Advertisement - Remove

ਸਮਾਂ - Example Sentences

samāṁ  samaan
ਨਵੀਆਂ ਇਕਾਈਆਂ ਨੂੰ ਉਤਪਾਦਨ ਮਾਪਦੰਡ ਹਾਸਲ ਕਰਨ ਵਿੱਚ ਮੁਸ਼ਕਲਾਂ ਆ ਰਹੀਆਂ ਸਨ ਕਿਉਂਕਿ ਉਨ੍ਹਾਂ ਨੂੰ ਆਪਣੇ ਬਰਾਂਡ ਦਾ ਨਾਂ ਸਥਾਪਿਤ ਕਰਨ ਲਈ ਉੱਚਿਤ ਸਮਾ ਂ ਚਾਹੀਦਾ ਹੈ ਅਤੇ ਬਾਜ਼ਾਰ ਹਿੱਸਾ ਵਧਾਉਣ ਲਈ ਡੀਲਰਾਂ ਦਾ ਨੈੱਟਵਰਕ ਉਪਲੱਬਧ ਨਹੀਂ ਹੈ।
The new units were also finding it difficult to achieve this production criteria as reasonable time is required to establish their brand name and to increase the market share due to inadequate availability of dealers’ network.
ਮੈਨੂੰ ਇਹ ਵੀ ਪਤਾ ਲਗਾ ਹੈ ਕਿ, ਤੁਸੀਂ ਕੁਝ ਸਮਾ ਂ ਪਹਿਲਾ ਹੈਦਰਾਬਾਦ ਵਿੱਚ ਹੀ ਸਿੱਖਿਆ ਹਾਸਲ ਕੀਤੀ ਸੀ।
While thanking you for these kind words, I am also glad to know that you have spent quite some time training in Hyderabad earlier.
ਇੱਕ ਸਮਾ ਂ ਸੀ ਜਦੋਂ ਯੋਗ ਹਿਮਾਲਿਆ ਵਿੱਚ ਗੁਫ਼ਾਵਾਂ ਵਿੱਚ ਰਿਸ਼ੀਆਂ-ਮੁਨੀਆਂ ਅਤੇ ਮਹਾਤਮਾਵਾਂ ਦਾ ਹੀ ਸਾਧਨਾ ਦਾ ਰਸਤਾ ਹੁੰਦਾ ਸੀ।
There was a time when Yoga was practiced only by ascetics, hermits and monks in the Himalayan caves.
ਟੀਮ ਇੰਡੀਆ ਵਾਸਤੇ ਨਵੇਂ ਭਾਰਤ ਲਈ ਵਚਨਬੱਧਤਾ ਪ੍ਰਤੀ ਇਹ ਸਹੀ ਸਮਾ ਂ ਹੈ।
For the Team India it is the right time to commit for a New India.
ਕੀ ਮੀਡੀਆ ਮੌਸਮ ਦੀ ਤਬਦੀਲੀ ਦੇ ਟਾਕਰੇ ਲਈ ਕੁਝ ਥਾਂ ਜਾਂ ਸਮਾ ਂ ਰਾਖਵਾਂ ਰੱਖ ਸਕਦਾ ਹੈ?
Can media devote just a little space, or a fixed time daily, to report, discuss, or increase awareness about what we can do to combat climate change
Advertisement - Remove
ਇਸ ਨਾਲ ਉਨ੍ਹਾਂ ਨੂੰ ਆਪਣੇ ਵਿਕਾਸ ਲਈ ਜ਼ਿਆਦਾ ਸਮਾ ਂ ਮਿਲਦਾ ਹੈ ਅਤੇ ਉਹ ਵਾਧੂ ਆਰਥਿਕ ਗਤੀਵਿਧੀਆਂ ਵਿੱਚ ਹਿੱਸਾ ਲੈ ਸਕਦੀ ਹੈ।
It gives them increased time for further self-development, and taking up additional economic activities.
ਮੈਂ ਕੱਲ੍ਹ ਏਅਰਪੋਰਟ ’ਤੇ ਉਤਰਿਆ ਹਾਂ ਉਦੋਂ ਤੋਂ ਹੁਣ ਤੱਕ ਉਨ੍ਹਾਂ ਨੇ ਪੂਰਾ ਸਮਾ ਂ ਸਾਡੇ ਲਈ ਦਿੱਤਾ ਹੈ।
President has spent his entire time with us from the moment I had landed at the airport yesterday to till now.
ਇੱਕ ਸਮਾ ਂ ਸੀ ਜਦੋਂ ਰਾਸ਼ਟਰ ਦੀ (ਖੇਤਰੀ) ਅਖੰਡਤਾ ਬਣਾਈ ਰੱਖਣ ਲਈ ਸੁਰੱਖਿਆ ਅਤੇ ਰੱਖਿਆ ਇੱਕ-ਦੂਜੇ ਦੇ ਪੂਰਕ ਸਨ ।
There was a time when security and defence were synonymous with the need to maintain a nations territorial integrity.
ਇਸ ਨਾਲ ਸਮਾ ਂ ਵੀ ਬਚ ਰਿਹਾ ਹੈ , ਅਤੇ ਕੰਪਨੀਆਂ ਦਾ ਪੈਸਾ ਵੀ ।
It has saved time and money of the companies.
ਇਸੇ ਭਾਵਨਾ ਨਾਲ ਅੱਜ ਤੁਹਾਡਾ ਸਾਰਿਆਂ ਦਾ ਹਿਰਦੇ ਤੋਂ ਆਭਾਰ ਵਿਅਕਤ ਕਰਦਾ ਹਾਂ ਕਿ ਤੁਸੀਂ ਸਮਾ ਂ ਕੱਢ ਕੇ ਆਏ।
With this spirit, I would like to thank everyone from the bottom of my heart for taking time out to attend this event.
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading