Advertisement - Remove

ਸਮਾਂ - Example Sentences

Popularity:
Difficulty:
samāṁ  samaan
ਕਿਸਾਨਾਂ ਨੂੰ ਲੋੜੀਂਦੀ ਸੁਰੱਖਿਆ ਦਿੱਤੀ ਗਈ ਹੈ ਅਤੇ ਸਮਾ ਧਾਨ ਦੀ ਸਪਸ਼ਟ ਸਮਾਂ ਸੀਮਾ ਦੇ ਨਾਲ ਪ੍ਰਭਾਵੀ ਵਿਵਾਦ ਸਮਾਧਾਨ ਤੰਤਰ ਵੀ ਉਪਲੱਬਧ ਕਰਵਾਇਆ ਗਿਆ ਹੈ।
Effective dispute resolution mechanism has been provided for with clear time lines for redressal.
ਨਾਗਾਲੈਂਡ: ਗੁਵਾਹਾਟੀ ਹਾਈ ਕੋਰਟ, ਕੋਹੀਮਾ ਬੈਂਚ ਨੇ ਨਾਗਾਲੈਂਡ ਸਰਕਾਰ ਨੂੰ ਪੈਟਰੋਲੀਅਮ ਪਦਾਰਥਾਂ 'ਤੇ ਕੋਵਿਡ 19 ਸੈੱਸ ਲਗਾਉਣ ਵਿਰੁੱਧ ਦਾਇਰ ਕੀਤੀ ਗਈ ਜਨਹਿੱਤ ਪਟੀਸ਼ਨ 'ਤੇ ਆਪਣਾ ਜਵਾਬ ਪੇਸ਼ ਕਰਨ ਲਈ ਤਿੰਨ ਹਫ਼ਤਿਆਂ ਦਾ ਸਮਾ ਂ ਦਿੱਤਾ ਹੈ।
Nagaland: Guwahati High Court, Kohima Bench grants 3 week time to Nagaland Govt to submit its response to a PIL filed against imposition of COVID19 cess on petroleum products.
ਦੇਸ਼ ਵਿੱਚ ਪ੍ਰਚੱਲਿਤ ਸਥਿਤੀ ਨੂੰ ਦੇਖਦੇ ਹੋਏ ਕੋਈ ਹੋਰ ਘੱਟ ਸਮਾ ਂ ਸੀਮਾ ਸੰਭਵ ਨਹੀਂ ਹੋ ਸਕਦੀ ਹੈ।’’ (ਗ੍ਰਹਿ ਮਾਮਲਿਆਂ ਦੀ ਕਮੇਟੀ ਨੇ ਇਸ ਹਫ਼ਤੇ ਗ੍ਰਹਿ ਸਕੱਤਰ ਕੋਲ ਸਬੂਤ ਪੇਸ਼ ਕਰਨ ਦੇ ਨਾਲ ਮਹਾਮਾਰੀ ਦੇ ਪ੍ਰਬੰਧਨ ਦੇ ਵਿਭਿੰਨ ਪਹਿਲੂਆਂ ਦੀ ਸਮੀਖਿਆ ਕੀਤੀ।
Any other shorter time frame may not have been possible given the situation prevailing in the country. (The Committee on Home Affairs this week reviewed various aspects of management of the pandemic with the Home Secretary presenting evidence.
ਸਿਧਾਂਤ ਮੰਦਰ ਸਭ ਤੋਂ ਸੁੰਦਰ ਮੰਦਰ ਹੈ ਅਤੇ ਹਰ ਕਿਸੇ ਨੂੰ ਇਸ ਨੂੰ ਦੇਖਣ ਲਈ ਸਮਾ ਂ ਕੱਢਣਾ ਚਾਹੀਦਾ ਹੈ।
Siddhanth temple is the most beautiful temple one should definitely save their time to explore this divine temple.
ਇਹ ਬਹੁਤ ਤਸੱਲੀ ਵਾਲੀ ਗੱਲ ਹੈ ਕਿ ਇਸ ਚੁਣੌਤੀ ਦਾ ਸਾਹਮਣਾ ਕਰਨ ਲਈ ਕੇਂਦਰ ਸਰਕਾਰ ਨੇ ਪੂਰਵ ਅਨੁਮਾਨ ਲਗਾਉਂਦਿਆਂ ਹੋਇਆਂ, ਸਮਾ ਂ ਰਹਿੰਦਿਆਂ ਪ੍ਰਭਾਵਸ਼ਾਲੀ ਕਦਮ ਚੁੱਕ ਲਏ ਸਨ।
It is very reassuring to note that, the central government, while anticipating the tremendous challenge, responded effectively and well in time.
Advertisement - Remove
ਤੁਸੀਂ ਵੱਡੇ ਕਿ ਅਸੀਂ ਵੱਡੇ, ਇਸੇ ਲੜਾਈ ਵਿਚ ਸਾਰਾ ਸਮਾ ਂ ਬੀਤਦਾ ਗਿਆ।
The entire time was wasted in this struggle that who is superior
ਸਾਥੀਓ, ਸਵਾਮੀ ਪ੍ਰਣਬਾਨੰਦ ਜੀ ਨੇ ਆਪਣੀ ਅਧਿਆਤਮਕ ਯਾਤਰਾ ਦੇ ਸਿਖ਼ਰ ਉੱਤੇ ਪੁੱਜਣ ਲਈ ਕਿਹਾ ਸੀ ਕਿ- ਇਹ ਸਮਾ ਂ ਮਹਾਂ ਮਿਲਣ, ਮਹਾਂ ਜਾਗਰਣ ਮਹਾਂ ਮੁਕਤੀ ਅਤੇ ਮਹਾਂ ਸਮਾਨ ਨਿਆਂ ਦਾ ਹੈ।
Friend, Swami Pranabanandji, during the attainment of prime slot of his spiritual journey had observed that, this is the time of great conjugation, great-awakening, great salvation and great equal justice.
ਸਾਥੀਓ, ਸਵਾਮੀ ਪ੍ਰਣਬਾਨੰਦ ਜੀ ਨੇ ਆਪਣੀ ਅਧਿਆਤਮਿਕ ਯਾਤਰਾ ਦੇ ਸਿਖਰ 'ਤੇ ਪਹੁੰਚਣ 'ਤੇ ਵੀ,ਅਤੇ ਇਹ ਕਿਹਾ ਸੀ,ਇਹ ਸਮਾ ਂ ਮਹਾਂ-ਮਿਲਨ,ਮਹਾਂ-ਜਾਗਰਣ,ਮਹਾਂ-ਮੁਕਤੀ ਅਤੇ ਮਹਾਂ-ਸਮਾਨ ਨਿਆਂ ਦਾ ਹੈ।
Friend, Swami Pranabanandji, during the attainment of prime slot of his spiritual journey had observed that, this is the time of great conjugation, great-awakening, great salvation and great equal justice.
ਸਾਨੂੰ ਧਿਆਨ ਰੱਖਣਾ ਹੋਵੇਗਾ ਕਿ ਇਹ ਉਹ ਸਮਾ ਂ ਸੀ ਜਦੋਂ ਦੇਸ਼ ਵਿੱਚ ਡਿਜ਼ਾਸਟਰ ਮੈਨੇਜਮੈਂਟ ਨੂੰ ਲੈ ਕੇ ਏਜੰਸੀਆਂ ਓਨੀਆਂ ਤਜਰਬੇਕਾਰ ਨਹੀਂ ਸਨ।
We must reconcile that it was the time when there were neither much agencies for disaster management nor there was any awareness or talk of such situations.
ਅੱਜ ਅਸੀਂ ਜੋ ਪੁਰਸਾਰਥ ਕਰਾਂਗੇ, ਆਉਣ ਵਾਲੀਆਂ ਅਨੇਕ ਪੀੜ੍ਹੀਆਂ ਸਾਨੂੰ ਯਾਦ ਕਰਨਗੀਆਂ ਕਿ ਕੋਈ ਇੱਕ ਸਮਾ ਂ ਸੀ, ਜਦੋਂ ਮਾਂ ਨਰਮਦਾ ਨੂੰ ਬਚਾਉਣ ਲਈ ਪੌਦਿਆਂ ਦੀ ਮਦਦ ਲੈ ਕੇ ਫਿਰ ਇੱਕ ਵਾਰ ਮਾਂ ਨਰਮਦਾ ਨੂੰ ਪੁਨਰਜੀਵਨ ਦਿੱਤਾ ਗਿਆ ਸੀ।
Future generations would remember the hard work done by us today that there was a time when people took help of plants and trees for saving the mother Narmada for the revival of mother Narmada.
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading