Advertisement - Remove

ਸਮਾਂ - Example Sentences

Popularity:
Difficulty:
samāṁ  samaan
ਸਾਥੀਓ, ਇਹ ਸਮਾ ਂ ਅਵਸਰ ਨੂੰ ਪਹਿਚਾਣਨ ਦਾ ਹੈ, ਖੁਦ ਨੂੰ ਅਜ਼ਮਾਉਣ ਦਾ ਹੈ ਅਤੇ ਨਵੀਆਂ ਬੁਲੰਦੀਆਂ ਵੱਲ ਜਾਣ ਦਾ ਹੈ ।
Friends, this is the time to recognize the opportunity, try your mettle and move towards new heights.
ਇਸ ਤਰ੍ਹਾਂ ਦੀਆਂ ਪਹਿਲਾਂ ਵਿੱਚ ਜ਼ੋਰ ਇਨੋਵੇਸ਼ਨ, ਗਤੀ ਅਤੇ ਮਾਲ ਢੁਆਈ ਅਪ੍ਰੇਸ਼ਨਾਂ ਦੇ ਅਨੁਕੂਲਣ ਉੱਤੇ ਦਿੱਤਾ ਜਾਂਦਾ ਹੈ। ਭਾਵੇਂ ਕੋਵਿਡ ਲੌਕਡਾਊਨ ਦੌਰਾਨ ਸਮਾ ਂ ਜ਼ਾਇਆ ਹੋਇਆ ਪਰ ਇਸ ਦੇ ਬਾਵਜੂਦ ਮੰਤਰਾਲਾ ਦੁਆਰਾ ਪਿਛਲੇ ਸਾਲਾਂ ਦੇ ਮਾਲ ਢੁਆਈ ਦੇ ਅੰਕੜਿਆਂ ਤੋਂ ਅੱਗੇ ਲੰਘਣ ਉੱਤੇ ਜ਼ੋਰ ਦਿੱਤਾ ਜਾ ਰਿਹਾ ਹੈ।
The thrust of such kind of initiatives is on innovation, speed and customisation in freight operations.Inspite of time that was lost under Covid Lockdown Ministry is focussing to surpass the last years freight figures.
ਪ੍ਰੋਜੈਕਟ ਵਿੱਚ ਕੁਝ ਤਕਨੀਕੀ ਪਰਿਵਰਤਨ ਦੇ ਕਾਰਨ, ਲਾਗਤ ਅਤੇ ਸਮਾ ਂ ਦੋਹਾਂ ਵਿੱਚ ਹੀ ਬਹੁਤ ਜ਼ਿਆਦਾ ਵਾਧਾ ਹੋ ਗਿਆ।
Due to some technical changes in the project, there was cost and time overrun.
ਇਹ ਮਿਤੀ ਵਧਾਉਣ ਲਈ ਦੇਸ਼ - ਵਿਦੇਸ਼ ਤੋਂ ਮੰਗ ਕੀਤੀ ਜਾ ਰਹੀ ਸੀ, ਤਾਕਿ ਯੋਗ ਬਿਰਾਦਰੀ ਨੂੰ ਵੀਡੀਓ ਤਿਆਰ ਕਰਨ ਲਈ ਅਧਿਕ ਸਮਾ ਂ ਮਿਲ ਸਕੇ।
There had been demand from India and abroad for the extension of this date so that the yoga fraternity get more time to prepare the videos.
ਰਾਜ ਵਿੱਚ ਮਾਮਲਿਆਂ ਦੇ ਦੁਗਣੇ ਹੋਣ ਦਾ ਸਮਾ ਂ ਵੱਧ ਕੇ 34.1 ਦਿਨ ਹੋ ਗਿਆ, ਜਦੋਂ ਕਿ ਰਿਕਵਰੀ ਦਰ 71.1% ਹੋ ਗਈ ਹੈ।ਰਾਜਸਥਾਨ ਤੋਂ ਬਾਅਦ ਰਿਕਵਰੀ ਰੇਟ ਦੇ ਮਾਮਲੇ ਵਿੱਚ ਮੱਧ ਪ੍ਰਦੇਸ਼ ਦੂਜੇ ਨੰਬਰ 'ਤੇ ਹੈ।
The doubling time of cases in the state has increased to 34.1 days while the recovery rate has gone up to 71.1 per cent.
Advertisement - Remove
ਅਜਿਹੇ ਵਿੱਚ ਇਸ ਨਵੀਂ ਸ਼ੁਰੂਆਤ ਲਈ ਇਸ ਤੋਂ ਬਿਹਤਰ ਸਮਾ ਂ ਹੋ ਹੀ ਨਹੀਂ ਸਕਦਾ।
There cannot be a better time for a new beginning.
ਸੁਸ਼੍ਰੀ ਮਾਇਆਵਤੀ ਨੇ ਕਿਹਾ ਕਿ ਇਹ ਰਾਜਨੀਤੀ ਕਰਨ ਦਾ ਸਮਾ ਂ ਨਹੀਂ ਹੈ ਅਤੇ ਉਨ੍ਹਾਂ ਨੇ ਕਿਹਾ ਕਿ ਪ੍ਰਧਾਨ ਮੰਤਰੀ ਜੋ ਵੀ ਫੈਸਲਾ ਲੈਂਦੇ ਹਨ, ਉਹ ਉਨ੍ਹਾਂ ਨਾਲ ਮਜ਼ਬੂਤੀ ਨਾਲ ਖੜ੍ਹੇ ਨਜ਼ਰ ਆਉਣਗੇ।
Ms Mayawati said that this is not the time for politics and she firmly stands with the Prime Minister on whatever decisions he takes.
ਹੁਣ ਰੈਂਕ ਵਿੱਚ ਸ਼ਾਮਲ ਹੋਣ ਦਾ ਸਮਾ ਂ ਹੈ, ਆਪਣੇ ਰਾਸ਼ਟਰ ਦੀ ਉੱਨਤੀ ਲਈ ਅਸੀਂ ਮਿਲਕੇ ਕੰਮ ਕਰੀਏ।
Now is the time to join ranks, work together for the advancement of our nation.
ਹਾਲਾਂਕਿ, ਵੱਡੀ ਸੰਖਿਆ ਵਿੱਚ ਕਰਦਾਤਾਵਾਂ ਪਾਸ ਹੁਣ ਵੀ ਮਈ, 2020 ਲਈ ਆਪਣੀ ਰਿਟਰਨ ਭਰਨ ਲਈ ਸਮਾ ਂ ਹੈ। ਨਿਮਨਲਿਖਿਤ ਚਾਰਟ ਵਿੱਚ ਚਾਲੂ ਸਾਲ ਦੌਰਾਨ ਮਾਸਿਕ ਕੁੱਲ ਜੀਐੱਸਟੀ ਰੈਵੇਨਿਊ ਦਾ ਰੁਝਾਨ ਦਿਖਾਇਆ ਗਿਆ ਹੈ।
However, a large number of taxpayers still have time to file their return for the month of May, 2020 The chart shows trends in monthly gross GST revenues during the current year.
ਇਸ ਨਾਲ ਯਾਤਰਾ ਵਿੱਚ ਲਗਣ ਵਾਲੇ ਸਮੇਂ ਵਿੱਚ ਖਾਸੀ ਕਮੀ ਆਵੇਗੀ। ਇੱਕ ਟ੍ਰੇਨ ਦੁਆਰਾ ਯਾਤਰਾ ਵਿੱਚ ਲਗਣ ਵਾਲਾ ਸਮਾ ਂ ਤੁਲਨਾਤਮਕ ਰੂਪ ਤੋਂ ਘਟ ਜਾਵੇਗਾ ਜਾਂ ਸਬੰਧਿਤ ਰੂਟ ਉੱਤੇ ਚਲਣ ਵਾਲੀਆਂ ਭਾਰਤੀ ਰੇਲਵੇ ਦੀਆਂ ਸਭ ਤੋਂ ਤੇਜ਼ ਚਲਣ ਵਾਲੀਆਂ ਟ੍ਰੇਨਾਂ ਤੋਂ ਵੀ ਜ਼ਿਆਦਾ ਗਤੀ ਹੋ ਜਾਵੇਗੀ।
There would be a substantial reduction in journey time .The running time taken by a train shall be comparable to or faster than the fastest train of Indian Railways operating in the respective route.
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading