੱਮਟੀਸੀਆਰ ਨੂੰ ਦਸੰਬਰ, 2017 ਵਿੱਚ ਵਾਸੇਨਾਰ ਵਿਵਸਥਾ ਅਤੇ ਜਨਵਰੀ, 2018 ਵਿੱਚ ਆਸਟਰੇਲੀਆ ਸਮੂਹ ਲਈ ਭਾਰਤ ਦੇ ਪ੍ਰਵੇਸ਼ ਦਾ ਸੁਆਗਤ ਕਰਦਾ ਹੈ।
41. France welcomes India’s accession to the MTCR in June 2016, to the Wassenaar Arrangement in December 2017 and to the Australia Group in January 2018.
ਹਰ ਰੋਜ਼ ਕੰਮ ਦੇ ਸਮੇਂ, ਮੇਰੀ ‘ਕੁਝ ਕਰਨ ਵਾਲੇ ਕੰਮਾਂ ਦੀ ਸੂਚੀ’ ਮੈਨੂੰ ਸੁਧਾਰ ਲਿਆਉਣ ਅਤੇ ਸਮੂਹ ਭਾਰਤੀਆਂ ਦੀ ਖ਼ੁਸ਼ਹਾਲੀ ਤੇ ਸੁਰੱਖਿਆ ਲਈ ਭਾਰਤ ਨੂੰ ਤਬਦੀਲ ਕਰਨ ਦੀ ਨਿਰੰਤਰ ਮੁਹਿੰਮ ਦੁਆਰਾ ਹੀ ਸੰਚਾਲਿਤ ਹੁੰਦੀ ਹੈ।
Every day at work, my ‘to do list’ is guided by the constant drive to reform and transform India, for prosperity and security of all Indians.
ਨੋਡਲ ਏਜੰਸੀ ਆਈਆਰਐੱਸਡੀਸੀ ਸਾਰੀ ਯੋਜਨਾ ਤਿਆਰ ਕਰੇਗੀ ਅਤੇ ਸਟੇਸ਼ਨ ਵਿਸ਼ੇਸ਼ ਜਾਂ ਸਟੇਸ਼ਨਾਂ ਦੇ ਸਮੂਹ ਦੀ ਕਾਰੋਬਾਰ ਯੋਜਨਾ ਤਿਆਰ ਕਰੇਗੀ ਜਿਸ ਨਾਲ ਭਾਰਤੀ ਰੇਲ ਦੀ ਲਾਗਤ ਸਥਿਰਤਾ ਸੁਨਿਸਚਿਤ ਹੋਵੇਗੀ ।
IRSDC being the Nodal agency will prepare the overall strategic plan and business plans for individual or a group of stations ensuring cost neutrality of this program.
ਸਹਿਯੋਗ ਦੇ ਵੇਰਵਿਆਂ ਦੀ ਹੋਰ ਜਾਣਕਾਰੀ ਵਧਾਉਣ ਲਈ ਅਤੇ ਇਸ ਐੱਮਓਯੂ ਉੱਤੇ ਹੋ ਰਹੇ ਅਮਲ ਉੱਤੇ ਨਜ਼ਰ ਰੱਖਣ ਲਈ ਇੱਕ ਸਾਂਝਾ ਕਾਰਜ ਸਮੂਹ (ਜੇ ਡਬਲਿਯੂ ਜੀ) ਕਾਇਮ ਕੀਤਾ ਜਾਵੇਗਾ।
A Joint Working Group (JWG) will be set up to further elaborate the details of cooperation and to oversee the implementation of this MoU.
Advertisement - Remove
ਸਹਿਮਤੀ ਪੱਤਰ ਤਹਿਤ ਸਹਿਯੋਗ ਦੀ ਯੋਜਨਾ ਤਿਆਰ ਕਰਨ, ਪਾਰਟੀਆਂ ਵੱਲੋਂ ਨਿਰਧਾਰਿਤ ਕਾਰਜਾਂ ਨੂੰ ਲਾਗੂ ਕਰਨ ਅਤੇ ਨਿਰਧਾਰਿਤ ਕਾਰਜਾਂ ਦੇ ਲਾਗੂਕਰਨ ਬਾਰੇ ਸੰਕੇਤ ਦੇਣ ਲਈ ਇੱਕ ਸੰਯੁਕਤ ਕਾਰਜ ਸਮੂਹ ਗਠਿਤ ਕੀਤਾ ਜਾਵੇਗਾ।
Under the MoU, a Joint Working Group will be constituted to prepare plans of cooperation, implement the tasks determined by the Parties and to indicate the implementation of activities outlined.
ਯੂਰਪੀ ਸੰਘ ਨੇ ਬੈਲਿਸਟਿਕ ਮਿਸਾਇਲ ਅਪ੍ਰਸਾਰ (ਐੱਚਸੀਓਸੀ) ਦੇ ਖਿਲਾਫ ਜ਼ਾਬਤਾ ਦਹੇਗ ‘ਚ ਭਾਰਤ ਦੀ ਮੈਂਬਰਸ਼ਿਪ ਦਾ ਸਵਾਗਤ ਕੀਤਾ ਅਤੇ ਕਿਹਾ ਕਿ ਭਾਰਤ ਦੇ ਪ੍ਰਮਾਣੂ ਸਪਲਾਈ ਸਮੂਹ (ਐੱਨਐੱਸਜੀ), ਦੇ ਵੇਸੇਨਾਰ ਅਰੇਂਜਮੈਂਟਸ ਅਤੇ ਆਸਟ੍ਰੇਲੀਆ ਸਮੂਹ ਦੇ ਨਾਲ ਸਮਝੌਤੇ ਨਾਲ ਸੰਸਾਰਕ ਅਪ੍ਰਸਾਰ ਕੋਸ਼ਿਸ਼ਾਂ ਨੂੰ ਮਜ਼ਬੂਤੀ ਮਿਲੀ ਹੈ।
The EU welcomed India’s subscription to The Hague Code of Conduct against Ballistic Missile Proliferation (HCoC) and noted India’s intensified engagement with the Nuclear Suppliers’ Group (NSG), the Wassenaar Arrangement and the Australia Group, which strengthens global non-proliferation efforts.
ਨਵੀਂ ਹੱਜ ਨੀਤੀ ਅਨੁਸਾਰ 45 ਸਾਲ ਤੋਂ ਵੱਧ ਉਮਰ ਦੀਆਂ ਮਹਿਲਾਵਾਂ ਜਿਹੜੀਆਂ ਮਰਦ ਸਾਥੀ ਤੋਂ ਬਿਨਾਂ ਹੱਜ ਤੇ ਜਾਣਾ ਚਾਹੁੰਦੀਆਂ ਹਨ, ਉਨ੍ਹਾਂ ਨੂੰ 4 ਜਾਂ ਵੱਧ ਮਹਿਲਾਵਾਂ ਦੇ ਸਮੂਹ ਵਿੱਚ ਹੱਜ ਯਾਤਰਾ ’ਤੇ ਜਾਣ ਦੀ ਇਜਾਜਤ ਦੇ ਦਿੱਤੀ ਗਈ ਹੈ।
According to the new Haj policy, women above 45 years of age, who wish to go for Haj, but do not have a male companion, are allowed to travel for Haj in groups of 4 or more women.
ਪ੍ਰਧਾਨ ਮੰਤਰੀ ਨੇ ਨਾਲ ਆਰਥਿਕ ਨੀਤੀ: ਅੱਗੇ ਦਾ ਰਾਹ’ ’ਤੇ ਵਿਚਾਰ-ਵਟਾਂਦਰੇ ਲਈ ਨੀਤੀ ਆਯੋਗ ਵੱਲੋਂ ਅਰਥਸ਼ਾਸਤਰੀਆਂ ਦੇ ਚੋਣਵੇਂ ਸਮੂਹ ਅਤੇ ਵੱਖ-ਵੱਖ ਖੇਤਰਾਂ ਦੇ ਮਾਹਰਾਂ ਨੂੰ ਸੱਦਿਆ ਗਿਆ ਹੈ।
The select group of economists and sector experts have been invited by NITI Aayog for the deliberations with the Prime Minister on 'Economic Policy: The Road Ahead'.
ਟਾਈਮਜ਼ ਸਮੂਹ ਦੇ ਐੱਮ.ਡੀ. ਸ਼੍ਰੀ ਵਿਨੀਤ ਜੈਨ ਨੇ ਨਿਰਪੱਖ ਮਾਰਕੀਟ ਸਥਾਨ ਲਈ ਰੈਗੂਲੇਟਰੀ ਸੁਧਾਰਾਂ ’ਤੇ ਚਰਚਾ ਕੀਤੀ ਜੋ ਉਪਭੋਗਤਾਵਾਂ ਨੂੰ ਫਾਇਦਾ ਪਹੁੰਚਾਉਂਦੇ ਹਨ।
Shri Vineet Jain, MD, Times Group discussed regulatory reforms for a fair market place that benefits consumers.
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading