Advertisement - Remove

ਸਮਾਂ - Example Sentences

Popularity:
Difficulty:
samāṁ  samaan
ਯੱਗ ਵਿੱਚ ਆਹੁਤੀ ਦੇਣੀ ਪੈਂਦੀ ਹੈ, ਸਮਾ ਂ ਦੇਣਾ ਪੈਂਦਾ ਹੈ, ਆਪਣੀ ਸਾਰੀਆਂ ਇੱਛਾਵਾਂ-ਉਮੀਦਾਂ ਨੂੰ ਸਮਾਜ ਲਈ ਕੁਰਬਾਨ ਕਰਨਾ ਪੈਂਦਾ ਹੈ।
We need to make offerings in the Yajna, take out time for it we need to sacrifice all our wishes and desires for the society.
ਦੁਨੀਆ ਵਿੱਚ ਇਸ ਦੀ ਇੱਕ ਵੱਡੀ ਮਾਰਕੀਟ ਖੜ੍ਹੀ ਹੋ ਸਕਦੀ ਹੈ, ਅਤੇ ਇਸ ਲਈ ਇਹ ਬ੍ਰਿਜ ਸਿਰਫ਼ ਪੈਸੇ ਬਚਾਏਗਾ, ਸਮਾ ਂ ਬਚਾਏਗਾ ਅਜਿਹਾ ਨਹੀਂ, ਪਰ ਇਹ ਬ੍ਰਿਜ ਇੱਕ ਨਵੀਂ ਕ੍ਰਾਂਤੀ ਦਾ ਯੋਗ ਲੈ ਕੇ ਆਇਆ ਹੈ।
This bridge will not only save money and time of the farmers, but it will also open the golden gate towards economic revolution for these states.
ਇਹ ਪ੍ਰੋਜੈਕਟ ਹਿਮਾਚਲ ਪ੍ਰਦੇਸ਼ ਵਿੱਚ ਢਾਂਚੇ ਸਬੰਧੀ ਸੁਧਾਰ ਵਿੱਚ ਤੇਜ਼ੀ ਲਿਆਉਣ ਲਈ ਅਤੇ ਯਾਤਰਾ ਦਾ ਸਮਾ ਂ ਅਤੇ ਖਰਚਾ ਘਟਾਉਣ ਦੇ ਉਦੇਸ਼ ਨਾਲ ਤਿਆਰ ਕੀਤਾ ਜਾ ਰਿਹਾ ਹੈ, ਖਾਸ ਤੌਰ ਤੇ ਭਾਰੀ ਗੱਡੀਆਂ ਦੀ ਯਾਤਰਾ ਦਾ ਸਮਾਂ ਅਤੇ ਖਰਚਾ ਘਟਾਉਣ ਦੇ ਉਦੇਸ਼ ਨਾਲ ਇਹ ਸੜਕ ਪੰਡੋਹ ਬਾਈਪਾਸ ਦੇ ਅੰਤ ਤੋਂ ਟਕੋਲੀ ਸੈਕਸ਼ਨ ਤੱਕ ਚਾਰ ਲੇਨ ਕੀਤੀ ਜਾ ਰਹੀ ਹੈ।
The project will help in expediting the improvement of infrastructure in Himachal Pradesh and in reducing the time and cost of travel for traffic, particularly heavy traffic, plying between end of Pandoh Bypass to Takoli' section.
ਪ੍ਰੋਜੈਕਟ ਨਾਲ ਉੱਤਰ ਪ੍ਰਦੇਸ਼ ਵਿੱਚ ਬੁਨਿਆਦੀ ਢਾਂਚੇ ਦੇ ਸੁਧਾਰ ਵਿੱਚ ਤੇਜੀ ਲਿਆਉਣ ਵਿੱਚ ਮਦਦ ਮਿਲੇਗੀ ਅਤੇ ਆਵਾਜਾਈ ਦੇ ਸਫਰ ਦੀ ਲਾਗਤ ਅਤੇ ਸਮਾ ਂ ਘਟੇਗਾ ਵਿਸ਼ੇਸ਼ ਤੌਰ 'ਤੇ ਚਕੇਰੀ- ਇਲਾਹਾਬਾਦ ਦਰਮਿਆਨ ਭਾਰੀ ਆਵਾਜਾਈ।
The project will help in expediting the improvement of infrastructure in Uttar Pradesh and in reducing the time and cost of travel for traffic, particularly heavy traffic, plying between Chakeri and Allahabad.
ਮਾਣਯੋਗ, ਮੈਂ ਇੱਕ ਵਾਰ ਫਿਰ ਤੁਹਾਡਾ ਨਿੱਘੇ ਸਵਾਗਤ ਅਤੇ ਉਦਾਰ ਮੇਜ਼ਬਾਨੀ ਅਤੇ ਸਾਡੇ ਲਈ ਆਪਣੇ ਰੁਝੇਵਿਆਂ ਵਿੱਚੋਂ ਸਮਾ ਂ ਕੱਢਣ ਲਈ ਧੰਨਵਾਦ ਕਰਦਾ ਹਾਂ।
Excellency, I would like to once again thank you for your warm welcome and gracious hospitality, and for taking time out of your busy schedule for us.
Advertisement - Remove
ਇਹ ਬੜਾ ਮੰਦਭਾਗਾ ਹੈ ਕਿ ਕਾਨੂੰਨ ਬਣਾਉਣ ਉੱਪਰ ਲੱਗਣ ਵਾਲਾ ਸੰਸਦੀ ਸਮਾ ਂ ਘਟੀ ਜਾ ਰਿਹਾ ਹੈ।
It was unfortunate that the parliamentary time devoted to legislation has been declining.
ਸਾਨੂੰ ਕੰਮ ਕਰਨਾ ਹੈ, ਸਮਾ ਂ ਸੀਮਾ ਵਿੱਚ ਕੰਮ ਕਰਨਾ ਹੈ ਅਤੇ ਇਸ ਲਈ ਇਕੱਠੇ ਯੋਜਨਾ ਬਣਾ ਕੇ, ਨੌ ਹਜ਼ਾਰ ਕਰੋੜ ਰੁਪਇਆਂ ਨਾਲ ਜ਼ਿਆਦਾ ਲਾਗਤ ਨਾਲ ਨਵੇਂ ਕੰਮਾਂ ਦੀ ਅੱਜ ਸ਼ੁਰੂਆਤ ਹੋ ਰਹੀ ਹੈ।
We want to do work, we want to do them within a stipulated time and that is why the foundation stone for projects worth more than Rs. 9000 crore is being laid collectively by making a scheme.
ਦੇਸ਼ ਦੇ ਵਿਕਾਸ ਵਿੱਚ ਇਨਫਰਾਸਟਰਕਚਰ ਦਾ ਬਹੁਤ ਮਹੱਤਵ ਹੁੰਦਾ ਹੈ। ਇਹ ਜ਼ਿਆਦਾ ਲਾਗਤ ਵਾਲੇ ਹੁੰਦੇ ਹਨ, ਲੰਬਾ ਸਮਾ ਂ ਹੋਣ ਵਾਲੇ ਕੰਮ ਹੁੰਦੇ ਹਨ।
Infrastructure plays very important role in the development of the country, these are time consuming and costly projects.
ਪੰਜ ਸਾਲ ਤੱਕ ਉਸ ਸੰਕਲਪ ਲਈ ਤੁਹਾਡੀ ਸ਼ਕਤੀ ਅਤੇ ਸਮਾ ਂ ਲਗਣਾ ਚਾਹੀਦਾ ਹੈ, ਉਸ ਸੰਕਲਪ ਨੂੰ ਪੂਰਾ ਕਰਕੇ ਹੀ ਰਹਿਣਾ ਚਾਹੀਦਾ ਹੈ ।
We must strive to realize those dreams, we should put our time and effort and we must realize those dreams in any case.
ਬਿਜਲੀ ਦੀ ਉਪਲੱਬਧਤਾ ਸਾਰੇ ਖੇਤਰਾਂ ਵਿੱਚ ਸਿੱਖਿਆ ਸੇਵਾਵਾਂ ਨੂੰ ਉਤਸ਼ਾਹਿਤ ਕਰੇਗੀ ਅਤੇ ਸੂਰਜ ਡੁੱਬਣ ਦੇ ਸਮੇਂ ਗੁਣਵੱਤਾ ਦੀ ਰੌਸ਼ਨੀ ਨਾਲ ਬੱਚਿਆਂ ਨੂੰ ਪੜ੍ਹਾਈ ਲਈ ਜ਼ਿਆਦਾ ਸਮਾ ਂ ਬਿਤਾਉਣ ਅਤੇ ਸੰਭਾਵੀ ਪੇਸ਼ੇਵਰਾਂ ਵਿੱਚ ਅੱਗੇ ਵਧਣ ਦੀ ਸੁਵਿਧਾ ਮਿਲੇਗੀ।
Availability of electricity will boost education services across all areas and quality lighting post sunset would facilitate children to spend more time on studies and move ahead further in prospective careers.
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading