Advertisement - Remove

ਸਮੂਹ - Example Sentences

Popularity:
Difficulty:
samūha  samooha
ਪੀਪੀਪੀਏਸੀ ਦੇ ਕਾਰਜ ਖੇਤਰ ਦੇ ਬਾਹਰ ਦੇ ਕਿਸੇ ਮੁੱਦੇ ’ਤੇ ਫੈਸਲਾ ਕਰਨ ਲਈ ਨੀਤੀ ਆਯੋਗ ਦੇ ਮੁੱਖ ਕਾਰਜਕਾਰੀ ਅਧਿਕਾਰੀ (ਸੀਈਓ) ਦੀ ਅਗਵਾਈ ਵਿੱਚ ਸਿਵਲ ਹਵਾਬਾਜ਼ੀ ਮੰਤਰਾਲੇ ਦੇ ਸਕੱਤਰ, ਆਰਥਿਕ ਮਾਮਲੇ ਵਿਭਾਗ ਦੇ ਸਕੱਤਰ ਅਤੇ ਖਰਚਾ ਵਿਭਾਗ ਦੇ ਸਕੱਤਰ ਨੂੰ ਸ਼ਾਮਲ ਕਰਕੇ ਸਕੱਤਰਾਂ ਦੇ ਅਧਿਕਾਰ ਪ੍ਰਾਪਤ (ਇਖ਼ਤਿਆਰੀ) ਸਮੂਹ ਦਾ ਗਠਨ ਕਰਨਾ।
Constitution of an Empowered Group of Secretaries headed by CEO, NITI Aayog with Secretary, Ministry of Civil Aviation, Secretary, Department of Economic Affairs and Secretary, Department of Expenditure to decide on any issue falling beyond the scope of PPPAC.
ਪੀਪੀਪੀਏਸੀ ਦੇ ਕਾਰਜ ਖੇਤਰ ਦੇ ਬਾਹਰ ਦੇ ਕਿਸੇ ਮੁੱਦੇ ’ਤੇ ਫੈਸਲਾ ਕਰਨ ਲਈ ਨੀਤੀ ਆਯੋਗ ਦੇ ਮੁੱਖ ਕਾਰਜਕਾਰੀ ਅਧਿਕਾਰੀ (ਸੀਈਓ) ਦੀ ਅਗਵਾਈ ਵਿੱਚ ਸਿਵਲ ਹਵਾਬਾਜ਼ੀ ਮੰਤਰਾਲੇ ਦੇ ਸਕੱਤਰ, ਆਰਥਿਕ ਮਾਮਲੇ ਵਿਭਾਗ ਦੇ ਸਕੱਤਰ ਅਤੇ ਖਰਚਾ ਵਿਭਾਗ ਦੇ ਸਕੱਤਰ ਨੂੰ ਸ਼ਾਮਲ ਕਰਕੇ ਸਕੱਤਰਾਂ ਦੇ ਅਧਿਕਾਰ ਪ੍ਰਾਪਤ (ਇਖ਼ਤਿਆਰੀ) ਸਮੂਹ ਦਾ ਗਠਨ ਕਰਨਾ।
Constitution of an Empowered Group of Secretaries headed by CEO, NITI Aayog with Secretary, Ministry of Civil Aviation, Secretary, Department of Economic Affairs and Secretary, Department of Expenditure to decide on any issue falling beyond the scope of PPPAC.
ਸਮਝੌਤੇ ਦੀ ਪੂਰਤੀ ਲਈ ਕੀਤੀਆਂ ਜਾਣ ਵਾਲੀਆਂ ਗਤੀਵਿਧੀਆਂ ਦੀ ਨਿਗਰਾਨੀ ਲਈ ਇੱਕ ਸੰਯੁਕਤ ਕਾਰਜ ਸਮੂਹ ਦਾ ਗਠਨ ਕੀਤਾ ਜਾਏਗਾ।
A Joint Working Group shall be formed to monitor the activities to be carried out in fulfillment of the MoU.
ਦੋਹਾਂ ਦੇਸ਼ਾਂ ਦੇ ਪ੍ਰਤੀਨਿਧੀਆਂ ਨੂੰ ਸ਼ਾਮਲ ਕਰਦਿਆਂ ਇੱਕ ਸੰਯੁਕਤ ਕਾਰਜ ਸਮੂਹ ਗਠਿਤ ਕੀਤਾ ਜਾਵੇਗਾ। ਇਹ ਸਮੂਹ ਚੁਣੇ ਹੋਏ ਖੇਤਰਾਂ ਵਿੱਚ ਸਹਿਯੋਗ ਵਧਾਉਣ ਦੀ ਯੋਜਨਾ ’ਤੇ ਵਿਚਾਰ-ਵਟਾਂਦਰਾ ਕਰਕੇ ਉਸ ਦੀ ਰੂਪ ਰੇਖਾ ਤਿਆਰ ਕਰੇਗਾ ਅਤੇ ਪਾਰਟੀਆਂ ਵੱਲੋਂ ਨਿਰਧਾਰਿਤ ਕਾਰਜਾਂ ਦੇ ਲਾਗੂਕਰਨ ਦੀ ਨਿਗਰਾਨੀ ਕਰੇਗਾ।
A Joint Working Group comprising of representatives from both countries would be constituted, the task of which would be to discuss and prepare plans of cooperation in identified sectors and to monitor the implementation of tasks determined by the Parties.
50 ਰਾਸ਼ਟਰਾਂ ਦਾ ਇੱਕ ਸਮੂਹ ਹੁਣ ਭਾਰਤ ਦੇ ਇਸ ਦ੍ਰਿਸ਼ਟੀਕੋਣ ਨਾਲ ਸੁਰੱਖਿਅਤ ਮਹਿਸੂਸ ਕਰਦਾ ਹੈ।
A group of 50 nations, feels secured with this vision of India.
Advertisement - Remove
ਇੱਥੇ ਕੇਵਲ ਇੱਕੋ ਸਮੂਹ ਹੈ, ਜਿਸ ਨੇ ਇਸ ਨੂੰ ਵੱਕਾਰ ਦਾ ਮੁੱਦਾ ਬਣਾ ਲਿਆ ਹੋਇਆ ਹੈ।
There is just one group which has made it the issue of prestige.
ਪੱਛਮੀ ਏਸ਼ੀਆ ਦੀਆਂ ਜਥੇਬੰਦੀਆਂ ਵਿੱਚ ਮੁਸਲਮਾਨ, ਇਸਾਈ, ਪਾਰਸੀ ਅਤੇ ਯਹੂਦੀਆਂ ਦਾ ਇੱਕ ਸਮੂਹ ਵੀ ਸ਼ਾਮਲ ਸੀ ਜਿਨ੍ਹਾਂ ਨੇ ਫਾਰਸੀ ਅਤੇ ਸ਼ਾਇਦ ਅਰਬੀ ਅਤੇ ਪਾਹਲਵੀ (ਮੱਧ ਫਾਰਸੀ) ਵਿੱਚ ਹਸਤਾਖਰ ਕੀਤੇ ।
West Asian association included Muslims, Christians, Zoroastrians, as also a group of Jews who signed in Judeo-Persian and possibly also in Arabic and Pahlavi (Middle Persian).
ਇਸ ਵਿਸ਼ਾਲ ਜਨਤਕ ਸਮੂਹ ਨੂੰ ਮੈਂ ਫਿਰ ਤੋਂ ਨਮਨ ਕਰਦਾ ਹਾਂ।
Once again I bow down to this massive crowd.
ਇਸ ਵਿਸ਼ਾਲ ਜਨਤਕ ਸਮੂਹ ਨੂੰ ਮੈਂ ਫਿਰ ਤੋਂ ਨਮਨ ਕਰਦਾ ਹਾਂ।
Once again I bow down to this massive crowd.
ਇਸ ਮੌਕੇ ਪ੍ਰਭਾਵਸ਼ਾਲੀ ਕਾਰਨੀਵਲ ਪਰੇਡ ਦੇਖਣ ਤੋਂ ਬਾਅਦ ਉਨ੍ਹਾਂ ਬੋਲਦਿਆਂ ਕਿਹਾ ਕਿ ਅਜਿਹਾ ਪਹਿਲੀ ਵਾਰ ਹੋਇਆ ਹੈ ਕਿ ਸਮੁੱਚੇ ਦੇਸ਼ ਦੇ ਕਬਾਇਲੀ ਸਮੂਹ ਦੀਵਾਲੀ ਦੇ ਤਿਉਹਾਰ ਮੌਕੇ ਦਿੱਲੀ ਆਏ ਹਨ।
Speaking on the occasion after witnessing an enthralling carnival parade, he said this is the first time that tribal groups from across the country would be in Delhi at the time of the festive occasion of Diwali.
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading