Advertisement - Remove

ਸਮਾਂ - Example Sentences

samāṁ  samaan
ਉਨ੍ਹਾਂ ਨੇ ਕਿਹਾ, ਉਹ ਹਮੇਸ਼ਾ ਮਹਿਸੂਸ ਕਰਦੇ ਹਨ ਕਿ ਲਿਖਤੀ ਰੂਪ ਵਿੱਚ ਪੱਤਰ ਵਿਹਾਰ ਕਰਨ ‘ਤੇ ਸਮਾ ਂ ਤੇ ਊਰਜਾ ਖਰਾਬ ਕਰਨ ਤੋਂ ਬਿਹਤਰ ਹੈ, ਕਿ ਹਮੇਸ਼ਾ ਇੱਕਠੇ ਹੋ ਕੇ ਬੈਠਣ ਅਤੇ ਇੱਕ ਦੂਜੇ ਦੇ ਸਾਹਮਣੇ ਮੁੱਦਿਆਂ ਦਾ ਸਮਾਧਾਨ ਕਰਨ।
He said, he always feels that instead of wasting time and energy on written communications, it is always worthy to sit together and thrash out issues before each other.
ਅਜਿਹਾ ਮਹਿਸੂਸ ਕੀਤਾ ਗਿਆ ਕਿ ਇਹ ਕਦਮ ਬੁਨਿਆਦੀ ਢਾਂਚਾਗਤ ਪ੍ਰੋਜੈਕਟਾਂ ਦੇ ਰਾਹ ਵਿੱਚ ਆਉਣ ਵਾਲੀਆਂ ਕਈ ਰੁਕਾਵਟਾਂ ਨੂੰ ਦੂਰ ਕਰੇਗਾ ਜਿਸ ਨਾਲ ਸਮਾ ਂ ਅਤੇ ਪੈਸਾ ਦੋਹਾਂ ਦੀ ਬੱਚਤ ਹੋਵੇਗੀ।
It was felt that this step will remove many hindrances in the way of infrastructure projects, which will save both time and money.
ਇਸ ਪਰਤ ਦਾ ਪ੍ਰਭਾਵਸ਼ਾਲੀ ਸਮਾ ਂ 12 ਮਹੀਨੇ ਹੈ।
Effective life of this coating is 12 months.
ਉਨ੍ਹਾਂ ਆਈਬੀਐੱਮ ਵੱਲੋਂ ਆਪਣੇ ਹਾਲੀਆ ਫ਼ੈਸਲੇ ਦੁਆਰਾ 75% ਮੁਲਾਜ਼ਮਾਂ ਲਈ ‘ਵਰਕ ਫ਼੍ਰੌਮ ਹੋਮ’ ਲਾਗੂ ਕਰਨ ਨਾਲ ਸਬੰਧਿਤ ਟੈਕਨੋਲੋਜੀਆਂ ਤੇ ਚੁਣੌਤੀਆਂ ਬਾਰੇ ਵੀ ਵਿਚਾਰਵਟਾਂਦਰਾ ਕੀਤਾ। ਪ੍ਰਧਾਨ ਮੰਤਰੀ ਨੇ ਵਿਸ਼ੇਸ਼ ਤੌਰ ’ਤੇ ਦਰਸਾਇਆ ਕਿ ਇਹ ਭਾਰਤ ਵਿੱਚ ਨਿਵੇਸ਼ ਕਰਨ ਦਾ ਇੱਕ ਮਹਾਨ ਸਮਾ ਂ ਹੈ।
He also discussed the technologies associated and challenges involved in the recent decision of IBM to make 75 of its employees to work from home.Prime Minister highlighted that this is a great time to invest in India.
ਪ੍ਰਧਾਨ ਮੰਤਰੀ ਨੇ ਵਿਸ਼ੇਸ਼ ਤੌਰ ’ਤੇ ਦਰਸਾਇਆ ਕਿ ਇਹ ਭਾਰਤ ਵਿੱਚ ਨਿਵੇਸ਼ ਕਰਨ ਦਾ ਇੱਕ ਮਹਾਨ ਸਮਾ ਂ ਹੈ।
Prime Minister highlighted that this is a great time to invest in India.
Advertisement - Remove
ਇਸ ਮੌਕੇ ਆਪਣੇ ਸੰਬੋਧਨ ਵਿੱਚ ਸ਼੍ਰੀ ਰਮੇਸ਼ ਪੋਖਰਿਯਾਲ ‘ਨਿਸ਼ੰਕ’ ਨੇ ਕਿਹਾ ਕਿ ਕੋਵਿਡ19 ਦੁਨੀਆ ਭਰ ਵਿੱਚ ਪ੍ਰਤੱਖ ਤੌਰ ’ਤੇ ਸਭ ਲਈ ਇੰਕ ਚੁਣੌਤੀਪੂਰਣ ਸਮਾ ਂ ਹੈ।
Speaking on the occasion, the Shri Ramesh Pokhriyal Nishank said that COVID -19 is understandably a challenging time for everyone around the world.
ਤੁਹਾਡੇ ਹਵਾਈ ਨਿਸ਼ਾਨਿਆਂ ਨੂੰ ਉਡਾਣ ਦੇਣ ਲਈ, ਇਹ ਭਾਰਤੀ ਹਵਾਬਾਜ਼ੀ ਖੇਤਰ ਵਿੱਚ ਨਿਵੇਸ਼ ਕਰਨ ਦਾ ਇੱਕ ਆਦਰਸ਼ ਸਮਾ ਂ ਹੈ।
To give flight to your aviation targets, this is an ideal time to invest in the Indian aviation sector.
ਅਮਰੀਕੀ ਨਿਵੇਸ਼ਕਾਂ ਤੱਕ ਪਹੁੰਚ ਕਰਦਿਆਂ ਉਨ੍ਹਾਂ ਨੇ ਕਿਹਾ ਕਿ ਭਾਰਤ ਵਿੱਚ ਨਿਵੇਸ਼ ਕਰਨ ਲਈ ਇਸ ਤੋਂ ਬਿਹਤਰ ਸਮਾ ਂ ਕਦੇ ਨਹੀਂ ਆਇਆ।
Reaching out to the American investors, he said that there has never been a better time to invest in India.
ਇੱਕ ਸਮਾ ਂ ਸੀ ਜਦੋਂ ਭਾਰਤ ਵੈਂਟੀਲੇਟਰਸ ਲਈ ਵੀ ਦੂਜੇ ਦੇਸ਼ਾਂ ‘ਤੇ ਨਿਰਭਰ ਸੀ।
There was a time when India was also dependent on other countries for ventilators.
ਉਦਾਹਰਣ ਵਜੋਂ, ਮੌਜੂਦਾ ਸਮੇਂ ਵਿੱਚ, ਕੋਵਿਡ 19 ਨੇ ਇੱਕ ਨਵੀਂ ਗਤੀਸ਼ੀਲਤਾ ਪੇਸ਼ ਕੀਤੀ ਹੈ। ਜਿਸਨੂੰ ਸਮਾ ਂ ਆਉਣ ਤੇ ਧਿਆਨ ਵਿੱਚ ਰੱਖਿਆ ਜਾਣਾ ਅਤੇ ਰੱਖਣਾ ਜਰੂਰੀ ਹੋਵੇਗਾ।
For example, in the current times, Covid 19 has introduced a new dynamic, which has to be and shall be taken into consideration at the due time.
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading