Advertisement - Remove

ਸਮਾਂ - Example Sentences

Popularity:
Difficulty:
samāṁ  samaan
ਇੱਕ ਸਮਾ ਂ ਸੀ ਜਦੋਂ ਟੈਕਸ ਰਿਟਰਨ ਭਰਨਾ ਬਹੁਤ ਵੱਡਾ ਸਿਰਦਰਦ ਹੁੰਦਾ ਸੀ।
There was a time when filing a tax return was a big headache.
ਸਾਥੀਓ, ਹੁਣ ਸਮਾ ਂ ਆ ਗਿਆ ਹੈ ਕਿ ਆਤੰਕਵਾਦ ਦੇ ਖ਼ਿਲਾਫ਼ ਅਤੇ ਆਤੰਕਵਾਦ ਨੂੰ ਹੁਲਾਰਾ ਦੇਣ ਵਾਲਿਆਂ ਦੇ ਖ਼ਿਲਾਫ਼ ਨਿਰਣਾਇਕ ਲੜਾਈ ਲੜੀ ਜਾਵੇ।
Friends, The time has come for a decisive fight against terrorism and against those who promote terrorism.
ਮੈਂ ਪੂਰੇ ਆਤਮਵਿਸ਼ਵਾਸ ਨਾਲ ਕਹਿੰਦਾ ਹਾਂ ਕਿ ਭਾਰਤ ਵਿੱਚ ਹੋਣ ਦਾ ਇਹ ਬਿਹਤਰੀਨ ਸਮਾ ਂ ਹੈ। ਭਾਰਤ ਨੇ ਪਿਛਲੇ ਪੰਜ ਵਰ੍ਹਿਆਂ ਵਿੱਚ ਵਿਭਿੰਨ ਖੇਤਰਾਂ ਵਿੱਚ ਸਫ਼ਲਤਾ ਦੀਆਂ ਅਨੇਕ ਕਹਾਣੀਆਂ ਦੇਖੀਆਂ ਹਨ।
I say this with full confidence- this is the best time to be in India India has seen many success stories in the last five years in various sectors.
ਪਹਿਲਾਂ ਜਿਸ ਨੂੰ ਅਸੰਭਵ ਮੰਨਿਆ ਜਾਂਦਾ ਸੀ, ਹੁਣ ਉਸ ਨੂੰ ਸੰਭਵ ਮੰਨਿਆ ਜਾ ਰਿਹਾ ਹੈ ਅਤੇ ਇਸ ਦੇ ਨਤੀਜੇ ਵਜੋਂ ਭਾਰਤ ਵਿੱਚ ਹੋਣ ਦਾ ਇਹ ਬਿਹਤਰੀਨ ਸਮਾ ਂ ਹੈ।
What was previously considered impossible is now considered possible and therefore, this is the best time to be in India.
ਨਵੇਂ ਜਹਾਜ਼ਾਂ ਲਈ ਅਜਿਹੀਆਂ ਸਮੱਗਰੀਆਂ ਦੀ ਵਰਤੋਂ ਉੱਤੇ, ਬਿਲ ਦੇ ਕਨੂੰਨ ਦਾ ਰੂਪ ਲੈਣ ਦੇ ਨਾਲ ਹੀ ਤਤਕਾਲ ਪ੍ਰਭਾਵ ਨਾਲ ਰੋਕ ਦੀ ਵਿਵਸਥਾ ਹੈ ਜਦਕਿ ਮੌਜੂਦਾ ਜਹਾਜ਼ਾਂ ਨੂੰ ਇਹ ਵਿਵਸਥਾ ਅਪਣਾਉਣ ਲਈ 5 ਸਾਲ ਦਾ ਸਮਾ ਂ ਦਿੱਤਾ ਜਾਵੇਗਾ।
For new ships, such restriction or prohibition on use of hazardous material will be immediate, that is, from the date the legislation comes into force, while existing ships shall have a period of five years for compliance.
Advertisement - Remove
ਇੱਕ ਸਮਾ ਂ ਸੀ ਜਦੋਂ ਰੈਫਰਿਜਰੇਟਰਾਂ, ਮਿਕਸਰਾਂ, ਜੂਸਰਾਂ, ਵੈਕਿਊਮ ਕਲੀਨਰਾਂ, ਗੀਜ਼ਰਾਂ, ਮੋਬਾਈਲ ਫੋਨਾਂ, ਵਾਸ਼ਿੰਗ ਮਸ਼ੀਨਾਂ, ਘੜੀਆਂ ਇਨ੍ਹਾਂ ਸਭ 'ਤੇ 31 % ਤੋਂ ਵੱਧ ਟੈਕਸ ਲੱਗਦਾ ਸੀ।
There was a time when refrigerators - mixers, juicers, vacuum cleaners, geysers, mobile phones, washing machines, watches, all taxed more than 31 percent.
1 ਅਪ੍ਰੈਲ, 2021 ਦੇ ਬਾਅਦ ਕਮਿਸ਼ਨ ਲਈ 5 ਸਾਲ ਦੀ ਕਵਰੇਜ ਉਪਲਬੱਧ ਹੋਣ ਨਾਲ ਰਾਜ ਸਰਕਾਰਾਂ ਅਤੇਂ ਕੇਂਦਰ ਸਰਕਾਰ, ਦੋਹਾਂ ਨੂੰ ਦਰਮਿਆਨੀ ਤੋਂ ਲੰਬੀ ਮਿਆਦ ਲਈ ਵਿੱਤੀ ਪਰਿਪੇਖ ਨਾਲ ਆਪਣੀਆਂ ਯੋਜਨਾਵਾਂ ਨੂੰ ਤਿਆਰ ਕਰਨ ਵਿੱਚ ਮਦਦ ਮਿਲੇਗੀ ਅਤੇ ਮਿਡ-ਕੋਰਸ ਮੁੱਲਾਂਕਣ ਅਤੇ ਸੁਧਾਰ ਲਈ ਕਾਫੀ ਸਮਾ ਂ ਉਪਲੱਬਧ ਹੋਵੇਗਾ।
Making a five year coverage available for the Commission beyond 1st April 2021, will help both State and Central Governments design schemes with medium to long term financial perspective and provide adequate time for mid-course evaluation and correction.
ਪ੍ਰਧਾਨ ਮੰਤਰੀ ਨੇ ਭਾਰਤ ਅਤੇ ਪੁਰਤਗਾਲ ਦੋਹਾਂ ਵਿੱਚ ਯਾਦਗਾਰੀ ਕਾਰਜਾਂ ਨਾਲ ਨਿਜੀ ਤੌਰ ’ਤੇ ਜੁੜਨ ਲਈ ਪੂਰਾ ਸਾਲ ਸਮਾ ਂ ਕੱਢਣ ਵਾਸਤੇ ਪੁਰਤਗਾਲ ਦੇ ਪ੍ਰਧਾਨ ਮੰਤਰੀ ਦਾ ਧੰਨਵਾਦ ਕੀਤਾ।
PM thanked the Portuguese Prime Minister for taking the time through the year to be personally engaged with the commemorative activities both in India as well as in Portugal.
ਉਨ੍ਹਾਂ ਕਿਹਾ ਕਿ ਸਰਕਾਰ ਵਿਗਿਆਨਕ ਭਾਈਚਾਰੇ ਨਾਲ ਅੱਗੇ ਵਧ ਕੇ ਚਲਣਾ ਚਾਹੁੰਦੀ ਹੈ ਤਾਕਿ ਇਹ ਰਾਸ਼ਟਰੀ ਸੁਰੱਖਿਆ ਲਈ ਉੱਭਰ ਰਹੀਆਂ ਟੈਕਨੋਲੋਜੀਆਂ ਅਤੇ ਇਨੋਵੇਸ਼ਨਾਂ ਵਿਚ ਸਮਾ ਂ ਲਗਾ ਸਕੇ।
He said the Government is willing to walk the extra mile with the scientific community so that it can invest time in emerging technologies and innovations for national security.
ਇਹ ਤੁਹਾਡੇ ਲਈ ਮਹੱਤਵਪੂਰਨ ਸਮਾ ਂ ਹੈ।
This is a crucial time for you.
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading