Advertisement - Remove

ਪ੍ਰਸਤਾਵ - Example Sentences

Popularity:
prasatāva  prasataava
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ਅਗਵਾਈ ਵਿੱਚ ਕੇਂਦਰੀ ਮੰਤਰੀ ਮੰਡਲ ਨੇ ਸਿਨੇਮੋਟੋਗ੍ਰਾਫ ਕਾਨੂੰਨ, 1952 ਵਿੱਚ ਸੋਧ ਲਈ ਸਿਨੇਮੋਟੋਗ੍ਰਾਫ ਸੋਧ ਬਿਲ, 2019 ਨੂੰ ਪੇਸ਼ ਕਰਨ ਨਾਲ ਸਬੰਧਿਤ ਸੂਚਨਾ ਅਤੇ ਪ੍ਰਸਾਰਣ ਮੰਤਰਾਲੇ ਦੇ ਪ੍ਰਸਤਾਵ ਨੂੰ ਪ੍ਰਵਾਨਗੀ ਦੇ ਦਿੱਤੀ ਹੈ।
The Union Cabinet has approved the proposal of Ministry of Information and Broadcasting for introducing the Cinematograph Amendment Bill, 2019 to amend to the Cinematograph Act, 1952.
ਇਹ ਪ੍ਰਸਤਾਵ ਭਾਰਤ ਸਰਕਾਰ ‘ਤੇ ਕਿਸੇ ਵੀ ਤਰ੍ਹਾਂ ਦਾ ਸਿੱਧਾ ਵਿੱਤੀ ਬੋਝ ਨਹੀਂ ਪਾਵੇਗਾ ਕਿਉਂਕਿ ਇਹ ਇੱਕ ਅੰਤਰਰਾਸ਼ਟਰੀ ਸੰਮੇਲਨ ਵਿੱਚ ਭਾਰਤ ਦੇ ਪ੍ਰਵੇਸ਼ ਨਾਲ ਸਬੰਧਤ ਹੈ।
The proposal does not result in any direct financial implication for the Government of India as it pertains to India’s accession to an international convention.
ਇਸ ਪ੍ਰਸਤਾਵ ਨਾਲ ਦੇਸ਼ ਵਿੱਚ ਪ੍ਰਤੀ ਸਾਲ ਸਿੱਖਿਅਤ ਕੀਤੇ ਜਾਣ ਵਾਲੇ ਡਾਕਟਰਾਂ ਦੀ ਸੰਖਿਆ ਵਿੱਚ ਵਾਧਾ ਹੋਵੇਗਾ।
The proposal shall lead to enhancement of number of doctors being trained per year in the country.
ਪ੍ਰਸਤਾਵ ਦੀ ਕੁੱਲ ਲਾਗਤ ਕੇਂਦਰੀ ਅਤੇ ਰਾਜ ਸਰਕਾਰ ਦੇ ਹਿੱਸੇ ਸਮੇਤ 01.01.2017 ਤੋਂ 31.03.2020 ਤੱਕ 12,661 ਕਰੋੜ ਰੁਪਏ ਹੈ।
The total cost of the proposal for the period from 01.01.2017 to 31.03.2020 including Central and State Government share isRs.12,661crore.
ਅਤੇ ਅੱਠ ਹੋਰ ਰਿਐਕਟਰਾਂ ਦੇ ਨਿਰਮਾਣ ਦੇ ਪ੍ਰਸਤਾਵ ਨਾਲ ਸਾਡੇ ਪ੍ਰਮਾਣੂ ਊਰਜਾ ਖੇਤਰ ਵਿੱਚ ਵਿਆਪਕ ਸਹਿਯੋਗ ਦੋਨੋਂ ਪੱਖਾਂ ਨੂੰ ਫਾਇਦਾ ਪਹੁੰਚਾਉਣ ਲਈ ਤਿਆਰ ਕੀਤਾ ਗਿਆ ਹੈ।
And, with proposed construction of another eight reactors, our wide ranging cooperation in nuclear energy is set to bring rich dividends for both of us.
Advertisement - Remove
ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਦੀ ਅਗਵਾਈ ਵਿੱਚ ਕੇਂਦਰੀ ਕੈਬਨਿਟ ਨੇ ਸੈਂਟਰਲ ਇਨਲੈਂਡ ਵਾਟਰ ਟਰਾਂਸਪੋਰਟ ਕਾਰਪੋਰੇਸ਼ਨ ਲਿਮਟਿਡ (ਸੀ ਆਈ ਡਬਲਿਊ ਟੀ ਸੀ) ਨੂੰ ਭੰਗ ਕਰਨ ਸਬੰਧੀ ਪ੍ਰਸਤਾਵ ਨੂੰ ਆਪਣੀ ਮਨਜ਼ੂਰੀ ਦੇ ਦਿੱਤੀ ਹੈ।
The Union Cabinet chaired by the Prime Minister Shri Narendra Modi has given its approval to proposal for dissolution of Central Inland Water Transport Corporation Limited (CIWTC).
ਮੁਹਾਰਤ ਵਿਕਾਸ ਟ੍ਰੇਨਿੰਗ ਨਾਲ ਸੰਬੰਧਤ ਸਹਾਇਤਾ ਪ੍ਰਾਪਤ ਕਰਨ ਲਈ 75 ਪ੍ਰਤੀਸ਼ਤ ਟਰੇਂਡ ਵਿਅਕਤੀਆਂ ਦੀ ਪਲੇਸਮੈਂਟ ਲਾਜ਼ਮੀ ਕਰਨ ਦਾ ਪ੍ਰਸਤਾਵ ਹੈ।
The placement of 75% of trained persons is proposed to be mandatory for availing assistance related to skill development training component.
ਇਸ ਉਪ ਯੋਜਨਾ ਅਧੀਨ 425 ਕਰੋੜ ਰੁਪਏ ਦੇ ਪ੍ਰਸਤਾਵ ਿਤ ਖਰਚੇ ਨਾਲ 3 ਸਾਲਾਂ ਦੌਰਾਨ ਚਮੜਾ, ਫੁਟਵੀਅਰ ਅਤੇ ਸਹਾਇਕ ਸਮਾਨ ਅਤੇ ਕਲਪੁਰਜ਼ਾ ਖੇਤਰ ਦੇ 1000 ਯੂਨਿਟਾਂ ਨੂੰ ਉਤਸ਼ਾਹਿਤ ਕਰਨ ਦਾ ਪ੍ਰਸਤਾਵ ਹੈ।
The proposal under this sub-scheme is to incentivize 1000 units in Leather, Footwear and Accessories & Components sector during the three years with proposed outlay of Rs.425 crore.
ਢੁਕਵੀਂ ਪ੍ਰੋਜੈਕਟ ਲਾਗਤ ਦੇ 50 % ਤੱਕ ਸ਼੍ਰ੍ਰੇਣੀਬੱਧ ਸਹਾਇਤਾ ਦੇਣ ਦਾ ਪ੍ਰਸਤਾਵ ਹੈ, ਜਿਸ ਵਿੱਚ ਜ਼ਮੀਨ ਦੀ ਲਾਗਤ ਸ਼ਾਮਲ ਨਹੀਂ ਹੋਵੇਗੀ ਅਤੇ ਇਸ ਅਧੀਨ ਵੱਧ ਤੋਂ ਵੱਧ ਸਬਸਿਡੀ 125 ਕਰੋੜ ਰੁਪਏ ਤੱਕ ਸੀਮਤ ਹੋਵੇਗੀ।
Graded assistance is proposed to be provided upto 50% of the eligible project cost, excluding cost of land with maximum Government assistance being limited to Rs. 125 crore.
ਤਿੰਨ ਸਾਲ ਦੌਰਾਨ 3-4 ਨਵੇਂ ਐੱਮਐੱਲਐੱਫਸੀ ਨੂੰ ਲੋੜੀਂਦੀ ਸਹਾਇਤਾ ਪ੍ਰਦਾਨ ਕਰਨ ਲਈ 360 ਕਰੋੜ ਰੁਪਏ ਦੇ ਖਰਚੇ ਦਾ ਪ੍ਰਸਤਾਵ ਰੱਖਿਆ ਗਿਆ ਹੈ।
The outlay of Rs 360 crore has been proposed to support 3-4 new MLFACs, for the three years.
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading