Advertisement - Remove

ਸਮੂਹ - Example Sentences

samūha  samooha
'ਮਿਸ਼ਨ ਪ੍ਰੇਰਨਾ ਕੀ ਈ-ਪਾਠਸ਼ਾਲਾ' ਉੱਤਰ ਪ੍ਰਦੇਸ਼ ਵਿੱਚ ਇੱਕ ਅਧਿਆਪਕ -ਵਿਦਿਆਰਥੀ ਸਮੂਹ ਹੈ।
Mission Prerna ki e-Pathshala is a Teacher to student whatsapp group in Uttar Pradesh.
ਕੇਂਦਰੀ ਮੰਤਰੀ ਨੇ ਨਵੀਂ ਸਿੱਖਿਆ ਨੀਤੀ ਦੇ ਲਈ ਸਮੂਹ ਵਿਦਿਆਰਥੀਆਂ, ਅਧਿਆਪਕਾਂ, ਮਾਪਿਆਂ ਅਤੇ ਸਾਰੇ ਹਿੱਤਧਾਰਕਾਂ ਨੂੰ ਵਧਾਈ ਦਿੱਤੀ ਅਤੇ ਕਿਹਾ ਕਿ ਇਹ ਦੇਸ਼ ਦੇ ਲਈ ਇਤਿਹਾਸਿਕ ਪਲ ਹੈ।
The Union Minister congratulated all the students, teachers, parents and all stakeholders for the New Education Policy and called it a historic moment for the country.
ਕੋਵਿਡ-19 ਦੇ ਮਾਹਿਰ ਸਮੂਹ ਨੇ ਮਾਲ ਸੂਚੀ ਪ੍ਰਬੰਧਨ ਦੇ ਲਈ ਡਿਜੀਟਲ ਬੁਨਿਆਦੀ ਢਾਂਚੇ ਦੇ ਨਿਰਮਾਣ ਅਤੇ ਵਿਸ਼ੇਸ਼ ਰੂਪ ਨਾਲ ਆਖਰੀ ਸਿਰੇ ਤੱਕ ਸਪਲਾਈ ਦੇ ਨਾਲ ਟੀਕਾਕਰਨ ਪ੍ਰਕਿਰਿਆ ਤੇ ਨਜ਼ਰ ਰੱਖਣ ਸਮੇਤ ਇਸ ਵੈਕਸੀਨ ਦੇ ਸਪਲਾਈ ਤੰਤਰ ਦੇ ਲਈ ਧਾਰਨਾ ਅਤੇ ਅਮਲੀ ਤੰਤਰ ਬਾਰੇ ਚਰਚਾ ਕੀਤੀ।
The expert group deliberated on conceptualization and implementation mechanisms for creation of a digital infrastructure for inventory management and delivery mechanism of the vaccine including tracking of vaccination process with particular focus on last mile delivery.
ਮਾਹਿਰ ਸਮੂਹ ਨੇ ਕੋਵਿਡ -19 ਵੈਕਸੀਨ ਖਰੀਦਣ ਲਈ ਲੋੜੀਂਦੇ ਵਿੱਤੀ ਸਰੋਤਾਂ ਅਤੇ ਇਸ ਦੇ ਵਿੱਤ ਪੋਸ਼ਣ ਲਈ ਵੱਖ-ਵੱਖ ਵਿਕਲਪਾਂ ਬਾਰੇ ਵਿਚਾਰ ਵਟਾਂਦਰੇ ਕੀਤੇ।
The expert group discussed on the financial resources required for procurement of COVID-19 vaccine and various options of financing the same.
ਨਿਰਮਿਤ ਉਤਪਾਦ (ਭਾਰ 64.23%) ਇਸ ਪ੍ਰਮੁੱਖ ਸਮੂਹ ਦਾ ਸੂਚਕ ਅੰਕ ਅਪਣੇ ਪਿਛਲੇ ਮਹੀਨੇ ਦੇ ਪੱਧਰ 118.6 ‘ਤੇਹੀ ਰਿਹਾ।
MANUFACTURED PRODUCTS (Weight 64.23) The index for this major group remained unchangedat its previous month level of 118.6.
Advertisement - Remove
ਬ੍ਰਿਕਸ ਦੇਸ਼ਾਂ ਦਾ ਇੱਕ ਗ਼ੈਰ-ਰਸਮੀ ਸਮੂਹ ਹੈ ਜਿਸ ਵਿੱਚ ਫੈਡਰੇਟਿਵ ਗਣਰਾਜ ਬ੍ਰਾਜ਼ੀਲ, ਰਸ਼ੀਅਨ ਫੈਡਰੇਸ਼ਨ, ਭਾਰਤੀ ਗਣਰਾਜ, ਪੀਪਲਜ਼ ਰੀਪਬਲਿਕ ਆਵ੍ ਚਾਈਨਾ ਅਤੇ ਦੱਖਣੀ ਅਫ਼ਰੀਕਾ ਗਣਰਾਜ ਸ਼ਾਮਲ ਹਨ।
BRICS is an informal group of states comprising the Federative Republic of Brazil, the Russian Federation, the Republic of India, the Peoples Republic of China and the Republic of South Africa.
ਬੇਲਮੌਂਟ ਫੋਰਮ 2009 ਵਿੱਚ ਬਣਾਇਆ ਗਿਆ ਸੀ, ਇਹ ਵਿਸ਼ਵ ਵਾਤਾਵਰਣ ਖੋਜ ਅਤੇ ਅੰਤਰਰਾਸ਼ਟਰੀ ਵਿਗਿਆਨ ਪਰਿਸ਼ਦ ਦੇ ਦੁਨੀਆ ਦੇ ਪ੍ਰਮੱਖ ਅਤੇ ਉੱਭਰਦੇ ਵਿੱਤੀ ਸਹਾਇਤਾ ਦੇਣ ਵਾਲਿਆਂ ਦਾ ਇੱਕ ਉੱਚ ਪੱਧਰੀ ਸਮੂਹ ਹੈ।
The Belmont Forum, created in 2009, is a high level group of the world's major and emerging funders of global environmental change research and international science councils.
ਮੈਨੂੰ ਯਾਦ ਹੈ ਕਿ ਜੁਲਾਈ 2010 ਵਿੱਚ ਮੈਂ ਸ਼੍ਰੀ ਨੰਦਨ ਨੀਲੇਕਨੀ ਦੀ ਪ੍ਰਧਾਨਗੀ ਹੇਠ ਜੀਐੱਸਟੀ ਸ਼ਾਸਨ ਲਈ ਲੋੜੀਂਦੀ ਆਈਟੀ ਪ੍ਰਕਿਰਿਆ ਦੇ ਵਿਕਾਸ ਲਈ ਇੱਕ ਅਧਿਕਾਰਤ ਸਮੂਹ ਦੀ ਸਥਾਪਨਾ ਕੀਤੀ ਸੀ।
I recall that in July 2010, I had set up an Empowered Group for development of IT systems required for the GST regime under the chairmanship of Shri Nandan Nilekani.
ਪੱਛਮੀ ਏਸ਼ੀਆ ਦੀਆਂ ਜਥੇਬੰਦੀਆਂ ਵਿੱਚ ਮੁਸਲਮਾਨ, ਇਸਾਈ, ਪਾਰਸੀ ਅਤੇ ਯਹੂਦੀਆਂ ਦਾ ਇੱਕ ਸਮੂਹ ਵੀ ਸ਼ਾਮਲ ਸੀ ਜਿਨ੍ਹਾਂ ਨੇ ਫਾਰਸੀ ਅਤੇ ਸ਼ਾਇਦ ਅਰਬੀ ਅਤੇ ਪਾਹਲਵੀ (ਮੱਧ ਫਾਰਸੀ) ਵਿੱਚ ਹਸਤਾਖਰ ਕੀਤੇ ।
West Asian association included Muslims, Christians, oroastrians, as also a group of Jews who signed in Judeo-Persian and possibly also in Arabic and Pahlavi (Middle Persian).
ਇਹ ਪਹਿਲਾ ਅਵਸਰ ਹੈ ਕਿ ਜਦੋਂ ਭਾਰਤ ਪ੍ਰਸ਼ਾਂਤ ਖੇਤਰ ਦੇ ਦੇਸ਼ਾਂ ਅਤੇ ਕੈਰੀਕੌਮ ਸਮੂਹ ਦੇ ਨੇਤਾਵਾਂ ਨਾਲ ਲੀਡਰਸ਼ਿਪ ਪੱਧਰ ਦੀ ਚਰਚਾ ਕਰੇਗਾ।
For the first time, India will hold leadership level interactions with the leaders of the Pacific Island States, and leaders of the CARICOM group on the margins of UNGA.
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading