Advertisement - Remove

ਪ੍ਰਸਤਾਵ - Example Sentences

Popularity:
prasatāva  prasataava
ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲੇ ਨੇ ਮਹਿਲਾਵਾਂ ਨੂੰ ਸੁਰੱਖਿਅਤ ਗਰਭਪਾਤ ਸੇਵਾਵਾਂ ਉਪਲੱਬਧ ਕਰਵਾਉਣ ਅਤੇ ਚਿਕਿਤਸਾ ਖੇਤਰ ਵਿੱਚ ਟੈਕਨੋਲੋਜੀ ਦੇ ਵਿਕਾਸ ਨੂੰ ਧਿਆਨ ਵਿੱਚ ਰੱਖਦੇ ਹੋਏ ਕਈ ਹਿਤਧਾਰਕਾਂ ਅਤੇ ਮੰਤਰਾਲਿਆਂ ਨਾਲ ਵੱਡੇ ਵਿਚਾਰ-ਵਟਾਂਦਰੇ ਤੋਂ ਬਾਅਦ ਗਰਭਪਾਤ ਕਾਨੂੰਨ ਵਿੱਚ ਸੋਧਾਂ ਦਾ ਪ੍ਰਸਤਾਵ ਰੱਖਿਆ ਹੈ।
In orderto increase access of women to safe abortion services and taking into account the advances in medical technology, the Ministry of Health and Family Welfare proposed amendments after extensive consultation with various stake holders and several ministries.
ਤੁਹਾਨੂੰ ਯਾਦ ਹੋਵੇਗਾ, ਜਦੋਂ ਸੰਯੁਕਤ ਰਾਸ਼ਟਰ ਵਿੱਚ ਇੰਟਰਨੈਸ਼ਨਲ ਯੋਗਾ ਡੇ ਦਾ ਪ੍ਰਸਤਾਵ ਆਇਆ ਸੀ ਤਾਂ ਭਾਰਤ ਨੂੰ ਕਰੀਬ ਕਰੀਬ ਪੂਰੀ ਦੁਨੀਆ ਦਾ ਸਮਰਥਨ ਮਿਲਿਆ ਸੀ ।
You might be aware, when the proposal of International Yoga Day was submitted at the United Nations almost all the nations of the world had supported India.
ਰਾਜਾਂ ਨੂੰ 6 ਅਪ੍ਰੈਲ ਤੱਕ ਆਪਣੇ ਪ੍ਰਸਤਾਵ ਦੇਣ ਨੂੰ ਕਿਹਾ ਗਿਆ ਹੈ।
The states have been asked to submit their proposals by 6th April.
ਇਹ ਸੱਦਾ ਅਕਾਦਮਿਕ ਗਰੁੱਪਾਂ ਅਤੇ ਸਬੰਧਿਤ ਉਦਯੋਗਿਕ ਗਰੁੱਪਾਂ ਨੂੰ ਵਿਗਿਆਨ ਅਤੇ ਟੈਕਨੋਲੋਜੀ ਵਿਭਾਗ (ਡੀਐੱਸਟੀ) ਦੇ ਨੈਨੋ ਮਿਸ਼ਨ ਲਈ ਇਕੱਠੇ ਮਿਲਕੇ ਪ੍ਰਸਤਾਵ ਭੇਜਣ ਲਈ ਹੈ। ਇਸ ਨਾਲ ਬਹੁ-ਪੱਖੀ ਯਤਨਾਂ ਅਤੇ ਪ੍ਰਤੀਭਾਗੀਆਂ ਅਤੇ ਉਦਯੋਗਿਕ ਪ੍ਰਤੀਭਾਗੀਆਂ ਵਿੱਚ ਇੱਕ ਸਾਲ ਵਿੱਚ ਉਤਪਾਦਨ ਨੂੰ ਵਧਾਉਣ ਵਿੱਚ ਮਦਦ ਮਿਲੇਗੀ।
This call is for bringing the Academic groups and relevant Industrial Groups together for submitting proposals to DSTs Nano Mission.It encourages multidisciplinary efforts and collaboration with industrial partners for scaling up production within a year.
ਪ੍ਰਸਤਾਵ ਭੇਜਣ ਦੀ ਆਖਰੀ ਮਿਤੀ 30 ਅਪ੍ਰੈਲ, 2020 ਹੈ।
The last date for submission of proposals is April 30, 2020.
Advertisement - Remove
14.04.2020 ਤੋਂ ਬਾਅਦ ਸਥਿਤੀ ਦੀ ਸਮੀਖਿਆ ਕਰਨ ਦਾ ਪ੍ਰਸਤਾਵ ਰੱਖਿਆ ਗਿਆ ਸੀ ਜੋ ਭਾਰਤ ਸਰਕਾਰ ਵੱਲੋਂ ਲਏ ਜਾਣ ਵਾਲੇ ਫੈਸਲੇ 'ਤੇ ਨਿਰਭਰ ਕਰਦਾ ਸੀ।
It was proposed to review the situation after 14.04.2020, depending upon the decision which, the Government of India may take.
12 ਸ਼ਿਮਲਾ ਸਿੱਖਿਆ ਡਾਇਰੈਕਟੋਰੇਟ ਤੋਂ ਪ੍ਰਸਤਾਵ ਮਿਲ ਚੁੱਕਾ ਹ ਅਤੇ ਜਲਦ ਤੋਂ ਜਲਦ ਸ਼ੁਰੂਆਤ ਹੋਵੇਗੀ।
12 Shimla Received the proposal from Directorate of Education and will start at the earliest.
ਦਿੱਲੀ ਪੁਲਿਸ ਨੇ ਆਯੁਰਵੇਦ ਰਾਹੀਂ ਸਰੀਰਕ ਸਮਰੱਥਾ ਨੂੰ ਵਧਾਉਣ ਵਾਲੇ ਉਪਾਵਾਂ ਜ਼ਰੀਏ ਫਰੰਟ ਲਾਈਨ ਕੋਵਿਡ ਯੋਧਿਆਂ ਨੂੰ ਤਕੜਾ ਰੱਖਣ ਦਾ ਪ੍ਰਸਤਾਵ ਪੇਸ਼ ਕੀਤਾ।
Delhi Police has come forward with a proposal for maintaining the health of front line COVID warriors like Delhi police personal through Ayurveda immunity boosting measures.
ਪ੍ਰਸਤਾਵ ਨੂੰ ਪੜਾਅਵਾਰ ਤਰੀਕੇ ਨਾਲ ਲਾਗੂ ਕੀਤਾ ਜਾਵੇਗਾ।
The proposal would be implemented in a phase wise manner.
ਐੱਮਐੱਸਐੱਮਈ ਲਈ ਦੇ 50,000 ਕਰੋੜ ਰੁਪਏ ਦੇ ਇਕੁਇਟੀ ਨਿਵੇਸ਼ ਲਈ ਪ੍ਰਸਤਾਵ ਨੂੰ ਵੀ ਅੱਜ ਕੈਬਨਿਟ ਨੇ ਪਾਸ ਕਰ ਦਿੱਤਾ।
50,000 crores for MSMEs through fund of funds has also been approved by the Cabinet today.
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading